Tuesday, June 30, 2026

ਮੈਡਮ ਰੇਖਾ ਮਹਾਜਨ ਨੇ ਮਹਿਤਾ ਨੰਗਲ ਵਿਖੇ ਪ੍ਰਿੰਸੀਪਲ ਦਾ ਅਹੁੱਦਾ ਸੰਭਾਲਿਆ

ਚੌਂਕ ਮਹਿਤਾ, 6 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਹਰਸ਼ਾ ਛੀਨਾ ਵਿਖੇ ਲੈਕਚਰਾਰ ਰਹਿ ਚੁੱਕੇ ਪ੍ਰਸਿੱਧ ਸਮਾਜ ਸੇਵਿਕਾ ’ਤੇ ਸਟੇਟ ਲੈਵਲ ਤੱਕ ਬੈਸਟ ਟੀਚਰ ਦਾ ਐੇਵਾਰਡ ਹਾਸਲ ਕਰਨ ਵਾਲੀ ਮੈਡਮ ਰੇਖਾ ਮਹਾਜਨ ਨੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਮਹਿਤਾ ਨੰਗਲ ਵਿਖੇ ਬਤੌਰ ਪ੍ਰਿੰਸੀਪਲ ਅਹੁੱਦਾ ਸੰਭਾਲ ਲਿਆ ਹੈ ।PPN0604201709ਮਹਿਤਾ ਨੰਗਲ ਸਕੂਲ ਦੇ ਸੀਨੀਅਰ ਲੈਕਚਰਾਰ ਸੁਖਜੀਤ ਕੌਰ, ਲਖਵਿੰਦਰ ਕੌਰ, ਹਰਵਿੰਦਰ ਸਿੱਧੂ, ਦਿਲਬਾਗ ਸਿੰਘ, ਬਲਬੀਰ ਸਿੰਘ, ਚਰਨਜੀਤ ਬੱਲ ਤੇ ਨਰਿੰਦਰ ਰਾਏ ਵੱਲੋਂ ਨਵੇਂ ਪ੍ਰਿੰ. ਰੇਖਾ ਮਹਾਜਨ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ। ਮੈਡਮ ਰੇਖਾ ਮਹਾਜਨ ਦੇ ਪਤੀ ਸੰਜੇ ਮਹਾਜਨ, ਸਪੁੱਤਰ ਸੰਚਿਤ ਮਹਾਜਨ ਤੋਂ ਇਲਾਵਾ ਉਨਾ੍ ਦੇ ਨਜਦੀਕੀ ਸਮਾਜ ਸੇਵਕ ਅਰੁਨ ਖੰਨਾ, ਆਰ.ਡੀ ਸ਼ਰਮਾ, ਪ੍ਰਿੰ. ਇਕਬਾਲ ਸਿੰਘ ਸੰਧੂ, ਨਵ-ਨਿਯੁਕਤ ਪ੍ਰਿੰ. ਅਰਚਨਾ, ਸ਼ਰਨਜੀਤ ਕੌਰ ਜਲਾਲ, ਜਗਜੀਤ ਸਿੰਘ, ਅਸ਼ਵਨੀ ਕੁਮਾਰ, ਪਰਮਜੀਤ ਕੁਮਾਰੀ, ਪ੍ਰਵੀਨ ਕੁਮਾਰੀ, ਸੁਨੀਤਾ ਕੁਮਾਰੀ, ਅਨੀਤਾ ਸਿੰਘ, ਨੀਨਾ ਆਦਿ ਵੀ ਵਿਸ਼ੇਸ਼ ਤੌਰ ਤੇ ਪੁੱਜੇ, ਇਸ ਮੌਕੇ ਗੁਰਸ਼ਰਨ ਸਿੰਘ, ਹਰਸਿਮਰਨ ਸਿੰਘ, ਸਰਬਜੀਤ ਬਰਿਆਰ, ਸੁਰਿੰਦਰ ਭਾਟੀਆ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਅਮਨਬੀਰ ਸਿੰਘ, ਜਗਤਾਰ ਸਿੰਘ, ਕਸ਼ਮੀਰ ਸਿੰਘ, ਹਰਵੰਤ ਸਿੰਘ, ਵਿਜੇਤਾ ਮਲਿਕ, ਮਨਿੰਦਰ ਕੌਰ, ਸੁਖਵਿੰਦਰ ਕੌਰ, ਜਸਮੀਤ ਕੌਰ, ਰਾਜ ਕਮਲਦੀਪ ਕੌਰ ਆਦਿ ਸਮੂੰਹ ਸਕੂਲ ਸਟਾਫ ਮੈਂਬਰ ਸਾਹਿਬਾਨ ਹਾਜਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply