Friday, October 9, 2026

ਮਜੀਠਾ ਦੇ ਬੂਥ ਨੰ: 35 `ਤੇ ਬਿਕਰਮ ਮਜੀਠੀਆ ਤੇ ਲਾਲੀ ਮਜੀਠਾ ਦਰਮਿਆਨ ਹੋਈ ਗਰਮਾ ਗਰਮੀ

PPN0402201717
ਮਜੀਠਾ, 4 ਫਰਵਰੀ (ਪੰਜਾਬ ਪੋਸਟ ਬਿਊਰੋ)  ਕਾਂਗਰਸ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠਾ ਵਲੋਂ ਵਿਧਾਨ ਸਭਾ ਹਲਕਾ ਮਜੀਠਾ ਦੇ ਬੂਥ ਨੰ: 35 ਦੇ ਪੋਲਿੰਗ ਸਟੇਸ਼ਨ ਅੰਦਰ ਆਪਣੀਆਂ ਗੱਡੀਆਂ ਲਿਆਉਣ ’ਤੇ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨਾਲ ਲੋਕਾਂ ਸਾਹਮਣੇ ਹੋਈ ਗਰਮਾ ਗਰਮੀ ਉਪਰੰਤ ਗੱਡੀ ਬਾਹਰ ਕੱਢਵਾਉਂਦਾ ਹੋਇਆ ਲਾਲੀ ਮਜੀਠੀਆ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply