Friday, May 17, 2024

Monthly Archives: November 2018

ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਦੀ ਚੋਣ ਸਬੰਧੀ ਨਿਰਮਲ ਸਿੰਘ ਦੀ ਟੀਮ ਵਲੋਂ ਰਣਨੀਤਿਕ ਵਿਚਾਰਾਂ

ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਚੀਫ ਖਾਲਸਾ ਦੀਵਾਨ ਦੀ 2 ਦਸੰਬਰ ਨੂੰ ਹੋਣ ਜਾ ਰਹੀ ਜਨਰਲ ਚੋਣ ਲਈ ਪ੍ਰਧਾਨਗੀ ਉਮੀਦਵਾਰ ਨਿਰਮਲ ਸਿੰਘ ਠੇਕੇਦਾਰ ਅਤੇ ਸਾਥੀਆਂ ਵਲੋਂ ਰਾਜਮਹਿੰਦਰ ਸਿੰਘ ਮਜੀਠਾ ਅਤੇ ਭਾਗ ਸਿੰਘ ਅਣਖੀ ਦੀ ਅਗਵਾਈ ’ਚ ਦੀਵਾਨ ਦੇ 6 ਦਰਜਨ ਤੋ ਵੱਧ ਸਥਾਨਕ ਮੈਬਰਾਂ ਨੇ ਮੀਟਿੰਗ ਕਰਦਿਆਂ ਨਿਰਮਲ ਸਿੰਘ ਦੀ ਟੀਮ ਨੂੰ ਭਾਰੀ ਬਹੂਮਤ ਨਾਲ ਜਿਤਾਉਣ ਲਈ ਵਿਚਾਰਾਂ …

Read More »

Chhina Meet Jaitley thanks him and Centre for Kartarpur Corridor

Amritsar, Nov. 25 (Punjab Post Bureau) – BJP senior leader Rajinder Mohan Singh Chhina today met Union Finance Minister Arun Jaitley in Delhi and thanked him and the NDA government in the Centre for the initiative to open up Kartarpur Corridor on the eve of 550th `Parkash Purab’ of Sikhism’s founder Guru Nanak Dev Ji. The two leaders also discussed various …

Read More »

ਕਰਤਾਰਪੁਰ ਕੋਰੀਡੋਰ ਲਈ ਛੀਨਾ ਨੇ ਕੇਂਦਰ ਸਰਕਾਰ ਦਾ ਕੀਤਾ ਧੰਨਵਾਦ

ਕੇਂਦਰੀ ਵਿੱਤ ਮੰਤਰੀ ਜੇਤਲੀ ਨਾਲ ਕੀਤੀ ਮੁਲਾਕਾਤ ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਅਤੇ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ’ਚ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਪਹਿਲ ਲਈ ਕੇਂਦਰ ਦੀ ਐਨ.ਡੀ.ਏ …

Read More »

ਸੁਨੀਲ ਜਾਖੜ ਨੇ ਹਲਕਾ ਭੋਆ ਦੇ ਵਿਕਾਸ ਲਈ ਪੰਚਾਇਤਾਂ ਨੂੰ ਵੰਡਿਆ ਇੱਕ ਕਰੋੜ

ਪਠਾਨਕੋਟ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਬਮਿਆਲ ਵਿਖੇ ਸੁਨੀਲ ਜਾਖੜ ਸੰਸਦ ਗੁਰਦਾਸਪੁਰ/ਪਠਾਨਕੋਟ ਨੇ  ਵਿਧਾਨ ਸਭਾ ਹਲਕਾ ਭੋਆ ਦੇ ਵਿਕਾਸ ਲਈ ਪੰਚਾਇਤਾਂ ਨੂੰ ਕਰੀਬ ਇੱਕ ਕਰੋੜ ਰੁਪਏ ਦੀ ਰਾਸ਼ੀ ਵੰਡੀ।ਬਮਿਆਲ ਵਿਖੇ ਇੱਕ ਸਮਾਗਮ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਦੀ ਪ੍ਰਧਾਨਗੀ ਵਿੱਚ ਕਰਵਾਇਆ ਗਿਆ।ਸਮਾਰੋਹ ਵਿੱਚ ਸੁਨੀਲ ਜਾਖੜ ਸੰਸਦ ਗੁਰਦਾਸਪੁਰ/ਪਠਾਨਕੋਟ ਵਿਸ਼ੇਸ ਤੋਰ ਤੇ ਹਾਜ਼ਰ ਹੋਏ ਅਤੇ ਪਾਰਟੀ ਵਰਕਰਾਂ ਨਾਲ ਵਿਸ਼ੇਸ਼ ਮੁਲਾਕਾਤ ਵੀ …

