Thursday, June 25, 2026

ਕਿਲਾ ਮੰਡੀ ਬਟਾਲਾ ਵਿਖੇ ਸ੍ਰੀ ਰਮਾਇਣ ਦੇ ਪਾਠ ਆਰੰਭ

ਬਟਾਲਾ, 4 ਅਪ੍ਰੈਲ (ਨਰਿੰਦਰ ਬਰਨਾਲ)- ਬਜਰੰਗ ਭਵਨ ਕਿਲਾ ਮੰਡੀ ਬਟਾਲਾ ਵਿਖੇ ਸ੍ਰੀ ਰਮਾਇਣ ਦੇ ਪਾਠ ਆਰੰਭ ਕੀਤੇ ਗਏ। ਇਸ ਮੌਕੇ ਪ੍ਰਧਾਨ ਸ੍ਰੀ ਰਾਮ ਸਰਨ ਭਾਟੀਆ ਦੀ  ਯੌਗ ਅਗਵਾਈ ਵਿਚ ਸੂਰੂ ਕੀਤੇ ਪਾਠ ਦੌਰਾਨ ਸਾਰੇ ਮੈਬਰ ਨਤਮਸਕਤ ਹੋਏ। PPN0404201704ਪਾਠ ਤੇ ਲਾਗਏ ਜਾਣ ਵਾਲੇ ਲੰਗਰ ਦੀਆਂ ਡਿਉਟੀਆਂ ਵੀ ਲਗਾਦਿਤੀਆਂ ਗਈਆਂ ਹਨ, ਇਸ ਮੌਕੇ ਹਾਜਰ ਮੈਬਰਾਂ ਵਿਚ ਸ੍ਰੀ ਨਰਿੰਦਰ ਬਿਸਟ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਆਦਰਸ਼ ਜੀਵਨ ਜਿਊਣਾਂ ਚਾਹੀਦਾ ਹੈ ਤੇ ਰਾਮ ਜੀ ਦੇ ਜੀਵਨ ਤੋ ਸਿਖਿਆ ਵੀ ਇਹੀ ਮਿਲਦੀ ਹੈ, ਕਿ ਸਮਾਜ ਵਿਚ  ਨੇਕ ਕਰਮ ਕਰੀਏ ਅਤੇ ਆਪਣੇ ਮਾਤਾ ਪਿਤਾ ਦਾ ਆਦਰਮਾਣ ਤੇ ਸਤਿਕਾਰ ਕਰੀਏ, ਭਗਵਾਨ ਵੀ ਤਾਂ ਹੀ ਖੁਸ ਹੁੰਦਾ ਹੈ।ਇਸ ਮੋਕੇ ਰਮੇਸ਼ ਅਗਰਵਾਲ, ਵਿਨੋਦ ਕੁਮਾਰ, ਰਜਿੰਦਰ ਕੁਮਾਰ ਸਰਮਾ, ਰਜਿੰਦਰ ਸਿੰਘ ਲਵਲੀ ਧੁਪਸੜੀ, ਅਮਿਤ ਕੁਮਾਰ, ਜੀਵਨ  ਅਗਰਵਾਲ, ਸੰਜੀਵ ਕੁਮਾਰ, ਹਰੀ ਉਮ ਜੋਸ਼ੀ ਆਦਿ ਮੈਬਰ ਹਾਜਰ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply