ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ) – ਅਮ੍ਰਿਤਸਰ ਸਾਹਿਤ ਸੰਗਮ ਅਤੇ ਨਾਰੀ ਚੇਤਨਾ ਮੰਚ ਵਲੋਂ ਅਮ੍ਰਿਤਸਰ ਸਾਹਿਤ ਚਿੰਤਨ ਮੰਚ ਦੇ ਸਹਿਯੋਗ ਨਾਲ ਡਾ. ਇਕਬਾਲ ਕੌਰ ਸੌਂਧ ਦੁਆਰਾ ਸੰਪਾਦਿਤ ਕਹਾਣੀ ਸੰਗ੍ਰਹਿ “ਬੁੱਢੇ ਥੇਹ ਦੀ ਹੂਕ” ਲੋਕ ਅਰਪਿਤ ਕੀਤਾ ਗਿਆ।ਕਾਮਰੇਡ ਸੋਹਣ ਸਿੰਘ ਜੋਸ਼ ਜਿਲਾ ਲਾਇਬ੍ਰੇਰੀ `ਚ ਹੋਏ ਇਸ ਸਮਾਗਮ ਦਾ ਅਰੰਭ ਡਾ ਪ੍ਭਜੋਤ ਸੰਧੂ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ ਜਦਕਿ …
Read More »Daily Archives: March 28, 2019
ਡੀ.ਏ.ਵੀ ਕਾਲਜ ਦੇ 20 ਵਿਦਿਆਰਥੀਆਂ ਦੀ ਬਜਾਜ਼ ਆਲਇੰਜ ਵਲੋਂ ਨੌਕਰੀ ਲਈ ਚੋਣ
ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਪਲੇਸਮੈਂਟਸ ਤੇ ਟ੍ਰੇਨਿੰਗ ਸੈਲ ਦੀਆਂ ਕੋਸ਼ਿਸ਼ਾਂ ਸਦਕਾ ਕਾਲਜ ਵਿੱਚ ਵੱਖ-ਵੱਖ ਕੋਰਸ ਕਰ ਰਹੇ 20 ਵਿਦਿਆਰਥੀਆਂ ਦੀ ਨਾਮੀ ਕੰਪਨੀ ਬਜਾਜ਼ ਆਲਇੰਜ ਵਲੋਂ ਇੰਸ਼ੁਰੈਂਸ ਸਲਹਾਕਾਰ ਦੇ ਅਹੱਦੇ ਲਈ ਚੋਣ ਕੀਤੀ ਗਈ ਹੈ।ਇਹ ਚੋਣ ਕੰਪਨੀ ਦੇ ਬ੍ਰਾਂਚ ਮੈਨੇਜਰ ਵਿਕਾਸ ਕੁਮਾਰ ਅਤੇ ਐਚ.ਆਰ ਮੈਨੇਜਰ ਰਾਜਿੰਦਰ ਸੇਠ ਵਲੋਂ ਕੀਤੀ ਗਈ।ਜਿੰਨਾਂ ਦਾ ਕਾਲਜ …
Read More »ਕਿਸਾਨ ਦਾ ਚੈਕ ਵਾਪਸ ਕਰਵਾਉਣ ਲਈ ਫਿਰ ਕੀਤਾ ਬੈਂਕ ਦਾ ਘਿਰਾਓ
ਭੀਖੀ, 27 ਮਾਰਚ (ਪੰਜਬ ਪੋਸਟ – ਕਮਲ ਜ਼ਿੰਦਲ) – ਸਥਾਨਕ ਕਸਬੇ ਦੇ ਐਚ.ਐਫ.ਸੀ ਬੈਂਕ ਵਲੋਂ ਕਰਜ਼ਾ ਦੇਣ ਬਦਲੇ ਰਜਿਸਟਰੀ ਦੇ ਨਾਲ-ਨਾਲ ਖਾਲੀ ਹਸਤਖਤ ਅੰਗੂਠਿਆ ਵਾਲੇ ਖਾਲੀ ਚੈਕ ਕਿਸਾਨ ਤੋਂ ਲਏ ਗਏ ਸਨ।ਉਨ੍ਹਾਂ ਚੈਕ ਨੂੰ ਵਾਪਸ ਕਰਵਾਉਣ ਲਈ ਅੱਜ ਫਿਰ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬੈਂਕ ਦਾ ਘਿਰਾਓ ਕੀਤਾ ਗਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਦੇ ਆਗੂ ਰਾਮ ਸਿੰਘ ਭੈਣੀਬਾਘਾ …
Read More »ਪੰਜਾਬ ਰਾਜ ਮਹਿਲਾ ਖੇਡਾਂ -2019 ਜੂਡੋ `ਚ ਲੁਧਿਆਣੇ ਦੀ ਪ੍ਰੀਆ ਨੇ ਜਿੱਤਿਆ ਸੋਨਾ
ਵਾਲੀਵਾਲ `ਚ ਮਾਨਸਾ ਨੇ ਬਰਨਾਲਾ ਦੀ ਟੀਮ ਨੂੰ 25-17 ਤੇ 25-11 ਨਾਲ ਦਿੱਤੀ ਮਾਤ ਭੀਖੀ, 27 ਮਾਰਚ (ਪੰਜਬ ਪੋਸਟ – ਕਮਲ ਜ਼ਿੰਦਲ) – ਪੰਜਾਬ ਰਾਜ ਮਹਿਲਾ ਖੇਡਾਂ-2019 ਔਰਤਾਂ ਅੰਡਰ-25 ਦੇ ਪਹਿਲੇ ਦਿਨ ਮਲਟੀਪਰਪਜ ਸਟੇਡੀਅਮ ਮਾਨਸਾ ਵਿੱਚ ਸੂਬੇ ਭਰ ਦੇ ਜ਼ਿਲ੍ਹਿਆਂ ਤੋਂ ਆਈਆਂ ਖਿਡਾਰਣਾਂ ਦੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਜੂਡੋ ਦੇ 63 ਕਿਲੋ ਭਾਰ ਵਰਗ ਵਿੱਚ ਲੁਧਿਆਣੇ ਦੇ …
Read More »
Punjab Post Daily Online Newspaper & Print Media