Monday, October 5, 2026

ਸਿੱਖਿਆ ਸੰਸਾਰ

ਇੰਡੀਅਨ ਟੈਲੈਂਟ ਓਲੰਪਿਆਡ ਦੇ ਨਤੀਜੇ ‘ਚ ਸਰਵਹਿਤਕਾਰੀ ਵਿਦਿਆ ਮੰਦਰ ਨੇ ਮਾਰੀ ਬਾਜ਼ੀ

ਭੀਖੀ, 7 ਅਗਸਤ (ਕਮਲ ਜ਼ਿੰਦਲ) – 2019-20 ਅਤੇ 2020-21 ਵਿੱਚ ਹੋਏ ਇੰਡੀਅਨ ਟੈਲੈਂਟ ਓਲੰਪਿਅਡ ਦੇ ਐਲਾਨੇ ਗਏ ਨਤੀਜੇ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ 6 ਵਿਦਿਆਰਥੀਆਂ ਨੇ ਸਾਲ 2019-20 ‘ਚ ਨਕਦ ਪੁਰਸਕਾਰ ਅਤੇ ਤਮਗੇ ਪ੍ਰਾਪਤ ਕੀਤੇ ਹਨ।2019-20 ਦੇ ਬੱਚਿਆਂ ਮਹਿਕਪ੍ਰੀਤ 1200/- ਤੇ ਯਸ਼ਿਕਾ ਰਾਣੀ 1000/- ਰੁਪਏ ਦੀ ਨਕਦ ਰਾਸ਼ੀ ਦੇ ਇਨਾਮ ਪ੍ਰਾਪਤ ਕੀਤੇ।ਚਾਰ ਬੱਚਿਆਂ ਨੇ ਵਿਸ਼ੇਸ਼ ਗੋਲਡ ਮੈਡਲ ਪੁਰਸਕਾਰ ਹਾਸਲ ਕੀਤੇ।ਸਾਲ …

Read More »

ਜ਼ਿਲ੍ਹਾ ਪੱਧਰੀ ਸਕਿੱਟ ਮੁਕਾਬਲਿਆਂ ‘ਚ ਪ੍ਰਾਇਮਰੀ ਸਕੂਲ ਮਾਨੂੰਨਗਰ ਦੇ ਬੱਚਿਆਂ ਦਾ ਪਹਿਲਾ ਸਥਾਨ

ਮੁਕਾਬਲਿਆਂ ਨੂੰ ਤਿਆਰ ਕਰਨ ਮਿਹਨਤੀ ਸਕੂਲਾਂ ‘ਤੇ ਵਿਭਾਗ ਨੂੰ ਮਾਣ – ਡੀ.ਈ.ਓ ਸਮਰਾਲਾ, 6 ਅਗਸਤ (ਇੰਦਰਜੀਤ ਸਿੰਘ ਕੰਗ) – ਸਿੱਖਿਆ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਪ੍ਰਾਇਮਰੀ ਵਰਗ ਦੇ ਆਜ਼ਾਦੀ ਦੇ 75 ਸਾਲਾ ਦੇ ਆਜ਼ਾਦੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਮੁਕਾਬਲਿਆਂ ਦੇ ਵੱਖ ਵੱੱਖ ਤਹਿਸੀਲਾਂ ਦੇ ਜੇਤੂ ਬੱਚਿਆਂ ਨੇ ਹਿੱਸਾ ਲਿਆ। ਸਰਕਾਰੀ ਪ੍ਰਾਇਮਰੀ ਸਕੂਲ ਮਾਨੂੰਨਗਰ ਦੇ ਵਿਦਿਆਰਥੀਆਂ ਨੇ ਸਕਿੱਟ ਅਤੇ …

Read More »

ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਭੀਖੀ, 5 ਅਗਸਤ (ਕਮਲ ਜ਼ਿੰਦਲ) – ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਇਸ ਪ੍ਰੋਗਰਾਮ ਵਿੱਚ ਬੱਚਿਆਂ, ਅਧਿਆਪਕਾਂ ਅਤੇ ਬੱਚਿਆਂ ਦੀਆਂ ਮਾਤਾਵਾਂ ਨੇ ਉਤਸ਼ਾਹ ਨਾਲ ਭਾਗ ਲਿਆ।ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਦੇ ਪਰਿਵਾਰਾਂ ’ਚੋਂ ਸਤੀਸ਼ ਕੁਮਾਰ ਅਤੇ ਉਨ੍ਹਾਂ ਦੀ ਧਰਮ ਪਤਨੀ ਸਰੋਜ ਰਾਣੀ, ਤੇਜਿੰਦਰਪਾਲ ਜ਼ਿੰਦਲ ਤੇ ਸਨੇਹ ਜ਼ਿੰਦਲ, ਪਰਸ਼ੋਤਮ ਗਰਗ ਤੇ ਸੁਨੀਤਾ ਰਾਣੀ, ਅਸ਼ੋਕ ਜੈਨ ਤੇ ਤਰੁਣਾ ਜੈਨ …

Read More »

ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਦੀ ਪ੍ਰਤਿਭਾ ਉਭਾਰਣ ਸਬੰਧੀ ਪ੍ਰੋਗਰਾਮ

ਸਕੂਲ ਦੀਆਂ 3 ਵਿਦਿਆਰਥਣਾਂ ਨੇ ਹਾਸਲ ਕੀਤਾ ‘ਮਾਣ ਧੀਆਂ ’ਤੇ’ ਐਵਾਰਡ – ਪ੍ਰਿੰ: ਨਿਰਮਲਜੀਤ ਕੌਰ ਅੰਮ੍ਰਿਤਸਰ, 5 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਵਿਖੇ ਵਿਦਿਆਰਥੀਆਂ ਅੰਦਰ ਲੁਕੀ ਪ੍ਰਤਿਭਾ ਨਿਖਾਰਣ ਅਤੇ ਉਨ੍ਹਾਂ ਨੂੰ ਪੜ੍ਹਾਈ ਦੇ ਬੋਝ ਤੋਂ ਰਾਹਤ ਦੇਣ ਦੇ ਉਦੇਸ਼ ਲਈ 10 ਰੋਜ਼ਾ ਸਮਰ ਕੈਂਪ ਲਗਾਇਆ ਗਿਆ।ਇਸ ਕੈਂਪ ’ਚ ਵਿਦਿਆਰਥੀਆਂ ਦੀ …

Read More »

ਵਿਦਿਆਰਥਣਾਂ ਨੂੰ ਅਜ਼ਾਦੀ ਘੁਲਾਟੀਆਂ ਦੀ ਸ਼ਹਾਦਤ ਤੋਂ ਕਰਵਾਇਆ ਜਾਣੂ

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਜ਼ਲ੍ਹਿਆਵਾਲਾ ਬਾਗ ਦਾ ਕੀਤਾ ਦੌਰਾ ਅੰਮ੍ਰਿਤਸਰ, 5 ਅਗਸਤ (ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੂੰ ਅਜ਼ਾਦੀ ਘੁਲਾਟੀਆਂ ਦੀ ਸ਼ਹਾਦਤ ਬਾਰੇ ਜਾਣੂ ਕਰਵਾਉਣ ਦੇ ਮਕਸਦ ਤਹਿਤ ਪ੍ਰਿੰਸੀਪਲ ਨਾਨਕ ਸਿੰਘ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ’ਤੇ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਬਾਰੇ ਗਿਆਨ ਸਾਂਝਾ ਕਰਨ ਲਈ ਜਲ੍ਹਿਆਂਵਾਲਾ ਬਾਗ ਦਾ ਦੌਰਾ …

Read More »

ਮਾਲ ਰੋਡ ਸਕੂਲ ਦੀਆਂ 10 ਵਿਦਿਆਰਥਣਾਂ ਲਈ “ਆਜ਼ਾਦੀ ਸੈਟ” ਸੈਟੇਲਾਈਟ ਮਿਸ਼ਨ ਬਣਿਆ ਖੁਸ਼ੀ ਦਾ ਸਬੱਬ  

ਵਿਦਿਆਰਥਣਾਂ ਨੂੰ ਇਸਰੋ ਵਲੋਂ ਮਿਲਿਆ ਸ੍ਰੀਹਰੀਕੋਟਾ ਵਿਖੇ ਲਾਈਵ ਸੈਟੇਲਾਈਟ ਲਾਂਚ ਵੇਖਣ ਦਾ ਸੱਦਾ ਅੰਮ੍ਰਿਤਸਰ, 5 ਅਗਸਤ (ਸੁਖਬੀਰ ਸਿੰਘ) – ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਦੀਆਂ 10 ਵਿਦਿਆਰਥਣਾਂ ਦੇ ਜੀਵਨ ਵਿੱਚ ਉਹ ਮਾਣ ਦਾ ਪਲ ਹੋਵੇਗਾ ਜਦੋਂ ਇੰਡੀਅਨ ਸਪੇਸ ਰੀਸਰਚ ਸੰਸਥਾ ਇਸਰੋ ਦਾ “ਆਜ਼ਾਦੀ ਸੈਟ” 7 ਅਗਸਤ ਨੂੰ ਲਾਂਚ ਹੋਵੇਗਾ, ਜਿਸ ਵਿਚ ਉਨਾਂ ਆਪਣੀ ਮਿਹਨਤ ਨਾਲ ਯੋਗਦਾਨ …

Read More »

`ਸ੍ਰੀ ਗੁਰੂ ਤੇਗ਼ ਬਹਾਦਰ ਜੀ: ਯਾਤਰਾਵਾਂ ਤੇ ਯਾਦ ਚਿੰਨ੍ਹ` ਕਾਫੀ ਟੇਬਲ ਬੁਕ ਲੋਕ ਅਰਪਣ

ਯੂਨੀਵਰਸਿਟੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੀਆਂ ਸਿਖਿਆਵਾਂ `ਤੇ ਚੱਲ ਕੇ ਲਿਖਤ ਦੀ ਪਰੰਪਰਾ ਲਗਾਤਾਰ ਜਾਰੀ ਰੱਖ ਰਹੀ ਹੈ – ਸੰਧਵਾਂ ਅੰਮ੍ਰਿਤਸਰ, 4 ਅਗਸਤ (ਖੁਰਮਣੀਆਂ) – ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੀਆਂ ਸਿਖਿਆਵਾਂ `ਤੇ ਚੱਲ ਕੇ ਲਿਖਤ ਦੀ ਪਰੰਪਰਾ ਨੂੰ ਲਗਾਤਾਰ ਜਾਰੀ …

