Tuesday, November 24, 2026

Daily Archives: December 29, 2018

ਜਨਮ ਦਿਨ ਮੁਬਾਰਕ – ਪੂਰਨਿਮਾ

ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ – ਅਮਨ) – ਪੂਰਨਿਮਾ ਦੇ ਪਿਤਾ ਸੁਭਾਸ਼, ਮਾਤਾ ਸਿਮਰਨ ਤੇ ਪਰਿਵਾਰਕ ਮੈਂਬਰਾਂ ਵਲੋਂ ਹੋਣਹਾਰ ਬੇਟੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਵਿਆਹ ਦੀ ਵਰੇਗੰਢ ਮੁਬਾਰਕ – ਸਤਿੰਦਰਪਾਲ ਸਿੰਘ ਤੇ ਡਾ. ਰਾਜਬੀਰ ਕੌਰ ਰੰਧਾਵਾ

ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ – ਅਮਨ) – ਸਥਾਨਕ ਹੋਲੀ ਸਿਟੀ ਵਾਸੀ ਸਤਿੰਦਰਪਾਲ ਸਿੰਘ ਤੇ ਡਾ. ਰਾਜਬੀਰ ਕੌਰ ਰੰਧਾਵਾ ਨੂੰ ਵਿਆਹ ਦੀ ਵਰੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਕ੍ਰਿਸਮਸ ਸਬੰਧੀ ਮਸੀਹੀ ਸਤਿਸੰਗ ਕਰਵਾਇਆ

ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ – ਅਮਨ) – ਸਤਿਗੁਰੂ ਰਾਮ ਸਿੰਘ ਕਲੋਨੀ ਕੋਟ ਖਾਲਸਾ ਵਿਖੇ ਪ੍ਰੋ: ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਵਸ ਮੌਕੇ ਵਿਸ਼ਾਲ ਮਸੀਹੀ ਸਤਿਸੰਗ ਕਰਵਾਇਆ ਗਿਆ। ਇਕੱਤਰ ਮਸੀਹੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਪ੍ਰੋ: ਮਨਪ੍ਰੀਤ ਸਿੰਘ ਨੇ ਕਿਹਾ ਕਿ ਕ੍ਰਿਸਮਸ ਦਾ ਤਿਉਹਾਰ ਸਾਨੂੰ ਆਪਸੀ ਪ੍ਰੇਮ ਪਿਆਰ ਤੇ ਸਦਭਾਵਨਾ ਦਾ ਸੱਦਾ ਦਿੰਦਾ ਹੈ।ਇਸ ਮੌਕੇ …

Read More »

ਪਾਕਿਸਤਾਨੀ ਮੂਲ ਦੇ ਕੈਨੇਡਾ ਵੱਸਦੇ ਪੰਜਾਬੀ ਸ਼ਾਇਰ ਤੇ ਗੀਤਕਾਰ ਜਨਾਬ ਮਕਸੂਦ ਚੌਧਰੀ ਨਾਲ ਰੂ-ਬ-ਰੂ

ਅੰਮ੍ਰਿਤਸਰ, 28 ਦਸੰਬਰ (    ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪਾਕਿਸਤਾਨੀ ਮੂਲ ਦੇ ਕੈਨੇਡਾ ਵੱਸਦੇ ਪੰਜਾਬੀ ਸ਼ਾਇਰ ਤੇ ਗੀਤਕਾਰ ਜਨਾਬ ਮਕਸੂਦ ਚੌਧਰੀ ਨਾਲ ਵਿਰਸਾ ਵਿਹਾਰ ਵਿਖੇ ਰੂ-ਬ-ਰੂ ਕੀਤਾ ਗਿਆ।ਜਿਸ ਵਿਚ ਉਹਨਾਂ ਆਪਣੀ ਹਯਾਤੀ ਦੇ ਜਾਤੀ ਤੇ ਸਾਹਿਤਕ ਸਫ਼ਰ ਨੂੰ ਤਫਸੀਲ ਨਾਲ ਬਹੁਤ ਸੋਹਣੇ ਸ਼ਬਦ ਵਿੱਚ ਬਿਆਨ ਕੀਤਾ।     ਅੱਖਰ ਕਾਵਿ ਕਬੀਲਾ ਵਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਕੀਤੇ ਗਏ …

Read More »

World peace is possible through religious co-ordination only – Ganpat Kothari

Mumbai, Dec. 28 (Punjab Post Bureau) – A free cancer and kidney check up and treatment camp and a symposium on secularism was organised on grand scale on at Sindhkhed Raja, Maharashtra by Alhaj Asadbaba and Dr. Amjad Khan Pathan.Yog Bhushanji Maharaj founder of “Dharmayog Foundation”, India attended the camp and enhanced the glory of the program. Well known industrialist …

Read More »

‘The concept of motor cycling tour is not famous in India’ – Debasshish Ghosh

Mumbai, Dec. 28 (Punjab Post Bureau) – A Mumbai-based motorcyclist Debashissh Ghosh, who undertook 68,000 kms long motor cycle tour across five continents and brought laurels to India, will now be proceeding on 9 day tour of South Africa, on invitation of Kevin Richardson, known as “The Lion Whisperer”. Kevin, a self-taught zookeeper has begun a campaign to save lions and …

Read More »

ਤਲਬੀਰ ਸਿੰਘ ਗਿੱਲ ਵਲੋਂ ਅਕਾਲੀ ਉਮੀਦਵਾਰਾਂ ਦੇ ਹੱਕ `ਚ ਪ੍ਰਚਾਰ

ਜੰਡਿਆਲਾ ਗੁਰੂ, 28 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪੰਚਾਇਤੀ ਚੋਣਾਂ ਵਿੱਚ ਅਕਾਲੀ ਉਮੀਦਵਾਰ ਕਾਂਗਰਸੀਆਂ ਨੂੰ ਵੱਡੇ ਫਰਕ ਨਾਲ ਹਰਾਉਣਗੇ।ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਯੂਥ ਅਕਾਲੀ ਆਗੂ ਤਲਬੀਰ ਸਿੰਘ ਗਿੱਲ ਨੇ ਚਵਿੰਡਾ ਦੇਵੀ ਵਿੱਚ ਉਪਕਾਰ ਸਿੰਘ ਕਾਰੀ ਦੇ ਦਫਤਰ `ਚ ਰੱਖੀ ਮੀਟਿੰਗ ਦੌਰਾਨ ਕਿਹਾ ਕਿ ਕਾਂਗਰਸ ਦੀ ਆਪਸੀ ਫੁੱਟ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਾ …

Read More »

ਸਰਟੀਫਿਕੇਟ ਕੋਰਸ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

ਅੰਮ੍ਰਿਤਸਰ, 28 ਦਸੰਬਰ ( ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸਵੈ-ਰੁਜਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ ਵਿਖੇ ਸੈਸ਼ਨ ਜਨਵਰੀ  ਤੋਂ ਜੂਨ 2019 ਤੱਕ (ਲੜਕੀਆਂ ਲਈ) 6 ਮਹੀਨੇ ਦਾ ਸਰਟੀਫਿਕੇਟ ਕੋਰਸ ਇੰਨ ਕਟਿੰਗ ਐਂਡ ਟੇਲਰਿੰਗ, 6 ਮਹੀਨੇ ਦਾ ਸਰਟੀਫਿਕੇਟ ਕੋਰਸ ਇੰਨ ਬਿਊਟੀ ਕਲਚਰ ਅਤੇ (ਲੜਕੇ ਅਤੇ ਲੜਕੀਆਂ) ਲਈ 6 ਮਹੀਨੇ ਦਾ …

Read More »

ਬਿਜਨਸ ਅਤੇ ਵਣਜ ਮੈਨੇਜਮੈਂਟ ਦਾ ਰਿਫਰੈਸ਼ਰ ਕੋਰਸ ਸੰਪਨ

ਅੰਮ੍ਰਿਤਸਰ, 28 ਦਸੰਬਰ ( ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ ਹਿਊਮਨ ਰੀਸੋਰਸ ਡਿਵੈਲਪਮੈਂਟ ਸੈਂਟਰ `ਚ ਇਥੇ ਤਿੰਨ ਦਿਨਾਂ ਦਾ ਕਾਮਰਸ ਐਂਡ ਬਿਜਨਸ ਮੈਨੇਜਮੈਂਟ ਵਿਸ਼ੇ `ਤੇ ਰਿਫਰੈਸ਼ਰ ਕੋਰਸ ਸੰਪਨ ਹੋ ਗਿਆ।ਕਾਮਰਸ ਅਤੇ ਬਿਜਨਸ ਮੈਨੇਜਮੈਂਟ ਦੇ ਅਨੁਸ਼ਾਸਨ ਨਾਲ ਸਬੰਧਤ ਯੂਨੀਵਰਸਟੀਆਂ ਅਤੇ ਕਾਲਜਾਂ ਦੇ 31 ਅਧਿਆਪਕਾਂ ਨੇ ਇਸ ਵਿਚ ਹਿੱਸਾ ਲਿਆ। ਪ੍ਰੋਫੈਸਰ ਸੰਜੇ ਕੌਸ਼ਿਕ ਡੀਨ ਕਾਲਜ ਵਿਕਾਸ …

Read More »