Tuesday, October 6, 2026

ਵੱਡੀ ਸਿਰਦਰਦੀ ਬਣੇ ਮਹਿਤਾ ਕਸਬੇ ਦੇ ਚੌਕ ਵਿੱਚ ਲੱਗਦੇ ਜਾਮ

PPN0502201709ਚੌਕ ਮਹਿਤਾ, 5 ਫਰਵਰੀ (ਜੋਗਿੰਦਰ ਸਿੰਘ ਮਾਣਾ) – ਸਥਾਨਕ ਕਸਬੇ ਦੇ ਚੌਰਸਤੇ ਵਿੱਚ ਬੀਤੇ ਲੰਬੇ ਅਰਸੇ ਤੋਂ ਲੱਗਦੇ ਜਾਮ ਲੋਕਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ।ਇਥੇ ਟ੍ਰੈਫਿਕ ਕਰਮਚਾਰੀ ਤਾਇਨਾਤ ਨਾ ਹੋਣ ਕਾਰਨ ਕਸਬੇ ਦੀਆਂ ਸ਼ੜ੍ਹਕਾਂ `ਤੇ ਰੇਹੜ੍ਹੀਆਂ ਤੇ ਦੁਕਾਨਦਾਰਾਂ ਵੱਲੋਂ ਨਜਾਇਜ ਕਬਜ਼ੇ ਧੜੱਲੇ ਨਾਲ ਕੀਤੇ ਜਾਂਦੇ ਹਨ।ਤਸਵੀਰ ਵਿੱਚ ਦਿਖਾਈ ਦੇ ਰਿਹਾ ਹੈ ਚੌਕ ਵਿੱਚ ਲੱਗਾ ਟ੍ਰੈਫਿਕ ਜਾਮ।

Check Also

ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ

  ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) –   ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …

Leave a Reply