ਫਾਜ਼ਿਲਕਾ, 22 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼੍ਰੀ ਬ੍ਰਾਹਮਣ ਸਭਾ ਫਾਜ਼ਿਲਕਾ ਵੱਲੋਂ ਬੀਤੀ ਰਾਤ 8.30 ਤੋਂ 9.30 ਵਜੇ ਤੱਕ ਹਫ਼ਤੇਵਰ ਭਜਨ ਕੀਰਤਨ ਦਾ ਅਯੋਜਨ ਕੀਤਾ ਗਿਆ।ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਮਨੋਜ਼ ਸ਼ਰਮਾ, ਨੀਤਿਨ ਸ਼ਰਮਾ, ਸੁੰਦਰ ਲਾਲ ਸ਼ਰਮਾ, ਦੀਸ਼ੂ ਸ਼ਰਮਾ, ਪੰਡਤ ਸੀਤਾ ਰਾਮ ਪੁਜਾਰੀ ਅਤੇ ਰਾਜ ਕੁਮਾਰ ਵੱਲੌਂ ਭਜਨ ਕੀਰਤਨ ਕੀਤਾ ਗਿਆ ਅਤੇ ਸਾਰਿਆਂ ਸ਼ਰਧਾਲੂਆਂ ਵੱਲੋਂ ਸੰਕਟਮੋਚਨ ਪੰਚਮੁਖੀ ਸ਼੍ਰੀ ਬਾਲਾ ਜੀ ਦੀ ਆਰਤੀ ਕੀਤੀ ਗਈ ਅਤੇ ਸਾਰਿਆਂ ਸ਼ਰਧਾਲੂਆਂ ਨੂੰ ਸੰਕਟਮੋਚਨ ਪੰਚਮੁੱਖੀ ਸ਼੍ਰੀ ਬਾਲਾ ਜੀ ਦਾ ਭੋਗ ਲੱਗਿਆ ਪ੍ਰਸਾਦ ਵੰਡਿਆ ਗਿਆ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media