ਜੇਕਰ ਕੁੱਝ ਦਹਾਕੇ ਪਿੱਛੇ ਵੱਲ ਝਾਤ ਮਾਰੀਏ ਤਾਂ ਸੱਚਮੁੱਚ ਹੀ ਲਗਦਾ ਹੈ ਕਿ ਕਿਥੇ ਗਏ ਉਹ ਬਚਪਨ ਅਤੇ ਜਵਾਨੀ ਜਿਸ ਸਮੇ ਛੋਟੇ-ਛੋਟੇ ਬਾਲ ਗੁੱਡੀਆਂ-ਪਟੋਲੇ, ਗੁੱਲੀ ਡੰਡਾ, ਬੰਟੇ, ਲੁੱਕਣ ਮੀਚੀ, ਬਾਂਦਰ ਕਿੱਲਾ ਆਦਿ ਛੋਟੀਆਂ-2 ਖੇਡਾਂ ਨਾਲ ਖੇਡਦੇ ਖੇਡਦੇ ਵੱਡੇ ਹੋ ਜਾਂਦੇ ਪਤਾ ਹੀ ਨਾ ਚੱਲਦਾ।ਇਸ ਤਰ੍ਹਾਂ ਜਦ ਜਵਾਨੀ ਵਿੱਚ ਪੈਰ ਧਰਦੇ ਤਾਂ ਬੇਬੇ-ਬਾਪੂ ਹੋਲੀ-2 ਕੰਮਾਂ ਵਿੱਚ …
Read More »Daily Archives: July 25, 2021
ਸਾਈਕਲ ਦੀ ਸਵਾਰੀ (ਬਾਲ ਕਵਿਤਾ)
ਸਾਈਕਲ ਦੀ ਸਵਾਰੀ ਸਾਈਕਲ ਦੀ ਸਵਾਰੀ ਮੈਨੂੰ ਲੱਗਦੀ ਪਿਆਰੀ ਵੱਡੇ ਪਹੀਆਂ ਦੇ ਨਾਲ, ਇਹਨੂੰ ਨਿੱਕੇ ਪਹੀਏ ਲੱਗੇ। ਮੈਨੂੰ ਡਿੱਗਣ ਨਾ ਦਿੰਦੇ, ਜਦੋਂ ਤੇਜ਼ੀ ਨਾਲ ਭੱਜੇ। ਸਾਰੇ ਕਹਿਣ ਬੜਾ ਸੋਹਣਾ, ਇਹਦੀ ਦਿੱਖ ਵੀ ਨਿਆਰੀ। ਸਾਈਕਲ ਦੀ ਸਵਾਰੀ, ਮੈਨੂੰ ਲੱਗਦੀ ਪਿਆਰੀ। ਲੱਗੀ ਨਿੱਕੀ ਜਿਹੀ ਘੰਟੀ। ਹੈਂਡਲ ਦੇ ਨਾਲ ਟਰਨ-ਟਰਨ ਜਦੋਂ ਵੱਜੇ, ਵੇਖਣ ਗੁਰਫਤਹਿ ਗੁਰਲਾਲ। ਇਹ ਨਾਨਕੇ ਲਿਆਏ, ਮੇਰੇ ਉਤੋਂ ਜਾਣ ਵਾਰੀ। ਸਾਇਕਲ …
Read More »ਬਚ ਕੇ ਰਹਿ ਯਾਰਾ
ਭੈੜਾ ਬੜਾ ਜ਼ਮਾਨਾ, ਬਚ ਕੇ ਰਹਿ ਯਾਰਾ। ਹੋਇਆ ਜੱਗ ਬੇਗਾਨਾ, ਬਚ ਕੇ ਰਹਿ ਯਾਰਾ। ਮੂੰਹ ਦੇ ਮਿੱਠੇ, ਅੰਦਰੋਂ ਦਿਲ ਦੇ ਕਾਲੇ ਨੇ ਟਿੰਡ ‘ਚ ਪਉਂਦੇ ਕਾਨਾ, ਬਚ ਕੇ ਰਹਿ ਯਾਰਾ। ਸ਼ਰੀਫ਼ ਬੰਦੇ ਨੂੰ, ਜਾਲ ਵਿਛਾ ਕੇ ਫਾਹ ਲੈਂਦੇ ਫਿਰ ਪਉਂਦੇ ਚੋਗਾ-ਦਾਣਾ, ਬਚ ਕੇ ਰਹਿ ਯਾਰਾ। ਲੂੰਬੜ ਚਾਲਾਂ ਖੇਡ ਰਹੇ ਨੇ, ਰਾਣੀ ਖ਼ਾਂ ਦੇ ਸਾਲੇ ਖਰਾਬ ਕਰਨਗੇ ਖਾਨਾਂ, ਬਚ ਕੇ ਰਹਿ …
Read More »ਉਹਦੇ ਟੁਰ ਜਾਣ ਤੋਂ ਬਾਅਦ……
ਘਰ ਗ੍ਰਹਿਸਤੀ ਵਿੱਚ ਸਭ ਤੋਂ ਪਿਆਰਾ ਰਿਸ਼ਤਾ ਪਤੀ ਪਤਨੀ ਦਾ ਹੁੰਦਾ ਹੈ।ਗੁੱਸੇ-ਗਿਲੇ ਤਾਂ ਜ਼ਿੰਦਗੀ ਵਿੱਚ ਚੱਲਦੇ ਹੀ ਰਹਿੰਦੇ ਹਨ।ਪਰ ਦੋਨੋਂ ਇਕ ਦੂਜੇ ਤੋਂ ਬਗੈਰ ਰਹਿ ਵੀ ਨਹੀਂ ਸਕਦੇ।ਸਾਰੀ ਜ਼ਿੰਦਗੀ ਇਨਸਾਨ ਬੱਚੇ ਪਾਲਣ, ਤੋਰੀ ਫੁਲਕਾ ਚਲਾਉਣ ਲਈ ਕਮਾਈ ਕਰਦਾ ਉਮਰ ਵਿਹਾਅ ਦਿੰਦਾ ਹੈ।ਬੱਚੇ ਕਮਾਊ ਹੋਣ ‘ਤੇ ਨੂੰਹਾਂ ਆ ਜਾਣ ‘ਤੇ ਮਸਾਂ ਬੁੱਢ-ਵਰੇਸ ਉਮਰੇ ਸੁੱਖ …
Read More »ਜ਼ਿੰਦਗੀ ‘ਚ ਪਿਤਾ ਦੀ ਅਹਿਮੀਅਤ
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ।ਸਮਾਜ ਵਿੱਚ ਵਿੱਚਰਦਿਆਂ ਹੋਇਆ ਉਹ ਕਈ ਰਿਸ਼ਤੇ ਨਿਭਾਉਂਦਾ ਹੈ।ਇਹਨਾਂ ਵਿਚੋਂ ਪਿਉ- ਪੁੱਤ ਦਾ ਰਿਸ਼ਤਾ ਆਪਣੀ ਜਗ੍ਹਾ ‘ਤੇ ਬੜਾ ਅਹਿਮ ਸਥਾਨ ਰੱੱਖਦਾ ਹੈ।ਜਿਥੇ ਮਾਂ ਦੀ ਬੱਚੇ ਨੂੰ ਰੱਬ ਵਰਗੀ ਦੇਣ ਹੁੰਦੀ ਹੈ, ਉਥੇ ਪਿਤਾ ਦਾ ਵੀ ਬੱਚੇ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਰੋਲ ਹੁੰਦਾ ਹੈ।ਜਿਥੇ ਮਾਂ ਬੱਚੇ ਨੂੰ 9 ਮਹੀਨੇ …
Read More »ਪੰਜਾਬ ਦੀ ਅਮੀਰ ਵਿਰਾਸਤ ਸੰਭਾਲਣ ਲਈ ਯਤਨਸ਼ੀਲ – ਸੁਖਦੀਪ ਸਿੰਘ ਮੁਧੱੜ
ਅਜੋਕੇ ਤੇਜ਼-ਤਰਾਰ ਯੁੱਗ ’ਚ ਕਿਸੇ ਕੋਲ ਵੀ ਵਿਹਲ ਨਹੀਂ ਹੈ।ਹਰ ਇਨਸਾਨ ਆਪਣਾ ਤੋਰੀ-ਫੁਲਕਾ ਤੋਰਨ ਲਈ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ, ਪਰ ਫਿਰ ਵੀ ਕਈ ਇਨਸਾਨਾਂ ਨੇੇ ਆਪਣੇ ਸ਼ੌਕ ਦੀ ਫੁਲਵਾੜੀ ਵਿੱਚ ਅਨੇਕਾਂ ਤਰ੍ਹਾਂ ਦੇ ਫੁੱਲ ਲਾਏ ਹੋਏ ਹਨ।ਜਿਨ੍ਹਾਂ ਦੀ ਖੁਸਬੂ ਉਹ ਆਪ ਵੀ ਮਾਣ ਰਹੇ ਹਨ ਤੇ ਹੋਰਾਂ ਨੂੰ ਵੀ ਵੰਡ ਰਹੇ …
Read More »ਜਰਮਨੀ ਦੇ ਰਾਜਦੂਤ ਵਾਲਟਰ ਜੇ ਲਿੰਡਨਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਕੋਰੋਨਾ ਦੌਰਾਨ ਸਿੱਖਾਂ ਵੱਲੋਂ ਨਿਭਾਈਆਂ ਸੇਵਾਵਾਂ ਦੀ ਕੀਤੀ ਸ਼ਲਾਘਾ, ਸਿੱਖ ਇਤਿਹਾਸ ਜਾਣਨ ’ਚ ਵਿਖਾਈ ਰੁਚੀ ਅੰਮ੍ਰਿਤਸਰ, 25 ਜੁਲਾਈ (ਜਗਦੀਪ ਸਿੰਘ) – ਭਾਰਤ ਵਿਚ ਜਰਮਨੀ ਦੇ ਰਾਜਦੂਤ ਵਾਲਟਰ ਜੇ ਲਿੰਡਨਰ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਓ.ਐਸ.ਡੀ …
Read More »ਕੋਰੋਨਾ ਦੀ ਸੰਭਾਵਿਤ ਤੀਜ਼ੀ ਲਹਿਰ ਪ੍ਰਤੀ ਲੋਕਾਂ ਨੂੰ ਵਧੇਰੇ ਜਾਗਰੂਕ ਹੋਣ ਦੀ ਲੋੜ – ਡਾ. ਗੀਤਾਂਜਲੀ ਸਿੰਘ
ਐਸ.ਐਮ.ਓ ਵਲੋਂ ਲੰਗੜੋਆ ਨਾਕੇ `ਤੇ ਤਾਇਨਾਤ ਸੈਂਪਲਿੰਗ ਟੀਮ ਦੇ ਕੰਮਕਾਜ਼ ਦੀ ਸਮੀਖਿਆ ਨਵਾਂਸ਼ਹਿਰ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਿਥੇ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਜਰੂਰੀ ਹੈ, ਉਸ ਦੇ ਨਾਲ ਕੋਰੋਨਾ ਟੈਸਟਿੰਗ ਵੀ ਬਹੁਤ ਲਾਜ਼ਮੀ ਹੈ।ਲੰਗੜੋਆ ਨਾਕੇ `ਤੇ ਤਾਇਨਾਤ ਸੈਂਪਲਿੰਗ ਟੀਮ ਦੇ ਕੰਮਕਾਜ਼ ਦੀ ਚੈਕਿੰਗ ਸਮੇਂ ਇਹ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ …
Read More »ਬਿਨਾਂ ਮਾਸਕ ਵਾਲੇ 485 ਵਿਅਕਤੀਆਂ ਦੇ ਪੁਲਿਸ ਨੇ ਕਰਵਾਏ ਕੋਵਿਡ ਟੈਸਟ-13 ਦੇ ਕੀਤੇ ਚਲਾਨ
ਨਵਾਂਸ਼ਹਿਰ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ ’ਤੇ ਬਿਨਾਂ ਮਾਸਕ ਘੁੰਮਣ ਵਾਲੇ 485 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ ਜਦਕਿ ਬਿਨਾਂ …
Read More »Planting a tree and its safety is paramount – Ganesh Pandey
Social Worker & Senior Journalist Ganesh Pandey started tree plantation Meja (Prayagraj), July 25 (Punjab Post bureau) – The Yogi government has set a target of planting a total of 30 crore trees in the massive plantation campaign in July, an ambitious plan of the UP Govt. Social worker and Senior Journalist of Maharashtra’s Mumbai Daily Pehla Samachar Ganesh Pandey …
Read More »
Punjab Post Daily Online Newspaper & Print Media