Read More »

ਸਰਕਾਰੀਆ ਵਲੋਂ ਸ਼ਾਹਪੁਰ ਕੰਢੀ ਤੇ ਰਣਜੀਤ ਸਾਗਰ ਡੈਮ ਦਾ ਦੌਰਾ

ਡੈਮ ਨੇੜਲੇ ਇਲਾਕਿਆਂ ਦੇ ਲੋਕਾਂ ਅਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਪਠਾਨਕੋਟ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਸ਼ਾਹਪੁਰ ਕੰਢੀ ਡੈਮ ਅਤੇ ਰਣਜੀਤ ਸਾਗਰ ਡੈਮ ਦਾ ਦੌਰਾ ਕੀਤਾ।ਉਨ੍ਹਾਂ ਨਾਲ ਵਿਭਾਗ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।ਉਨ੍ਹਾਂ ਰਣਜੀਤ ਸਾਗਰ ਡੈਮ ਦੇ ਨਿਰਮਾਣ ਦੌਰਾਨ ਜਾਨਾਂ ਗੁਵਾਉਣ ਵਾਲੇ ਮੁਲਾਜ਼ਮਾਂ ਨੂੰ ਸ਼ਰਧਾ ਦੇ ਫੁੱਲ …

Read More »

ਵੈਸ਼ੋ ਮਾਰਸ਼ਲ ਆਰਟ ਪ੍ਰਮੋਟਰ ਸਵਰਗੀ ਵਰਿੰਦਰ ਬਾਵਾ ਦੀ ਪਹਿਲੀ ਬਰਸੀ ਮਨਾਈ

ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ- ਸੰਧੂ) – ਡੀ.ਏ.ਵੀ ਸਕੂਲ ਹਾਥੀ ਗੇਟ ਵਿਖੇ 64ਵੀਂ ਸਕੂਲ ਗੇਮ ਫੈਡਰੇਸ਼ਨ ਆਫ ਇੰਡੀਆ ਵਲੋਂ ਵੈਸ਼ੋ ਮਾਰਸ਼ਲ ਆਰਟ ਦੇ ਟੂਰਨਾਮੈਂਟ ਕਰਵਾਏ ਗਏ।ਪ੍ਰੋਗਰਾਮ ਦੇ ਦੌਰਾਨ ਵੈਸ਼ੋ ਮਾਰਸ਼ਲ ਆਰਟ ਨੂੰ ਅੰਮ੍ਰਿਤਸਰ ਦੇ ਵਿੱਚ ਲਿਆਉਣ ਵਾਲੇ ਸੰਸਥਾ ਦੇ ਫਾਊਂਡਰ ਸਵਰਗਵਾਸੀ ਵਰਿੰਦਰ ਬਾਵਾ ਦੀ ਪਹਿਲੀ ਬਰਸੀ ਦੇ ਸੰਬੰਧ ਵਿੱਚ ਸਾਰੇ ਮੈਂਬਰਾਂ ਤੇ ਸਕੂਲ ਦੇ ਬੱਚਿਆਂ ਤੇ ਖਿਡਾਰੀਆਂ ਵੱਲੋਂ 1 ਮਿੰਟ …

Read More »

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੀ.ਟੀ ਰੋਡ ਸਕੂਲ `ਚ ਪੋਟਰੇਟ ਮੁਕਾਬਲੇ ਕਰਵਾਏ

ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ.ਪਬਲਿਕ ਸਕੂਲ ਜੀ.ਟੀ.ਰੋਡ ਵਿਖੇ ਸਕੂਲ ਦੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਚੱਲ ਰਹੀ ਲੜੀ ਤਹਿਤ ਗੁਰੂ ਜੀ ਦੇ ਪੋਟਰੇਟ ਬਣਾਉਣ ਅਤੇ ਬਾਣੀ ਦੀਆਂ ਤੁਕਾਂ ਲਿਖਣ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ …

Read More »