Read More »

ਡੀ.ਏ.ਵੀ ਪਬਲਿਕ ਸਕੂਲ ਵਿਖੇ ਚੰਗੀ ਮਾਨਸਿਕ ਸਿਹਤ ਬਾਰੇ ਸੈਮੀਨਾਰ

ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ `ਹਿਊਮਨੀਫਈ ਫਾਊਂਡੇਸ਼ਨ` ਦੇ ਚੇਅਰਮੈਨ ਨੀਰਜ ਗੇਰਾ ਵੱਲੋਂ ਵਿਦਿਆਰਥੀਆਂ ਲਈ `ਪ੍ਰਸੰਨਤਾ ਸੈਸ਼ਨ` ਕਰਵਾਇਆ ਗਿਆ।ਇਹ ਸੈਮੀਨਾਰ ਵਿਦਿਆਰਥੀਆਂ ਦੀ ਮਾਨਸਿਕ ਅਤੇ ਸਰੀਰਿਕ ਸਿਹਤ ਨੂੰ ਮਜ਼ਬੂਤ ਬਣਾਉਣ ਤੇ ਆਪਣੇ ਉਦੇਸ਼ਾਂ ਦੀ ਪੂਰਤੀ ‘ਚ ਸਹਾਇਤਾ ਕਰਨ ਅਤੇ ਜੀਵਨ ਨੂੰ ਸਹੀ ਦਿਸ਼ਾ ਦੇਣ ਲਈ ਕੀਤਾ ਗਿਆ।ਨੀਰਜ ਗੇਰਾ ਨੇ ਵਿਦਿਆਰਥੀਆਂ ਨੂੰ ਇੱਕ ਰਸ ਭਰੇ …

Read More »

ਰਾਮਕ੍ਰਿਸ਼ਨ ਨੇ ਪੇਂਟਿੰਗ ਮੁਕਾਬਲੇ ‘ਚ ਸੂਬਾ ਪੱਧਰੀ ਮੁਕਾਬਲੇ ਲਈ ਕੀਤਾ ਕੁਆਲੀਫਾਈ

ਭੀਖੀ, 4 ਅਗਸਤ (ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਦੇ ਸਰਕਾਰੀ ਹਾਈ ਸਕੂਲ ਦੇ ਨੌਵੀਂ ਕਲਾਸ ਦੇ ਵਿਦਿਆਰਥੀ ਰਾਮਕ੍ਰਿਸ਼ਨ ਨੇ ਆਜ਼ਾਦੀ ਦੇ 75ਵੇਂ ਸਾਲਾਂ ਸਮਾਗਮ ਤਹਿਤ ਜਿਲ੍ਹਾ ਪੱਧਰੀ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਲ਼ ਕਰਕੇ ਸੂਬਾ ਪੱਧਰੀ ਮੁਕਾਬਲੇ ਲਈ ਕੁਆਲੀਫਾਈ ਕੀਤਾ ਹੈ।ਉਸ ਦੀ ਗਾਇਡ ਅਧਿਆਪਕਾ ਨੀਸ਼ੂ ਗਰਗ ਨੇ ਕਿਹਾ ਕਿ ਵਿਦਿਆਰਥੀ ਸੁਖ਼ਮ ਕਲਾਵਾਂ ਤੋਂ ਵਾਕਫ਼ ਹੈ ਅਤੇ ਉਸ …

Read More »

ਸਰਕਾਰੀ ਸਕੂਲ ਲਈ ਦਾਨ ਕੀਤੇ ਪੱਖੇ

ਸੰਗਰੂਰ, 4 ਅਗਸਤ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਲਾਂ ਚੌਕ ਦੀ ਨਵੀਂ ਬਣ ਰਹੀ ਬਿਲਡਿੰਗ ਵਿੱਚ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਦਾਨੀ ਸੱਜਣਾਂ ਨੇ ਅੱਗੇ ਆ ਕੇ ਪੱਖੇ ਦਾਨ ਕੀਤੇ।ਪ੍ਰਿੰਸੀਪਲ ਇਕਦੀਸ਼ ਕੌਰ ਅਤੇ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਦੱਸਿਆ ਕਿ ਸਕੂਲ ਦੀ ਇਹ ਬੇਨਤੀ ਦਾਨੀ ਸੱਜਣਾਂ ਨੇ ਤੁਰੰਤ ਪ੍ਰਵਾਨ ਕਰ ਲਈ।ਇਨ੍ਹਾਂ ਦਾਨੀ ਸੱਜਣਾਂ ਵਿੱਚ ਹਰਪ੍ਰੀਤ ਸਿੰਘ ਦੁੱਲਟ …

Read More »