Tuesday, November 24, 2026

ਸੁਖਪਾਲ ਭੁੱਲਰ ਦੀ ਜਿੱਤ ਦੀ ਖੁੁੱਸ਼ੀ `ਚ ਪਿੰਡ ਵੱਡਾ ਭਗਵਾਨਪੁਰਾ ਵਿਖੇ ਆਗੂ ਡਾ. ਗੁਰਜੰਟ ਸਿੰਘ ਨੇ ਵੰਡੇ ਲੱਡੂ

ਅਲਗੋਂ ਕੋਠੀ, 11 ਮਾਰਚ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਹਲਕਾ ਖੇਮਕਰਨ ਤੋ ਸੁਖਪਾਲ ਸਿੰਘ ਭੁੱਲਰ ਦੀ ਜਿੱਤ ਦੀ ਖੁੁੱਸ਼ੀ ਵਿੱਚ ਪਿੰਡ ਵੱਡਾ ਭਗਵਾਨਪੁਰੇ ਤੋਂ ਸੀਨੀਅਰ ਕਾਂਗਰਸੀ ਆਗੂ ਡਾ. ਗੁਰਜੰਟ ਸਿੰਘ ਵੱਲੋ ਲੱਡੂ ਵੰਡੇ ਗਏ।PPN1103201707ਗੁਰਜੰਟ ਸਿੰਘ ਨੇ ਸੁਖਪਾਲ ਸਿੰਘ ਭੁੱਲਰ ਨੂੰ ਵਧਾਈ ਦਿੰਦਿਆ ਕਿਹਾ ਕਿ ਭੁੱਲਰ ਪਰਿਵਾਰ ਦੀ ਇਸ ਵੱਡੀ ਜਿੱਤ ਨੇ ਵਿਰੋਧੀ ਵਾਰਟੀਆਂ ਦੇ ਆਗੂਆਂ ਨੂੰ ਅਰਸ਼ ਤੋ ਫਰਸ਼ `ਤੇ ਸੁੱਟਿਆ ਹੈ।ਇਸ ਮੌਕੇ ਅਮਨਪ੍ਰੀਤ ਸਿੰਘ ਕੁਲਵੰਤ ਸਿੰਘ, ਕਵਰਜੀਤ ਸਿੰਘ, ਗੁਰਸੇਵਕ ਸਿੰਘ, ਸੁਖਵਿੰਦਰ ਸਿੰਘ, ਰਸ਼ਪਾਲ ਸਿੰਘ, ਸੁਖਵਿੰਦਰ ਸਿੰਘ, ਚਮਕੋਰ ਸਿੰਘ, ਬਾਬਾ ਨਿਸ਼ਾਨ ਸਿੰਘ, ਕਸ਼ਮੀਰ ਸਿੰਘ, ਤਰਸੇਮ ਸਿੰਘ ਮਹਿਲ ਤੇ ਸ਼ਾਮਲਾਲ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply