ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤੇ ਹਲਕਾ ਦੱਖਣੀ ਦੇ ਕੌਂਸਲਰਾਂ ਵਲੋਂ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਂਦਰੀ ਵਿਧਾਇਕ ਓਮ ਪ੍ਰਕਾਸ਼ ਸੋਨੀ ਅਤੇ ਹਲਕਾ ਦੱਖਣੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵਲੋਂ ਮਿਲ ਕੇ ਵਿਧਾਨ ਸਭਾ ਹਲਕਿਆਂ ਦੇ ਕੌਸਲਰਾਂ ਤੇ …
Read More »Monthly Archives: February 2018
ਮਾਧਵ ਵਿਦਿਆ ਨਿਕੇਤਨ ਵਿਖੇ ਕਰਵਾਈ ਗੀਤਾ ਗਿਆਨ ਪ੍ਰਸ਼ਨੋਤਰੀ ਲਿਖਤੀ ਪ੍ਰੀਖਿਆ
ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਾਧਵ ਵਿਦਿਆ ਨਿਕੇਤਨ ਸੀਨੀ. ਸੈਕੰ. ਸਕੂਲ ਰਣਜੀਤ ਐਵਨਿਊ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਕਮਲੇਸ਼ ਕੌਰ ਦੀ ਅਗਵਾਈ `ਚ ਸਮਾਜ ਸੇਵੀ ਸੰਸਥਾ ਨਿੰਪਾ ਵਲੋਂ ਗੀਤਾ ਗਿਆਨ ਪ੍ਰਸ਼ਨੋਤਰੀ `ਤੇ ਆਧਾਰਿਤ ਲਿਖਤੀ ਪ੍ਰੀਖਿਆ ਕਰਵਾਈ ਗਈ।ਇਸ ਲਿਖਤੀ ਪ੍ਰੀਖਿਆ ਵਿੱਚ ਸਕੂਲ ਦੇ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ।ਸਕੂਲ ਅਧਿਆਪਿਕਾ ਸ਼੍ਰੀਮਤੀ ਵਿਸ਼ਣੂ ਪ੍ਰਿਆ ਪ੍ਰੀਕਿਆ ਦੀ ਕੋਆਰਡੀਨੇਟਰ ਸਨ, ਜਦਕਿ ਇਸ …
Read More »ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਹੋਵੇ ਪੰਜਾਬ ਸਰਕਾਰ – ਲਹੌਰੀਆ
ਜੰਡਿਆਲਾ ਗੁਰੂ, 4 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਈ.ਟੀ.ਯੂ ਦੀਆਂ ਮੁੱਖ ਮੰਗਾਂ ਪ੍ਰਤੀ ਪੰਜਾਬ ਸਰਕਾਰ ਨੂੰ ਸੁਹਿਰਦ ਹੋਣਾ ਚਾਹੁੀਦਾ ਹੈ।ਜਿੰਨਾਂ ਵਿੱਚ 800 ਪ੍ਰਾਇਮਰੀ ਸਕੂਲਾਂ ਦਾ ਬੰਦ ਹੋਣਾ, ਕੱਚੇ ਮੁਲਾਜ਼ਮਾਂ (ਠੇਕੇ ਤੇ ਆਧਾਰਿਤ) ਨੂੰ ਜਿੰਨਾਂ ਵਿੱਚ ਐਸ.ਐਸ.ਏ/ਰਮਸਾ, ਸਿੱਖਿਆ ਪ੍ਰੋਵਾਈਡਰ,ਈ.ਜੀ.ਐਸ, ਐਸ.ਟੀ.ਆਰ ਮੁਲਾਜ਼ਮਾਂ …
Read More »ਗ੍ਰੇਸ ਪਬਲਿਕ ਸਕੂਲ ਨੇ ਕਰਵਾਇਆ `ਬੇਬੀ ਸ਼ੋਅ`
ਜੰਡਿਆਲਾ ਗੁਰੂ, 4 ਫਰਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਥਾਨਕ ਗ੍ਰੇਸ ਪਬਲਿਕ ਸੀਨੀ. ਸੈਕੰ ਸਕੂਲ ਵਿਖੇ ਬੇਬੀ ਸ਼ੋਅ ਆਯੋਜਿਤ ਕੀਤਾ ਗਿਆ।ਜਿਸ ਵਿੱਚ ਸਕੂਲੀ ਬੱਚਿਆਂ ਨੇ ਸਕਿੱਟਾਂ, ਕਵਿਤਾਵਾਂ, ਡਾਂਸ ਤੇ ਗਿੱਧਾ ਪਾ ਕੇ ਆਏ ਹੋਏ ਮਹਿਮਾਨਾਂ ਨੂੰ ਤਾੜੀਆਂ ਵਜਾਉਣ ਤੇ ਮਜਬੂਰ ਕਰ ਦਿੱਤਾ।ਬੱਚਿਆ ਤੋ ਇਲਾਵਾ ਉਹਨਾਂ ਦੇ ਮਾਪਿਆਂ ਲਈ ਵੀ ਕਈ ਤਰਾਂ ਦੀਆ ਖੇਡਾਂ ਕਰਵਾਈਆਂ ਗਈਆਂ ਅਤੇ ਕਈ ਸਟਾਲ ਲਗਾਏ ਗਏ।ਇਸ …
Read More »ਬਾਬਾ ਕੰਦਨ ਸਿੰਘ ਜੀ ਸੰਗਤ ਨਿਵਾਸ (ਸਰਾਂ) ਦਾ 10ਵਾਂ ਸ਼ੁਕਰਾਨਾ ਸਮਾਗਮ ਕਰਵਾਇਆ
ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਈਆਂ ਸੰਗਤਾਂ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਭਾਈ ਗੁਰਇਕਬਾਲ ਸਿੰਘ) ਵਲੋਂ ਬਣਾਈ ਗਈ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰਾਂ ਦਾ 10ਵਾਂ ਸਲਾਨਾ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।ਜਿਸ ਦੀ ਆਰੰਭਤਾ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਨਾਲ ਹੋਈ।ਉਪਰੰਤ ਸਿਵਲ ਲਾਈਨ ਦੀਆਂ ਬੀਬੀਆਂ ਦੇ ਜੱਥੇ ਤੋਂ …
Read More »ਮਾਂ ਬੋਲੀ ਪੰਜਾਬੀ
ਉਠੋ ਰਲਮਿਲ ਹੰਭਲਾ ਮਾਰੋ ਹੋਰ ਨਾ ਕਰੋ ਵੀਚਾਰ, ਲੱਗਦਾ ਮਾਂ ਪੰਜਾਬੀ ਆਪਣੀ ਜੀਕਣ ਸਖਤ ਬੀਮਾਰ। ਆਪਣਿਆਂ ਤੋਂ ਆਪਣੇ ਘਰ ਵਿੱਚ ਖਾ ਬੈਠੀ ਜੋ ਮਾਰ, ਜਿਸ ਨੇ ਲੱਖਾਂ ਦੁਸ਼ਮਣਾਂ ਅੱਗੇ ਨਹੀਂ ਸੀ ਮੰਨੀ ਹਾਰ। ਰਿਸ਼ੀ ਮੁਨੀ ਸੀ ਪੈਦਾ ਕੀਤੇ ਜਿਸਨੇ ਕਈ ਅਵਤਾਰ, ਮਾਖਿਓਂ ਮਿੱਠੀ ਬਾਣੀ ਜਿਸਦੀ ਜੀਵਨ ਲਾਉਂਦੀ ਪਾਰ। ਜਿਸ ਘਰ ਮਾਂ ਦਾ ਰੁਤਬਾ ਹੈ ਨਹੀਂ ਉਹ ਕਾਹਦਾ ਪਰਿਵਾਰ, ਮਾਵਾਂ ਨੂੰ …
Read More »ਦਰਿਆ ਦਿਲੀ
ਫਿਰ ਸੱਚ ਦਾ ਜਾਮਾ ਪਹਿਨ ਝੂਠ ਮੈਨੂੰ ਭਰਮਾਉਣ ਆਇਆ ਹੈ ਜੋ ਹੋ ਨਹੀਂ ਸਕਦਾ ਉਸਦਾ ਯਕੀਨ ਦਵਾਉਣ ਆਇਆ ਹੈ। ਮੇਰੇ ਰੁੱਸਣ `ਤੇ ਉਸਨੂੰ ਕੋਈ ਫ਼ਰਕ ਨਹੀਂ ਪੈਂਦਾ ਉਸਦੀ ਦਰਿਆ ਦਿਲੀ ਦੇਖੋ ਮੈਨੂੰ ਮਨਾਉਣ ਆਇਆ ਹੈ। ਹੱਥੀਂ ਲਾ ਕੇ ਲਾਂਬੂ ਉਹ ਮੋਏ ਰਿਸ਼ਤਿਆਂ ਨੂੰ ਰਿਸ਼ਤਾ ਸੱਜਰਾ ਕੋਈ ਬਣਾਉਣ ਆਇਆ ਹੈ। ਦੁੱਖ ਦਿੰਦਾ ਹੋਇਆ ਜਦੋਂ ਉਹ ਥੱਕ ਗਿਆ ਆਖਿਰ ਬਦਲ ਕੇ ਭੇਸ …
Read More »ਯਾਦਾਂ ਦੇ ਪੰਨੇ
ਅੱਜ ਮੈਂ ਬੈਠੀ ਬੈਠੀ ਨੇ ਪੁਰਾਣੀ ਯਾਦਾਂ ਦੇ ਪੰਨੇ ਫਰੋਲੇ ਸੋਚਿਆ ਅੱਜ ਮੈਂ ਬਣ ਗਈ ਹਾਂ ਸਰਕਾਰੀ ਮਾਸਟਰਨੀ। ਮੰਨਿਆ ਕੀਤੀ ਮੈਂ ਵੀ ਨਹੀਂ ਸੀ ਮੇਹਨਤ ਘੱਟ ਪਰ ਇਹ ਸਭ ਦੀ ਵਜਾਹ ਸਿਰਫ਼ ਮੇਰੇ ਬੇਬੇ ਬਾਪੂ ਨੇ। ਗਲਤੀ ਭਾਵੇਂ ਲੱਖ ਹੋ ਜੇ ਕਦੇ ਵੀ ਦਿੱਤੀ ਝਿੜਕ ਨੀ ਬਿਨ ਮੰਗੇ ਹੀ ਬਾਪੂ ਨੇ ਹਰ ਪੂਰੀ ਕੀਤੀ ਮੰਗ ਮੇਰੀ। ਆਪਣੀ ਖੁਸ਼ੀ ਭੁਲਾ ਛੱਡ …
Read More »ਜਨਮ ਦਿਨ ਮੁਬਾਰਕ – ਨਵਜੋਤ ਸਿੰਘ
ਧੂਰੀ, 4 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਵਾਸੀ ਵਰਿੰਦਰ ਸਿੰਘ ਤੇ ਅਮਨਦੀਪ ਕੌਰ ਨੂੰ ਹੋਣਹਾਰ ਬੇਟੇ ਨਵਜੋਤ ਸਿੰਘ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »Centre Minister Hardeep Singh Puri holds review meeting of urban schemes
Amritsar, Feb. 3 (Punjab Post Bureau) – The Minister of State for Housing and Urban Affairs (I/C) Shri Hardeep Singh Puri addressing a press conference after the review meeting of the implementation of urban schemes in Punjab, Haryana and Chandigarh at Chandigarh.
Read More »
Punjab Post Daily Online Newspaper & Print Media