Tuesday, November 24, 2026

Daily Archives: December 14, 2018

ਬੀ.ਐਨ.ਐਸ ਇੰਟਰਨੈਸ਼ਨਲ ਸਕੂਲ ਨੇ ਮਨਾਇਆ 7ਵਾਂ ਸਥਾਪਨਾ ਦਿਵਸ

ਬੱਚਿਆਂ ਨੂੰ ਬਹੁ-ਪੱਖੀ ਸ਼ਖਸ਼ੀਅਤ ਦੇ ਮਾਲਕ ਬਣਾਓ- ਭਲਾ ਪਿੰਡ ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਬੀ.ਐਨ.ਐਸ ਇੰਟਰਨੈਸ਼ਨਲ ਸਕੂਲ ਭਿੱਟੇਵੱਡ ਸਕੂਲ ਦਾ 7ਵਾਂ ਸਥਾਪਨਾ ਦਿਵਸ ਮਨਾਇਆ ਗਿਆ।ਸਮਾਰੋਹ ਦੇ ਦੌਰਾਨ ਅੰਤਰਰਾਸ਼ਟਰੀ ਪਾਵਰ ਲਿਫਟਰ ਖਿਡਾਰੀ ਅਤੇ ਪੰਜਾਬ ਸਟਰੋਂਗੈਸਟ ਐਵਾਰਡ ਜੇਤੂ ਤੇ ਰਿਕਾਰਡ ਹੋਲਡਰ ਪਹਿਲਵਾਨ ਲਵਦੀਪ ਸਿੰਘ ਭਲਾ ਪਿੰਡ ਨੇ ਮੁੱਖ ਮਹਿਮਾਨ ਵਜੋਂ ਜਦੋਂਕਿ ਉੱਘੇ ਖੇਡ ਪ੍ਰਮੋਟਰ ਤੇ ਅੰਤਰਰਾਸ਼ਟਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ …

Read More »

31.12.2018 ਤੋਂ ਪਹਿਲਾਂ ਐਨ.ਆਰ.ਆਈ ਓਵਰਸੀਜ਼ ਵੋਟਰ ਵਜੋਂ ਨਾਮ ਦਰਜ ਕਰਵਾਉਣ-ਰਾਮਵੀਰ

ਪਠਾਨਕੋਟ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਰਾਮਵੀਰ ਆਈ.ਏ.ਐਸ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਐਨ.ਆਰ.ਆਈ (ਅਜਿਹੇ ਵਿਅਕਤੀ ਜੋ ਵਿਦੇਸ਼ਾਂ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਪਾਸ ਉਨ੍ਹਾਂ ਦੇਸ਼ਾਂ ਦਾ ਵੈਲਿਡ ਵੀਜ਼ਾ ਅਤੇ ਭਾਰਤੀ ਪਾਸਪੋਰਟ ਹੈ) ਸਬੰਧੀ ਮਿੱਥ ਲਿਆ ਜਾਂਦਾ ਹੈ ਕਿ ਐਨ.ਆਰ.ਆਈ ਵਿਅਕਤੀਆਂ ਦੀਆਂ ਵੋਟਾਂ ਬਣਾਉਣ ਲਈ ਤਰਜ਼ੀਹ ਨਹੀਂ ਦਿੱਤੀ ਜਾਂਦੀ ਅਤੇ ਵੋਟਾਂ ਸਮੇਂ …

Read More »

ਪ੍ਰਾਈਵੇਟ ਮੈਡੀਕਲ ਪ੍ਰੈਕਟੀਸ਼ਨਰ ਦੇ ਕਲਿਨਿਕ ਦੀ ਜਾਂਚ ਕਰ ਕੇ ਡਰੱਗ ਸੈਂਪਲ ਭਰੇ

ਪਠਾਨਕੋਟ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਆਯੂਰਵੈਦਿਕ ਯੂਨਾਨੀ ਅਫਸਰ ਕਮ ਡਰੱਗ ਇੰਸਪੈਕਟਰ ਡਾ. ਕੁਲਵੰਤ ਕੌਰ ਦੀ ਦੇਖ-ਰੇਖ ਹੇਠ ਪਿੰਡ ਮੀਰਥਲ ਵਿਖੇ ਪ੍ਰਾਈਵੇਟ ਮੈਡੀਕਲ ਪ੍ਰੈਕਟੀਸ਼ਨਰ ਦੇ ਕਲਿਨਿਕ ਦੀ ਜਾਂਚ ਕੀਤੀ ਗਈ ਤੇ ਡਰੱਗ ਸੈਂਪਲ ਭਰੇ ਗਏ।ਇਸ ਦੌਰਾਨ ਡਾ. ਯਸ਼ਵਿੰਦਰ ਤੇ ਡਾ. ਸੋਨਮ ਵੀ ਮੌਜੂਦ ਸਨ।ਡਾ. ਕੁਲਵੰਤ ਕੌਰ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨੂੰ ਧਿਆਨ …

Read More »

ਅਸਲਾ ਨੇੜਲੇ ਥਾਣਿਆਂ ਜਾਂ ਅਸਲਾ ਡੀਲਰਾਂ ਪਾਸ 15 ਦਸੰਬਰ ਤੱਕ ਜਮ੍ਹਾਂ ਕਰਵਾਇਆ ਜਾਵੇ – ਕੁਲਵੰਤ ਸਿੰਘ

ਪਠਾਨਕੋਟ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਵਧੀਕ ਜ਼ਿਲ੍ਹਾ ਮੈਜਿਸਟਰੇਟ ਕੁਲਵੰਤ ਸਿੰਘ ਆਈ.ਏ.ਐਸ ਨੇ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਪੰਚਾਇਤੀ ਚੋਣ ਪ੍ਰਕਿਰਿਆ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਅਮਨ ਤੇ ਕਾਨੂੰਨ ਦੀ ਵਿਵੱਸਥਾ ਨੂੰ ਬਣਾਏ ਰੱਖਣ ਲਈ ਹਥਿਆਰ ਚੁੱਕ ਕੇ ਤੁਰਨ/ਫਿਰਨ ਦੀ ਮਨਾਹੀ ਦਾ ਹੁਕਮ ਜਾਰੀ ਕੀਤਾ ਹੈ।ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਅਸਲਾਧਾਰੀਆਂ ਨੂੰ ਹਦਾਇਤ ਕੀਤੀ ਹੈ ਕਿ …

Read More »

ਸਰਕਾਰੀ ਸੀਨੀ. ਸੈਕੰ. ਸਕੂਲ ਫੰਗੋਤਾ (ਸਤੀਨ) ਵਲੋਂ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ

ਪਠਾਨਕੋਟ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਸੰਯੁਕਤ ਰਾਸ਼ਟਰ ਵਲੋਂ 2002 `ਚ ਕਰਵਾਈ ਅੰਤਰਰਾਸ਼ਟਰੀ ਸਾਇਲ ਸਾਇੰਸ ਯੂਨੀਅਨ ਵਲੋਂ ਸਰਬਸੰਮਤੀ ਨਾਲ ਸਿਫਾਰਸ਼ ਕੀਤੀ ਗਈ ਕਿ ਹਰ ਸਾਲ 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਮਨਾਇਆ ਜਾਵੇ ਤਾਂ ਜੋ ਕਿਸਾਨਾਂ ਅਤੇ ਹੋਰਨਾਂ ਲੋਕਾਂ ਅੰਦਰ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਇਹ ਵਿਚਾਰ ਡਾ. ਅਮਰੀਕ ਸਿੰਘ ਭੌਂ ਪਰਖ ਅਫਸਰ ਪਠਾਨਕੋਟ ਨੇ ਪਿੰਸੀਪਲ ਸ਼੍ਰੀਮਤੀ ਮੰਜ ਦੀ …

Read More »

ਪੂਰਨ ਚੰਦ ਵਡਾਲੀ ਵਲੋਂ ‘ਰੱਬ ਦੀ ਓਟ’ ਐਲਬਮ ਦਾ ਪੋਸਟਰ ਰਲੀਜ਼

ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਗਾਇਕ ਕੰਵਲ ਸਹੋਤਾ ਦੀ ਪਹਿਲੀ ਐਲਬਮ `ਅੱਖੀਆਂ `ਚ ਤੂੰ ਵਸਦਾ` ਦੀ ਸਫਲਤਾ ਮਗਰੋ ਸਥਾਨਕ ਖੰਡਵਾਲਾ ਵਾਲਾ ਸਥਿਤ ਸੂਫੀ ਗਾਇਕ ਪੂਰਨ ਚੰਦ ਵਡਾਲੀ ਵੱਲੋ ਰਿਬਨ ਕੱਟ ਕੇ ਨਵੀ ਐਲਬਮ `ਰੱਬ ਦੀ ਓਟ` ਦਾ ਪੋਸਟਰ ਰਲੀਜ਼ ਕੀਤਾ।ਗਾਇਕ ਕੰਵਲ ਸਹੋਤਾ ਨੇ ਦੱਸਿਆ ਕਿ ਉਸ ਦੀ  ਐਲਬਮ `ਰੱਬ ਦੀ ਓੁਟ` ਜਿਸ ਦਾ ਮਿਊਜ਼ਕ ਕੇ.ਐਸ ਮੁੁੰਦਰੀ ਤੇ …

