Wednesday, November 25, 2026

Daily Archives: May 20, 2016

ਪਿਛਲੇ 8-9 ਮਹੀਨਿਆਂ ਤੋ ਘਰੋਂ ਲਾਪਤਾ ਬੱਚਾ ਚਿਲਡਰਨ ਹੋਮ ਬਠਿੰਡਾ ਵੱਲੋ ਵਾਰਸਾਂ ਹਵਾਲੇ

  ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਵੀਨ ਗਡਵਾਲ ਸੁਪਰਡੈਂਟ ਚਿਲਡਰਨ ਹੋਮ ਬਠਿੰਡਾ ਨੇ ਅੱਜ ਦੱਸਿਆ ਕਿ ਇੱਕ ਬੱਚਾ ਮੰਨੂ ਪੁੱਤਰ ਪ੍ਰਮੇਸ਼ਵਰ ਵਾਸੀ ਅੰਮ੍ਰਿਤਸਰ ਨੂੰ ਚਿਲਡਰਨ ਹੋਮ ਬਠਿੰਡਾ ਵੱਲੋ ਵਾਰਸ਼ਾ ਹਵਾਲੇ ਕੀਤਾ ਗਿਆ। ਇਹ ਬੱਚਾ ਬਾਲ ਭਲਾਈ ਕਮੇਟੀ, ਫ਼ਰੀਦਕੋਟ ਵੱਲੋ ਚਿਲਡਰਨ ਹੋਮ ਬਠਿੰਡਾ ਵਿਖੇ 3 ਮਈ ਨੂੰ ਭੇਜਿਆ ਗਿਆ ਸੀ। ਮੰਨੂੰ ਦੇ ਮਾਤਾ-ਪਿਤਾ ਦੇ ਦੱਸਣ ਮੁਤਾਬਕ ਉਨ੍ਹਾਂ …

Read More »

ਜੱਸੀ ਪੌ ਵਾਲੀ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ

ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਖੇਤੀਬਾੜੀ ਵਿਭਾਗ ਬਠਿੰਡਾ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਨਛੱਤਰ ਸਿੰਘ ਔਲਖ ਦੀ ਅਗਵਾਈ ਵਿੱਚ ਪਿੰਡ ਜੱਸੀ ਪੌ ਵਾਲੀ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਹਲਕੇ ਦੇ ਇੰਚਾਰਜ ਡਾ. ਜਸਕਰਨ ਸਿੰਘ ਕੁਲਾਰ ਖੇਤੀਬਾੜੀ ਵਿਕਾਸ ਅਫ਼ਸਰ ਬਠਿੰਡਾ ਨੇ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾ ਲਈ ਖੇਤ ਦੀ ਮਿੱਟੀ ਪਾਣੀ ਦੀ ਜਾਂਚ ਕਰਵਾਉਣ ਲਈ …

Read More »

ਗੁਰਮਤਿ ਗਿਆਨ ਟ੍ਰੇਨਿੰਗ ਕੈਂਪ 14 ਤੋਂ ਸ਼ੁਰੂ- ਬੱਚਿਆਂ ਨੂੰ ਨਸ਼ਾ ਮੁਕਤ ਕਰਨ ਦਾ ਉਪਰਾਲਾ

ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿੱਖ ਕੌਮ ਦੀ ਨਵੀਂ ਪੀੜ੍ਹੀ ਨੂੰ ਗੁਰਬਾਣੀ, ਸਿੱਖ ਇਤਿਹਾਸ, ਬਹੁਮੁੱਲੇ ਵਿਰਸੇ ਅਤੇ ਮਾਰੂ ਨਸ਼ਿਆਂ ਬਾਰੇ ਵੀ ਜਾਣੂ ਕਰਵਾਉਣ ਦੇ ਮਨੋਰਥ ਨਾਲ ਹਰ ਸਾਲ ਦੀ ਤਰ੍ਹਾਂ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਗੁਰਮਤਿ ਟ੍ਰੇਨਿੰਗ ਕੈਂਪ ਬੱਚਿਆਂ ਲਈ ਜਾਂਦੇ ਹਨ । ਸਸਾਇਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਵੀ ਗਰਮੀਆਂ ਦੀਆਂ …

