Thursday, November 26, 2026

ਪੰਜਾਬੀ

ਕਿਸਾਨ ਮਜਦੂਰਾਂ ਦੀਆਂ ਖੁਦਕੁਸ਼ੀਆਂ ਰੋਕਣ ਤੇ ਸਮੁੱਚੇ ਕਰਜਾ ਮੁਆਫੀ ਲਈ ਸੰਘਰਸ਼ ਤਿੱਖਾ ਕਰਾਂਗੇ – ਦਲਜੀਤ ਮਾਨਸ਼ਾਹੀਆ

ਭੀਖੀ/ਮਾਨਸਾ, 29 ਨਵੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਦੇਸ਼ ਦੀਆਂ 207 ਕਿਸਾਨ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ `ਤੇ 30 ਨਵੰਬਰ ਨੂੰ ਕੀਤੇ ਗਏ ਕਿਸਾਨ ਮੁਕਤੀ ਸੰਘਰਸ਼ ਲਈ ਪੂਰੇ ਦੇਸ਼ ਭਰ ਵਿਚੋਂ ਲੱਖਾਂ ਕਿਸਾਨ ਮਜਦੂਰ ਮੋਦੀ ਸਰਕਾਰ ਖਿਲਾਫ ਤਿੱਖੇ ਅੰਦੋਲਨ ਲਈ ਪਹੁੰਚੇ ਅਤੇ ਕਿਸਾਨਾਂ ਮਜਦੂਰਾਂ ਦੀਆਂ ਲਗਾਤਾਰ ਹੋ ਹਰੀਆਂ ਖੁਦਕੁਸ਼ੀਆਂ ਨੂੰ ਰੋਕਣ ਅਤੇ ਕਿਸਾਨਾਂ ਮਜਦੂਰਾਂ ਦੇ ਸਮੁਚੇ ਕਰਜਾ ਮੁਆਫੀ ਲਈ ਅੰਦੋਲਨ …

Read More »

ਬੈਂਕਾਂ ਦੇ ਕਬਾੜ ਠੇਕੇਦਾਰ ਦੀ ਪਤਨੀ ਨੂੰ ਪਾਰਸਲ ਬੰਬ ਦੇ ਨਾਲ 20 ਲੱਖ ਦਾ ਫਿਰੌਤੀ ਪੱਤਰ ਫੜਾ ਕੇ ਦੋ ਫਰਾਰ

ਗੰਭੀਰਤਾ ਨਾਲ ਕੀਤੀ ਜਾ ਰਹੀ ਜਾਂਚ ਪੜਤਾਲ – ਅੇਸ.ਐਸ.ਪੀ ਬੁਢਲਾਡਾ /ਮਾਨਸਾ, 29 ਨਵੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਜ਼ਿਲ੍ਹਾ ਮਾਨਸਾ ਦੇ ਸ਼ਹਿਰ ਬੁਢਲਾਡਾ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਇਕ ਠੇਕੇਦਾਰ ਦੇ ਘਰ ਉਸ ਦੀ ਪਤਨੀ ਨੂੰ ਦੋ ਨੌਜਵਾਨ ਪਾਰਸਲ  ਬੰਬ  ਦੇ ਨਾਲ 20 ਲੱਖ ਦੀ ਫਿਰੌਤੀ ਵਾਲਾ ਇਕ ਪੱਤਰ ਫੜਾਉਣ ਤੋਂ ਬਾਅਦ ਭਾਵੇਂ ਪੁਲੀਸ ਹਰਕਤ ਵਿਚ ਆ ਗਈ …

Read More »

ਕਮਲਜੀਤ ਖੇਡਾਂ ਮੌਕੇ ਏਸ਼ਿਆਈ ਖੇਡਾਂ ਦੇ ਤਮਗਾ ਜੇਤੂਆਂ ਦਾ ਨਕਦ ਪੁਰਸਕਾਰਾਂ ਨਾਲ ਹੋਵੇਗਾ ਸਨਮਾਨ – ਪ੍ਰੋ. ਗੁਰਭਜਨ ਗਿੱਲ

ਕਿਹਾ ਓਲੰਪਿਕ ਚਾਰਟਰ ਦੀਆਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸੁਰਜੀਤ ਸਪੋਰਟਸ ਐਸੋਸੀਏਸ਼ਨ ਵਚਨਬੱਧ ਬਟਾਲਾ, 30 ਨਵੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਓਲੰਪਿਕ ਚਾਰਟਰ ਦੀਆਂ ਖੇਡਾਂ ਦੇ ਕੁੰਭ ਵਜੋਂ ਜਾਣੀਆਂ ਜਾਂਦੀਆਂ ਕਮਲਜੀਤ ਖੇਡਾਂ-2018 ਦੌਰਾਨ ਇਸ ਵਾਰ ਜਕਾਰਤਾ ਏਸ਼ਿਆਈ ਖੇਡਾਂ `ਚ ਤਮਗਾ ਜਿੱਤਣ ਵਾਲੇ 7 ਪੰਜਾਬੀ ਖਿਡਾਰੀਆਂ ਨੂੰ ਖੇਡਾਂ ਦੌਰਾਨ ਨਗਦ ਪੁਰਸਕਾਰਾਂ ਨਾਲ ਸਨਮਾਨਿਆ ਜਾਵੇਗਾ।ਇਹ ਖੁਲਾਸਾ ਖੇਡਾਂ ਦੀ ਪ੍ਰਬੰਧਕ ਸੰਸਥਾ ਸੁਰਜੀਤ …

Read More »

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ ਬਿਊਰੋ) – ਬਰਗਾੜੀ ਜਾਂਚ ਵਿੱਚ ਕੋਈ ਸਿਆਸੀ ਦਬਾਅ ਨਹੀ, ਨਿਰਪੱਖਤਾ  ਨਾਲ ਹੋ ਰਹੀ ਸਿਟ ਜਾਂਚ ਦੀ ਰਿਪੋਰਟ ਮਾਨਯੋਗ ਅਦਾਲਤ `ਚ ਸੌਂਪਾਂਗੇ – ਕੁੰਵਰ ਵਿਜੇ ਪ੍ਰਤਾਪ ਸਿੰਘ               ਬਾਬਾ ਸੇਵਾ ਸਿੰਘ ਪੰਜਾਬ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਬਣਾਏ ਗਏ, ਬਲਬੀਰ ਸਿੰਘ ਸੀਚੇਵਾਲ ਦੀ ਮੈਬਰਸ਼ਿਪ ਕੀਤੀ ਖਤਮ।               ਮੈਂਬਰਸ਼ਿਪ ਖਤਮ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ, ਵਾਤਾਵਰਣ ਦੀ …

Read More »

ਜਿਲਾ ਪੱਧਰੀ ਚਾਈਲਡ ਹੈਲਥ ਤੇ ਕਿਸ਼ੋਰ ਅਵੱਸਥਾ ਸਬੰਧੀ ਆਈ.ਪੀ.ਸੀ ਵਰਕਸ਼ਾਪ

ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ  ਦੀ ਪ੍ਰਧਾਨਗੀ ਹੇਠ ਲਾਗਈ ਗਈ ਜਿਲਾ੍ਹ ਪੱਧਰੀ ਚਾਈਲਡ ਹੈਲਥ ਅਤੇ ਕਿਸ਼ੋਰ ਅਵਸਥਾ ਸਬੰਧੀ ਆਈ.ਪੀ.ਸੀ ਵਰਕਸ਼ਾਪ ਵਿੱਚ ਸੀਨੀਅਰ ਮੈਡੀਕਲ ਅਫਸਰ, ਬੀ.ਈ.ਈ, ਐਲ.ਐਚ.ਵੀ ਅਤੇ ਏ.ਐਨ.ਐਮ ਨੇ ਸ਼ਮੂਲੀਅਤ ਕੀਤੀ।ਸਿਵਲ ਸਰਜਨ ਨੇ ਦੱਸਿਆ ਕਿ ਏ.ਐਨ.ਐਮ, ਆਸ਼ਾ ਵਰਕਰ, ਅਤੇ ਪੈਰਾ ਮੈਡੀਕਲ ਸਟਾਫ ਨੂੰ ਸਮੇਂ ਸਮੇਂ `ਤੇ ਵਰਕਸ਼ਾਪਾਂ ਰਾਹੀ ਲੋਕਾ ਨੂੰ ਜਾਗਰੂਕ …

Read More »

ਪੁਲਿਸ ਲੋਕਾਂ ਦੀ ਜਾਨ ਮਾਲ ਦੀ ਜਾਨ ਮਾਲ ਦੀ ਸੁਰੱਖਿਆ ਲਈ ਵਚਨਬੱਧ – ਜਗਮੋਹਨ ਸਿੰਘ

ਅਫਵਾਹਾਂ `ਤੇ ਯਕੀਨ ਨਾ ਕਰਨ ਸ਼ਹਿਰੀ ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਰਾਮ ਬਾਗ (ਕੰਪਨੀ ਬਾਗ) `ਚ ਅੱਜ ਸਵੇਰੇ ਕੀਤੀ ਗਈ ਚੈਕਿੰਗ ਨੂੰ ਰੁਟੀਨ ਚੈਕਿੰਗ ਦੱਸਦਿਆਂ ਡੀ.ਸੀ.ਪੀ ਜਗਮੋਹਨ ਸਿੰਘ ਨੇ ਕਿਹਾ ਹੈ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇਥੇ ਕੁੱਝ ਗਲਤ ਅਨਸਰ ਬੈਠਦੇ ਹਨ, ਇਸ ਲਈ ਸਵੇਰੇ 5 ਵਜੇ ਤੋ 7 ਵਜੇ ਤੱਕ ਆਵਾਜਾਈ ਰੋਕ …

Read More »

ਲੌਂਗੋਵਾਲ ਗੁ. ਨਨਕਾਣਾ ਸਾਹਿਬ ਤੇ ਡੇਹਰਾ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪਾਕਿਸਤਾਨ ਵਿਖੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਨੀਂਹ ਪੱਥਰ ਸਮਾਗਮ ’ਚ ਸ਼ਾਮਲ ਹੋਣ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਨੇ ਗੁਰੂ ਦੇ …

Read More »

19ਵੀਆਂ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਰਾਜ ਪੱਧਰੀ ਖੇਡਾਂ ਦਾ ਇਨਾਮ ਵੰਡ ਸਮਾਰੋਹ ਆਯੋਜਿਤ

ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ.ਸੈਕ.ਪਬਲਿਕ ਸਕੂਲ ਜੀ.ਟੀ.ਰੋਡ ਵਿਖੇ 19ਵੀਆਂ ਰਾਜ ਪੱਧਰੀ ਖੇਡਾਂ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਅਤੇ ਨਵਪ੍ਰੀਤ ਸਿੰਘ ਸਾਹਨੀ ਨੇ ਜੇਤੂਆਂ ਨੂੰ ਇਨਾਮ ਵੰਡੇ।ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ …

Read More »

2 ਦਸੰਬਰ ਦੇ ਪਟਿਆਲਾ ਜਾਮ ਦੀਆਂ ਤਿਆਰੀਆਂ ’ਚ ਜੁੱਟੇ ਸਮਰਾਲਾ ਬਲਾਕ ਦੇ ਅਧਿਆਪਕ

ਪੰਜਾਬ ਸਰਕਾਰ ਦੇ ਜਬਰ ਅੱਗੇ ਨਹੀਂ ਝੁਕਣਗੇ ਅਧਿਆਪਕ – ਰਾਜਵੀਰ ਸਮਰਾਲਾ ਸਮਰਾਲਾ, 29 ਨਵੰਬਰ (ਪੰਜਾਬ ਪੋਸਟ -ਕੰਗ) – ਪੰਜਾਬ ਸਰਕਾਰ ਵੱਲੋਂ ਐਸ.ਐਸ.ਏ ਰਮਸਾ ਅਤੇ ਅਦਰਸ਼ ਮਾਡਲ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ 65 ਤੋਂ 75 ਪ੍ਰਤੀਸ਼ਤ ਤੱਕ ਕਟੌਤੀ ਕਰਦਿਆਂ ਉਨ੍ਹਾਂ ਨੂੰ ਘੱਟ ਤਨਖਾਹ `ਤੇ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।ਸੈਂਕੜੇ ਅਧਿਆਪਕਾਂ ਦੀਆਂ ਦੂਰ ਦੁਰਾਡੇ ਬਦਲੀਆਂ, ਸੈਸਪੈਨਸ਼ਨਾਂ ਕਰਕੇ ਅਫਸਰਸ਼ਾਹੀ …

Read More »

ਜਿਲ੍ਹਾ ਪ੍ਰਬਧੰਕੀ ਕੰਪਲੈਕਸ ਮਲਿਕਪੁਰ ਵਿਖੇ ਮੁਫਤ ਕਾਨੂੰਨੀ ਸਹਾਇਤਾ ਕੇਂਦਰ ਖੁੱਲਾ

ਪਠਾਨਕੋਟ, 29 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਬਧੰਕੀ ਕੰਪਲੈਕਸ ਮਲਿਕਪੁਰ ਵਿਖੇ ਮੁਫਤ ਕਾਨੂੰਨੀ ਸਹਾਇਤਾ ਲਈ ਸ਼੍ਰੀਮਤੀ ਰਾਣਾ ਕੰਵਰਦੀਪ ਕੋਰ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਅਤੇ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਵੱਲੋਂ  ਸਹਾਇਤਾ ਕੇਂਦਰ ਖੋਲਿਆ ਗਿਆ ਹੈ। ਇਸ ਕੇਂਦਰ ਵਿੱਚ ਗੁਰਪ੍ਰੀਤ ਸਿੰਘ ਪੀ.ਐਲ.ਵੀ ਅਤੇ ਮਿਸ ਪ੍ਰਿਯੰਕਾ, ਪੀ.ਐਲ.ਵੀ ਨੂੰ ਨਿਯੁੱਕਤ ਕਰ ਕੇ ਉਹਨਾਂ ਨੂੰ ਲੋੜੀਂਦੀ ਮੁਫਤ ਕਾਨੂੰਨੀ ਸਹਾਇਤਾ …

Read More »