Read More »

National Art Workshop ‘Artist Meet’ organised at KT:Kala

Amritsar, Dec. 14 (Punjab Post Bureau) – KT:Kala organised an Artist Meet (A National Art Workshop). Ms. Savitri Singh from Delhi inaugurated the workshop by enlightened the lamp. Dr. Baldev Gambhir and Dr. K.R.Tuli welcomed the Chief Guest by presenting them Bouquet. Brajesh Jolly director KT Kala welcomed the participating artists and briefed about the working of KT Kala for …

Read More »

3 ਦਿਨਾ ਸੁਬਾਈ ਪੱਧਰ ਦਾ ਫਲਾਵਰ ਸ਼ੋਅ, ਸੈਮੀਨਾਰ ਤੇ ਰੰਗੋਲੀ 18 ਦਸੰਬਰ ਤੋਂ

ਅੰਮਿਤਸਰ, 14 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੁਨੀਵਰਸਿਟੀ ਵਲੋ ਤੀਸਰਾ ਫੁੱਲਾਂ, ਬੂਟਿਆਂ, ਅਤੇ ਰੰਗੋਲੀ ਦੀ ਨੁਮਾਇਸ਼ 18, 19 ਤੇ 20 ਦਸੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿਹੜੇ ਵਿੱਚ ਲਗਾਈ ਜਾ ਰਹੀ ਹੈ।ਇਹ ਨੁਮਾਇਸ਼ ਪੰਜਾਬੀ ਦੇ ਸਿਰਮੌਰ ਸਹਿਤਕਾਰ ਭਾਈ ਵੀਰ ਸਿੰਘ ਜੀ ਨੂੰ ਸਮਰਪਤ ਕੀਤੀ ਜਾਂਦੀ ਹੈ।ਡਾ. ਜਸਵਿੰਦਰ ਸਿੰਘ ਬਿਲਗਾ ਬਾਗਵਾਨੀ ਸਲਾਹਕਾਰ ਨੇ ਦੱਸਿਆ …

Read More »

ਯੂਨੀਵਰਸਿਟੀ ਵਿਖੇ ਵਿੰਟਰ ਸਕੂਲ ਇਨ ਸੋਸ਼ਲ ਸਾਇੰਸਜ਼ ਦਾ ਉਦਘਾਟਨ

ਅੰਮਿਤਸਰ, 14 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ (ਅੇਚ.ਆਰ.ਡੀ.ਸੀ) ਵਿਖੇ ਵਿੰਟਰ ਸਕੂਲ ਇਨ ਸੋਸ਼ਲ ਸਾਇੰਸਜ਼ (ਆਈ.ਡੀ)” ਦਾ ਉਦਘਾਟਨ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ ਤੋ ਹਿਸਟਰੀ ਵਿਭਾਗ ਦੇ ਪ੍ਰੋ. ਕਮਲੇਸ਼ ਮੋਹਨ ਨੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਸਮਕਾਲੀ ਸੰਸਾਰ ਵਿੱਚ ਸੋਸ਼ਲ ਸਾਇੰਸਜ਼ ਦੀ ਵਧ ਰਹੀ ਮਹੱਤਤਾ ਤੋਂ ਜਾਣੂ ਕਰਵਾੳਂਦਿਆ ਦੱਸਿਆ …

Read More »

AVM honors Minister of state for Social Justice & empowerment Vijay Sampla

Amritsar, Dec. 14 (Punjab Post Bureau) – A Team of Amritsar Vikas Manch, honoured Hon’ble Minister of state for Social Justice & empowerment Vijay Sampla  at  Hoshiarpur for his efforts for the approval of 6 Domestic flights from Amritsar to Kolkata, Patna, Varanasi, Dharamshala, Jaipur, Goa under UDAAN-3 Phase of GOI Regional Connectivity Scheme and Amritsar-London (Lutin) flight to be …

Read More »