ਬਠਿੰਡਾ, 28 ਮਈ (ਜਸਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰੰਪਰਾ ਨੂੰ ਕਾਇਮ ਰੱਖਦੇ ਹੋਏ ਇਸ ਵਾਰੀ ਵੀ ਸੀ. ਬੀ. ਐਸ. ਈ. ਦਸਵੀਂ ਜਮਾਤ ਦੇ ਘੋਸ਼ਿਤ ਨਤੀਜੇ ਵਿਚੋਂ ਸ਼ਤ ਪ੍ਰਤੀਸ਼ਤ ਟੀਚਾ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।ਜਿਸ ਵਿਚ ਸਕੂਲ ਦੇ ਹੈਡ ਬੁਆਏ ਜੈਵੀਰ ਸਿੰਘ ਅਤੇ ਹੈਂਡ ਗਰਲ …
Read More »Daily Archives: May 29, 2016
ਕਚਰਾ ਪਲਾਂਟ ਦੇ ਵਿਰੋਧ ਵਿੱਚ 4 ਜੂਨ ਤੋਂ ਧਰਨਾ ਲਾਉਣ ਦਾ ਐਲਾਨ
ਬਠਿੰਡਾ, 28 ਮਈ (ਜਸਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ”ਕੂੜਾ ਡੰਪ ਹਟਾਓ ਮੋਰਚਾ” ਦੀ ਐਕਸ਼ਨ ਕਮੇਟੀ ਨੇ ਆਪਣੇ ਐਕਸ਼ਨ ਨੂੰ ਤੇਜ਼ ਕਰਨ ਦੀ ਨੀਤੀ ਤਹਿਤ 4 ਜੂਨ ਤੋਂ ਕਚਰਾ ਪਲਾਂਟ ਨੂੰ ਜਾਂਦੇ ਰਾਹੇ-ਰਾਹੇ ਸੂਏ ਦੀ ਪਟੜੀ ‘ਤੇ ਧਰਨਾ ਲਾਉਣ ਦਾ ਐਲਾਨ ਕੀਤਾ ਹੈ ਜਿਸ ਤਹਿਤ ਧਰਨਾ ਸਵੇਰ ਅੱਠ ਵਜੋ ਤੋਂ ਸ਼ੁਰੂ ਹੋਵੇਗਾ। ਇਹ ਐਲਾਨ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਹਰਬੰਸ …
Read More »2017 ਦੀਆਂ ਚੋਣਾਂ ਦੇ ਮੱਦੇਨਜ਼ਰ ਨਗਰ ਨਿਗਮ ਵਲੋਂ ਪੰਜਾਬ ਦੇੇ ਪਹਿਲੇ ਪ੍ਰੋਜੈਕਟ ਸਿਟੀ ਸਮਾਰਟ ਦੀ ਸ਼ੁਰੂਆਤ
ਬਠਿੰਡਾ, 28 ਮਈ (ਜਸਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਵਿੱਚ ਸਥਾਨਿਕ ਸਰਕਾਰਾਂ ਨਾਲ ਸਬੰਧਿਤ ਹਰ ਕਿਸਮ ਦੀ ਜਾਣਕਾਰੀ ਅਤੇ ਸੇਵਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਥਾਨਿਕ ਨਗਰ ਨਿਗਮ ਕੰਪਲੈਕਸ ਵਿੱਚ ਪੰਜਾਬ ਵਿੱਚ ਆਪਣੀ ਕਿਸਮ ਦੇ ਪਹਿਲੇ ਪ੍ਰੋਜੈਕਟ ਸਿਟੀ ਸਮਾਰਟ ਦੀ ਸ਼ੁਰੂਆਤ ਕਰਦਿਆਂ ਮੁੱਖ ਪਾਰਲੀਮਾਨੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਵੱਖ-ਵੱਖ ਲੋੜਾਂ ਦੀ ਪੂਰਤੀ ਕਰਦਾ …
Read More »ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਰਕਾਰੀ ਵਿਭਾਗ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਚੁਕਾਈ ਸਹੁੰ
ਬਠਿੰਡਾ, 28 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਸ਼ੇ ਵਰਗੀ ਭੈੜੀ ਲਾਹਨਤ ਨੂੰ ਜੜ੍ਹੋਂ ਪੁੱਟਣ ਲਈ ਸਮੂਹ ਸਰਕਾਰੀ ਅਦਾਰਿਆਂ ਵਲੋਂ ਨਸ਼ੇ ਦੀ ਵਰਤੋਂ ਦੇ ਖਿਲਾਫ ਇੱਕ ਸਮਾਗਮ ਦਾ ਆਯੋਜਿਨ ਜੋਗਰਜ਼ ਪਾਰਕ, ਬਠਿੰਡਾ ਵਿਖੇ ਕੀਤਾ ਗਿਆ, ਜੋ ਕਿ ਸਵੇਰੇ 5.50 ਤੋਂ ਲੈ ਕੇ 7.00 ਤੱਕ ਚਲਿਆ। ਇਸ ਮੌਕੇ ਸ.ਪਰਮਜੀਤ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, …
Read More »ਫਿਰਕੂਵਾਦੀ ਸੋਚ ਦੇ ਮੋਦੀ ਸਰਕਾਰ ਨੇ ਲੋਕਤੰਤਰ ਦੀਆਂ ਜੜ੍ਹਾਂ ਕੱਟਣੀਆਂ ਸ਼ੁਰੂ ਕੀਤੀਆਂ- ਜੈਵੀਰ ਸ਼ੇਰਗਿੱਲ
ਅੰਮ੍ਰਿਤਸਰ, 28 ਮਈ (ਜਗਦੀਪ ਸਿੰਘ ਸੱਗੂ)- ਕਾਂਗਰਸ ਦੇ ਕੌਮੀ ਬੁਲਾਰੇ ਜੈਵੀਰ ਸਿੰਘ ਸ਼ੇਰਗਿੱਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2 ਸਾਲਾਂ ਦੇ ਆਪਣੇ ਕਾਰਜਕਾਲ ਦੇ ਮਨਾਏ ਜਾ ਰਹੇ ਜਸ਼ਨ ਦੇ ਪਰਖੰਚੇ ਉਡਾਉਂਦਿਆਂ ਜਿਥੇ ਕਾਂਗਰਸ ਸਰਕਾਰ ਦੇ 10 ਸਾਲਾਂ ਨੂੰ ਪੰਜਾਬ ਅਤੇ ਦੇਸ਼ ਦੇ ਲਈ ਸਿਹਤਮੰਦ ਦੱਸਿਆ ਉਥੇ ਮੋਦੀ ਸਰਕਾਰ ਦੇ ਦੋ ਸਾਲਾਂ ਦੇ ਕਾਰਜਕਾਲ ਨੂੰ ਪੂਰੀ ਤਰ੍ਹਾਂ ਹਰ ਮੁੱਦੇ ‘ਤੇ …
Read More »Army conducts Military Training in Punjab
Jalandhar, May 28 (Punjab Post Bureau)- Indian Army launched a massive summer Exercise with troops over the complete month of May 2016 in the riverine terrain of Punjab, involving over 13,000 troops and several components of artillery guns, tanks and Infantry combat vehicles as part of its efforts to project its battle supremacy on the Western Front. Under the …
Read More »
Punjab Post Daily Online Newspaper & Print Media