Monday, March 23, 2026

ਸ਼ਿਵਰਾਤਰੀ ਮੌਕੇ ਲੰਗਰ ਲਗਾਇਆ

PPN2402201718ਜੰਡਿਆਲਾ ਗੁਰੂ, 24 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)- ਸ਼ਿਵਰਾਤਰੀ ਮੌਕੇ ਸਥਾਨਕ ਵਾਰਡ ਨੰਬਰ 15 `ਚ ਨੱਥੂਆਣਾ ਗੇਟ ਵਿਖੇ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਤੇ ਪੂੜੀ ਛੋਲੇ ਤੇ ਖੀਰ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਕੌਂਸਲਰ ਚਰਨਜੀਤ ਸਿੰਘ ਟੀਟੂ, ਜਸਬੀਰ ਸਿੰਘ, ਸੋਢੀ ਸਿੰਘ, ਸੋਨੀ ਪਹਿਲਵਾਨ, ਰਿੰਕੂ ਫੋਟੋਗ੍ਰਾਫਰ, ਗੋਲਡੀ ਸਾਬਕਾ ਕੌਂਸਲਰ, ਵਿਪਿਨ ਕੁਮਾਰ, ਤੋਤਾ, ਸੱਤਾ ਮਿਸਤਰੀ, ਗੁਰਦੀਪ ਸਿੰਘ, ਕਾਕੂ ਜੈਨ, ਸਤਿੰਦਰ ਮਾਸਟਰ ਅਤੇ ਹੋਰ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply