ਜੰਡਿਆਲਾ ਗੁਰੂ, 24 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)- ਸ਼ਿਵਰਾਤਰੀ ਮੌਕੇ ਸਥਾਨਕ ਵਾਰਡ ਨੰਬਰ 15 `ਚ ਨੱਥੂਆਣਾ ਗੇਟ ਵਿਖੇ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਤੇ ਪੂੜੀ ਛੋਲੇ ਤੇ ਖੀਰ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਕੌਂਸਲਰ ਚਰਨਜੀਤ ਸਿੰਘ ਟੀਟੂ, ਜਸਬੀਰ ਸਿੰਘ, ਸੋਢੀ ਸਿੰਘ, ਸੋਨੀ ਪਹਿਲਵਾਨ, ਰਿੰਕੂ ਫੋਟੋਗ੍ਰਾਫਰ, ਗੋਲਡੀ ਸਾਬਕਾ ਕੌਂਸਲਰ, ਵਿਪਿਨ ਕੁਮਾਰ, ਤੋਤਾ, ਸੱਤਾ ਮਿਸਤਰੀ, ਗੁਰਦੀਪ ਸਿੰਘ, ਕਾਕੂ ਜੈਨ, ਸਤਿੰਦਰ ਮਾਸਟਰ ਅਤੇ ਹੋਰ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media