Read More »

ਹਾਦਸੇ ਦਾ ਸ਼ਿਕਾਰ ਹੋਏ ਬਜ਼ੁੱਰਗ ਸਾਹਿਤਕਾਰ ਤੀਰ ਲਈ ਪੰਜਾਬੀ ਲੇਖਕਾਂ ਨੇ ਮੰਗ ਸਰਕਾਰੀ ਸਹਾਇਤਾ

ਅੰਮ੍ਰਿਤਸਰ, 19 ਮਈ (ਜਗਦੀਪ ਸਿੰਘ ਸੱਗੂ)- ਪਿਛਲੇ ਕਰੀਬ ਇੱਕ ਮਹੀਨੇ ਤੋਂ ਅੰਮ੍ਰਿਤਸਰ ਦੇ ਕੇ.ਡੀ ਹਸਪਤਾਲ ‘ਚ ਦਾਖਲ ਪੰਜਾਬੀ ਸਾਹਿਤ ਸਭਾ ਤਰਨ ਤਾਰਨ ਦੇ ਪ੍ਰਧਾਨ ਤੇ 8 ਕਿਤਾਬਾਂ ਦੇ ਲੇਖਕ ਬਜ਼ੁੱਰਗ ਸਾਹਿਤਕਾਰ ਸ੍ਰ. ਰਘਬੀਰ ਸਿੰਘ ਤੀਰ ਦਾ ਹਾਲ-ਚਾਲ ਪੁੱਛਣ ਲਈ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਪੰਜਾਬੀ ਸਾਹਿਤ ਅਕਾਦਮੀ ਦੇ ਸਕੱਤਰ ਭੁਪਿੰਦਰ ਸਿੰਘ ਸੰਧੂ, ਪੰਜਾਬੀ ਸਾਹਿਤ ਸਭਾ …

Read More »

ਡਾ: ਮਨਮੋਹਨ ਸਿੰਘ ਸਿੰਘ ਦੀ ਅਗਵਾਈ ‘ਚ ਦੇਸ਼ ਆਰਥਿਕ ਤੌਰ ‘ਤੇ ਮਜ਼ਬੂਤ ਹੋਇਆ- ਔਜਲਾ

ਅੰਮ੍ਰਿਤਸਰ, 19 ਮਈ (ਜਗਦੀਪ ਸਿੰਘ ਸੱਗੂ)- ਜਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਸ੍ਰ: ਗੁਰਜੀਤ ਸਿੰਘ ਔਜਲਾ ਨੇ ਦੁਹਰਾਇਆ ਹੈ ਕਿ ਡਾ: ਮਨਮੋਹਨ ਸਿੰਘ ਵਰਗਾ ਅਰਥ ਸ਼ਾਸਤਰੀ ਅਤੇ ਸੁਯੋਗ ਪ੍ਰਧਾਨ ਮੰਤਰੀ ਕੇਵਲ ਕਾਂਗਰਸ ਪਾਰਟੀ ਹੀ ਦੇ ਸਕਦੀ ਹੈ ਜਦੋਂ ਕਿ ਭਾਜਪਾ ਤਾਂ ਦੇਸ਼ ਵਾਸੀਆਂ ਨੂੰ ਮੁਹਈਆ ਕਰਵਾਏ ਜਾ ਰਹੇ ਤੇਲ ਤੇ ਡੀਜਲ ਦੀ ਕੀਮਤ ਤੋਂ ਹੋ ਰਹੇ ਮੁਨਾਫੇ ਨਾਲ ਚਲ ਰਹੀ ਹੈ।ਅੱਜ ਇਥੇ …

Read More »