Saturday, June 27, 2026

ਪਿੰਡ ਚੰਨਣਕੇ ਵਿਖੇ ਲਾਭਪਾਤਰੀਆਂ ਨੂੰ ਪੈਨਸ਼ਨਾ ਵੰਡੀਆਂ

ਚੌਕ ਮਹਿਤਾ, 18 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) –PPN1804201721 ਪੰਜਾਬ ਸਰਕਾਰ ਦੁਆਰਾ ਭੇਜੀ ਗਈ ਪੈਨਸ਼ਨਾਂ ਪਿੰਡ ਚੰਨਣਕੇ ਵਿਖੇ ਪੰਚਾਇਤ ਵੱਲੋਂ ਕਰੀਬ 300 ਤੋ ਵੱਧ ਲਾਭਪਾਤਰੀਆਂ ਨੂੰ 500 ਰੁਪੈ ਦੇ ਹਿਸਾਬ ਨਾਲ ਵੰਡੀਆਂ ਗਈਆਂ, ਸਰਪੰਚ ਮੇਜਰ ਸਿੰਘ ਸਹੋਤਾ ਨੇ ਕਿਹਾ ਕਿ ਪਿੰਡ ਦੇ ਵਿਕਾਸ ਵਿੱਚ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ, ਸਰਕਾਰ ਵੱਲੋਂ ਮਿਲਣ ਵਾਲੀ ਹਰ ਸਹੂਲਤ ਪਿੰਡ ਵਾਸੀਆਂ ਤੱਕ ਪਹਿਲ ਦੇ ਆਧਾਰ ਤੇ ਪਹੁੰਚਾਈ ਜਾਵੇਗੀ।ਇਸ ਸਮੇ ਪੰਚਾਇਤ ਸਕੱਤਰ ਰਾਜ ਕੁਮਾਰ, ਸਮਾਜ ਸੇਵੀ ਬਾਬਾ ਸੁਖਵੰਤ ਸਿੰਘ, ਮੈਂਬਰ ਮੰਗਲ ਸਿੰਘ, ਦਿਆਲ ਸਿੰਘ, ਕਸ਼ਮੀਰ ਸਿੰਘ, ਸਰਵਣ ਸਿੰਘ, ਸਰਬਵਿੰਦਰ ਸਿੰਘ, ਬਲਜੀਤ ਕੌਰ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply