ਬਠਿੰਡਾ, 23 ਜੂੁਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਬਠਿੰਡਾ ਦੇ ਸਬ ਕਮੇਟੀ ਦਫਤਰੀ ਸਟਾਫ ਨੇ ਐਚ.ਓ.ਡੀ ਵਲੋਂ ਤਨਖ਼ਾਹਾਂ ਦੇ ਸਵੀਪ ਵਿੱਚ ਹੈਡ ਬਦਲਣ ਵਾਲਾ ਪੱਤਰ ਸਾੜ ਕੇ ਵਿਭਾਗ ਦੀ ਮੈਨੇਜਮੈਂਟ ਪ੍ਰਤੀ ਰੋਸ ਜ਼ਾਹਿਰ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਸਮੇਂ ਇੱਕਤਰ ਹੋਏ ਸਟਾਫ ਨੂੰ ਸੂਬਾ ਕਮੇਟੀ ਦੇ ਪ੍ਰਧਾਨ ਸੋਹਣ ਕਿੰਗਰਾ ਅਤੇ ਸੂਬਾ …
Read More »Daily Archives: June 24, 2018
ਨਗਰ ਨਿਗਮ ਪ੍ਰਸਾਸ਼ਨ ਨੇ ਡੀ.ਏ.ਵੀ ਕਾਲਜ ਵਾਲੀ ਜ਼ਮੀਨ ਕੀਤਾ ਸਰਕਾਰੀ ਕਬਜ਼ਾ
ਪਾਰਕ ਬਣਾਉਣ ਲਈ ਛੱਪੜ ਵਾਲੀ ਜ਼ਮੀਨ `ਤੇ ਕੀਤੀ ਉਸਾਰੀ ਤੇ ਚਲਾਇਆ ਪੀਲਾ ਪੰਜਾ ਬਠਿੰਡਾ, 23 ਜੂੁਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਡੀ.ਏ.ਵੀ ਕਾਲਜ ਦੇ ਖੇਡ ਗਰਾਂਊਡ ਦੀ ਜਗ੍ਹਾ ਤੋਂ ਕਬਜ਼ਾ ਲੈਣ ਲਈ ਅੱਜ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਟੀਮ ਨਾਲ ਪੁੱਜੇ ਅਤੇ ਕਾਲਜ ਪ੍ਰਬੰਧਕਾਂ ਦੇ ਵਿਰੋਧ ਦੇ ਬਾਵਜੂਦ ਕਾਲਜ ਹਿੱਸੇ ਵਾਲੀ ਜਮੀਨ ਨੂੰ ਛੱਡ ਕੇ ਕਬਜ਼ੇ ਵਾਲੀ ਜ਼ਮੀਨ `ਤੇ …
Read More »ਈ-ਸਕੂਲ ਨੂੰ ਮਿਲਿਆ ਇੰਡੀਆ ਬੈਸਟ ਬਿਜ਼ਨਸ ਪਾਰਟਨਰ 2017-18 ਦਾ ਐਵਾਰਡ
ਬਠਿੰਡਾ, 23 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਗੁੜਗਾਉ ਵਿੱਚ ਆਈ.ਡੀ.ਪੀ ਐਜੂਕੇਸਨ ਇੰਡੀਆ ਵੱਲੋ 2017-18 ਦਾ ਅਲਾਈਟ ਪੈਨਲ ਆਈਲੈਟਸ ਪਾਰਟਨਰ ਸਮਾਰੋਹ ਕਰਵਾਇਆ ਗਿਆ।ਇਸ ਵਿੱਚ ਪੰਜਾਬ, ਹਰਿਆਣਾ, ਗੁਜਰਾਤ, ਕੇਰਲਾ, ਉਤਰ ਪ੍ਰਦੇਸ ਅਤੇ ਹੋਰ ਸੂਬਿਆਂ ਤੋਂ ਆਈਲੈਟਸ ਸੰਸਥਾਵਾ ਨੇ ਭਾਗ ਲਿਆ।ਇਸ ਸਮਾਰੋਹ ਵਿੱਚ ਈ-ਸਕੂਲ ਦੇ ਮਾਲਕ ਰੁਪਿੰਦਰ ਸਿੰਘ ਸਰਸੂਆ ਨੇ ਵੀ ਭਾਗ ਲਿਆ ਜਿਸ ਵਿੱਚ ਈ-ਸਕੂਲ ਨੂੰ ਭਾਰਤ ਦੇ ਬੈਸਟ ਆਈਲੈਟਸ …
Read More »ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵਲੋਂ ਪਿੰਡਾਂ ’ਚ ਨਰਮੇ ਦੀ ਫ਼ਸਲ ਦਾ ਨਿਰੀਖਣ
ਬਠਿੰਡਾ, 23 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪਿਛਲੇ ਦਿਨੀ ਜ਼ਿਲ੍ਹੇ ਬਠਿੰਡਾ ਵਿਖੇ ਹੋਈ ਬਰਸਾਤ ਤੋਂ ਬਾਅਦ ਬਲਾਕ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ, ਜੋਗੇਵਾਲਾ, ਨਸੀਬਪੁਰਾ,ਤਲਵੰਡੀ ਸਾਬੋ ਅਤੇ ਬਲਾਕ ਮੌੜ ਦੇ ਪਿੰਭਾਈ ਬਖਤੌਰ, ਰਾਮਗੜ੍ਹ ਭੂੰਦੜ, ਬੁਰਜ ਸੇਮਾ ਅਤੇ ਮਾਈਸਖਾਨਾ ਦੇ ਕੁੱਝ ਖੇਤਾਂ ਵਿੱਚ ਨਰਮੇ ਦੀ ਫ਼ਸਲ ਸੁੱਕਣ/ਮੱਚਣ ਸਬੰਧੀ ਕੇਸ ਸਾਹਮਣੇ ਆਏ ਹਨ।ਇਸ ਸਬੰਧੀ ਡਾ. ਗੁਰਦਿੱਤਾ ਸਿੰਘ ਸਿੱਧੂ ਮੁੱਖ ਖੇਤੀਬਾੜੀ ਅਫ਼ਸਰ …
Read More »26 ਜੂਨ ਨੂੰ ਜ਼ਿਲ੍ਹੇ ਭਰ ’ਚ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ – ਡੀ.ਸੀ
ਡਿਪਟੀ ਕਮਿਸ਼ਨਰ ਵਲੋਂ ਤਿਆਰੀਆਂ ਸਬੰਧੀ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਬੈਠਕ ਬਠਿੰਡਾ, 23 ਜੂੁਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ਼ ਛੇੜੀ ਗਈ ਜੰਗ ਤਹਿਤ 26 ਜੂਨ ਨੂੰ ਨਸ਼ਿਆਂ ਦੀ ਵਰਤੋਂ ਅਤੇ ਗੈਰ-ਕਾਨੂੰਨੀ ਵਿਕਰੀ ਖਿਲਾਫ਼ ਅੰਤਰ-ਰਾਸ਼ਟਰੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। 26 ਜੂਨ ਨੂੰ ਜ਼ਿਲ੍ਹਾ, ਸਬ-ਡਵੀਜ਼ਨ ਅਤੇ ਪਿੰਡ ਪੱਧਰ ’ਤੇ ਇਹ …
Read More »ਰੈਡ ਕਰਾਸ ਭਵਨ ਬਠਿੰਡਾ ਵਿਖੇ ਲੋੜਵੰਦ ਬੱਚਿਆਂ ਲਈ ਪੁਸਤਕਾਲਾ ਸ਼ੁਰੂ
ਜਿਲ੍ਹੇ ’ਚ ਇਸ ਤਰ੍ਹਾਂ ਦੀਆਂ ਖੋਲ੍ਹੀਆਂ ਜਾਣਗੀਆਂ 305 ਲਾਇਬ੍ਰੇਰੀਆਂ – ਡੀ ਸੀ ਬਠਿੰਡਾ, 23 ਜੂੁਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਦੇ ‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਬੱਚਿਆਂ ਦੀ ਮਾਨਸਿਕ ਤੰਦਰੁਸਤੀ ਲਈ ਰੈਡ ਕਰਾਸ ਭਵਨ, ਬਠਿੰਡਾ ਵਿਖੇ ਜ਼ਿਲ੍ਹਾ ਪ੍ਰਸਾਸ਼ਨ ਦੁਆਰਾ ਲੋੜਵੰਦ ਅਤੇ ਗਰੀਬ ਬੱਚਿਆਂ ਲਈ 2000 ਕਿਤਾਬਾਂ ਨਾਲ ਲੈਸ ਲਾਇਬ੍ਰੇਰੀ (ਪੁਸਤਕਾਲਾ) ਸ਼ੁਰੂ ਕੀਤੀ ਗਈ ਹੈ।ਇਸ ਲਾਇਬ੍ਰੇਰੀ ਵਿਖੇ ਬੱਚਿਆਂ ਦੇ …
Read More »5 ਦਿਨਾਂ ‘ਇੰਸਪਾਇਰ ਸਾਇੰਸ ਇੰਟਰਨਸ਼ਿਪ ਕੈਂਪ’ ਬਾਬਾ ਫ਼ਰੀਦ ਕਾਲਜ ਵਿਖੇ 26 ਜੂਨ ਤੋਂ
ਇਸਰੋ ਦੇ ਵਿਗਿਆਨੀ ਪ੍ਰੋ. (ਡਾ.) ਵੀ. ਅਦੀਮੂਰਥੀ (ਪਦਮਸ੍ਰੀ) ਕਰਨਗੇ ਸ਼ਿਰਕਤ ਬਠਿੰਡਾ, 23 ਜੂੁਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਕਾਲਜ ਬਠਿੰਡਾ ਵਿਖੇ 5 ਰੋਜ਼ਾ ‘ਇੰਸਪਾਇਰ ਸਾਇੰਸ ਇੰਟਰਨਸ਼ਿਪ ਕੈਂਪ’ 26 ਜੂਨ ਤੋਂ 30 ਜੂਨ, 2018 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਸਪਾਂਸਰ ਇਸ ਪੋ੍ਰਗਰਾਮ ਦਾ ਮੁੱਖ ਮੰਤਵ ਦੇਸ਼ ਦੇ ਨੋਜਵਾਨ ਵਿਦਿਆਰਥੀਆਂ …
Read More »ਸ੍ਰੀ ਹੇਮਕੁੰਟ ਲੰਗਰ ਕਮੇਟੀ ਦੀ ਕੀਤੀ ਨਵੀਂ ਚੋਣ
ਸਮਾਜ ਸੇਵੀ ਤੇ ਧਾਰਮਿਕ ਗਤੀਵਿਧੀਆਂ ਜਾਰੀ ਰੱਖਣ ਦਾ ਕੀਤਾ ਐਲਾਨ ਬਠਿੰਡਾ, 23 ਜੂੁਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ੍ਰੀ ਹੇਮਕੁੰਟ ਸਾਹਿਬ ਲੰਗਰ ਐਂਡ ਵੈਲਫ਼ੇਅਰ ਸੁਸਾਇਟੀ ਰਜਿ. ਬਠਿੰਡਾ ਦੀਆਂ ਧਾਰਮਿਕ ਤੇ ਸਮਾਜਿਕ ਗਤੀਵਿਧੀਆਂ ਨੂੰ ਸਹੀ ਢੰਗ ਨਾਲ ਜਾਰੀ ਰੱਖਣ ਲਈ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।ਸੁਸਾਇਟੀ ਦੇ ਨਿਯਮਾਂ ਮੁਤਾਬਕ ਚੋਣ ਦੌਰਾਨ ਸੁਸਾਇਟੀ ਦੇ ਪ੍ਰਧਾਨ ਮਨਮੋਹਨ ਸਿੰਘ ਸੰਧੂ, ਮੀਤ ਪ੍ਰਧਾਨ …
Read More »
Punjab Post Daily Online Newspaper & Print Media