ਅਲਗੋਂ ਕੋਠੀ, 11 ਮਾਰਚ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਦੀ ਹੋਈ ਰਿਕਾਰਡ ਤੋੜ ਜਿੱਤ ਦੀ ਖੁਸ਼ੀ `ਚ ਕਸਬਾ ਅਮਰਕੋਟ ਤੋਂ ਸਾਬਕਾ ਚੈਅਰਮੈਨ ਬਲਵਿੰਦਰ ਸਿੰਘ ਬਾਜਵਾ ਨੇ ਲੱਡੂ ਵੰਡੇ
ਇਸ ਮੋਕੇ ਕੁਲਬੀਰ ਸਿੰਘ ਕਲੰਝਰ ਨੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਬਾਜਵਾ ਦਾ ਲਡੂਆਂ ਨਾਲ ਮੂੰਹ ਮਿਠਾ ਕਰਵਾਇਆ।ਇਸ ਮੋਕੇ ਪਰਮਜੀਤ ਸਿੰਘ ਕਲੰਝਰ, ਸੋਨਾ ਕਲੰਝਰ, ਬਾਵਾ ਸਿੰਘ ਠਠੀ ਜੈਮਲ ਸਿੰਘ, ਸੁਖਦੇਵ ਸਿੰਘ ਬਾਜਵਾ, ਪਲਵਿੰਦਰ ਸਿੰਘ ਬਾਜਵਾ, ਦਲੇਰ ਸਿੰਘ ਠੱਠੀ, ਜੋਬਨਜੀਤ ਸਿੰਘ ਠੱਠੀ, ਤਜਿੰਦਰਪਾਲ ਸਿੰਘ ਬਾਜਵਾ,ਰ ਣਜੀਤ ਸਿੰਘ ਬਾਜਵਾ, ਰਾਜਪਾਲ ਕਲੰਝਰ, ਸੰਜੂ ਅਮਰਕੋਟ, ਹਰਪਾਲ ਸਿੰਘ ਭੂਰਾ, ਦਿਲਬਾਗ ਸਿੰਘ, ਲੰਵਤ ਸਿੰਘ ਭੂਰਾ, ਦੀਪਕ ਕੁਮਾਰ, ਬਲਵਿੰਦਰ ਸਿੰਘ ਨਾਰਲੀ, ਅਮਨ ਪੰਸਾਰੀ, ਜਗੀਰ ਸਿੰਘ ਗੱਡੀਆਂ ਵਾਲੇ ਆਦਿ ਹਾਜਰ ਸਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media