ਪ੍ਰਧਾਨ ਮੰਤਰੀ ਵਲੋਂ ਅੰਬਰੀਸ਼ ਦੇ ਅਕਾਲ ਚਲਾਣੇ ’ਤੇ ਅਫਸੋਸ

ਦਿੱਲੀ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੰਬਰੀਸ਼ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟ ਕੀਤਾ ਹੈ।ਪ੍ਰਧਾਨ ਮੰਤਰੀ ਨੇ ਕਿਹਾ, `ਅੰਬਰੀਸ਼ ਨੂੰ ਹਮੇਸ਼ਾਂ ਇੱਕ ਅਭਿਨੇਤਾ ਦੇ ਰੂਪ ਵਿੱਚ ਉਨ੍ਹਾਂ ਦੇ ਯਾਦਗਾਰੀ ਪ੍ਰਦਰਸ਼ਨ ਅਤੇ ਰਾਜਨੀਤੀ ਵਿੱਚ ਵਿਆਪਕ ਯੋਗਦਾਨ ਲਈ ਯਾਦ ਕੀਤਾ ਜਾਵੇਗਾ।ਉਹ ਰਾਜ ਅਤੇ ਕੇਂਦਰੀ ਪਧਰ ’ਤੇ ਕਰਨਾਟਕ ਦੀ ਭਲਾਈ ਲਈ ਇੱਕ ਬੁਲੰਦ ਅਵਾਜ਼ ਸਨ।ਉਨ੍ਹਾਂ ਦੇ …

Read More »

ਅੱਜ ਬਿਜਲੀ ਬੰਦ ਰਹੇਗੀ

ਭੀਖੀ/ ਮਾਨਸਾ, 25 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਥਾਨਕ ਸਬ ਡਵੀਜ਼ਨ ਦੇ ਜੇ.ਈ ਬਿੱਕਰ ਸਿੰਘ ਨੇ ਦੱਸਿਆ ਕਿ ਭਲਕੇ ਸਵੇਰ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਸ਼ਹਿਰੀ ਫੀਡਰ ਮਾਨਸਾ-ਸੁਨਾਮ ਰੋਡ, ਰਾਮਬਾਗ ਰੋਡ, ਬਰਨਾਲਾ ਰੋਡ ਅਤੇ ਸਮਾਓਂ ਪਿੰਡ ਦੀ ਬਿਜਲੀ ਬੰਦ ਰਹੇਗੀ।ਇਸ ਸਮੇਂ ਦੌਰਾਨ ਪੁਰਾਣੇ ਟਰਾਂਸਫਾਰਮਰਾਂ ਦੀ ਬਦਲੀ ਕੀਤੀ ਜਾਵੇਗੀ।

Read More »

ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਸਰਕਾਰੀ ਸੀਨੀ: ਸੈਕੰ: ਕੋਟਲਾ ਦੀਆਂ ਹੂੰਝਾ ਫੇਰ ਜਿੱਤਾਂ

ਖਿਡਾਰੀਆਂ ਨੂੰ ਬੂਟ, ਕੋਟੀਆਂ, ਬਦਾਮਾਂ ਦੀਆਂ ਗਿਰੀਆਂ ਤੇ ਟਰੈਕ ਸੂਟ ਵੰਡੇ ਗਏ ਸਮਰਾਲਾ, 24 ਨਵੰਬਰ (ਪੰਜਾਬ ਪੋਸਟ – ਕੰਗ) – ਸਰਕਾਰੀ ਸੀਨੀ: ਸੈਕੰ: ਸਕੂਲ ਕੋਟਾਲਾ ਦੇ ਵਿਦਿਆਰਥੀਆਂ ਨੂੰ ਦਾਨੀ ਸੱਜਣਾ ਵੱਲੋਂ ਦਾਨ ਦੀ ਲੜੀ ਨੂੰ ਅੱਗੇ ਤੋਰਦੇ ਹੋਏ 90 ਬੂਟਾਂ ਦੇ ਜੋੜੇ ਅਤੇ 90 ਗਰਮ ਕੋਟੀਆਂ ਦਾਨੀ ਸੱਜਣ ਬਲਵੀਰ ਸਿੰਘ ਮਾਂਗਟ ਯੂ.ਐਸ.ਏ ਤੇ ਇੰਦਰਜੀਤ ਸਿੰਘ ਮਾਂਗਟ ਯੂ.ਐਸ.ਏ ਵੱਲੋਂ ਹਰਪ੍ਰੀਤ ਸਿੰਘ …

Read More »