ਪ੍ਰਕਾਸ਼ ਪੁਰਬ ਮੌਕੇ ਫੁੱਲਾਂ ਨਾਲ ਸਜਾਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, 10 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਭਾ-ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਨਗਾਰਿਆਂ, ਜੈਕਾਰਿਆਂ ਅਤੇ ਨਰਸਿੰਙਿਆਂ ਦੀ ਗੂੰਜ ਵਿਚ ਸਜਾਏ ਗਏ ਇਸ ਨਗਰ ਕੀਰਤਨ ਦੀ ਆਰੰਭਤਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ …
Read More »Daily Archives: October 10, 2022
ਧੰਨੁ ਧੰਨੁ ਰਾਮਦਾਸ ਗੁਰੁ …
ਸ੍ਰੀ ਗੁਰੂ ਰਾਮਦਾਸ ਜੀ ਗੁਰੂ-ਜੋਤਿ ਦੇ ਚੌਥੇ ਵਾਰਸ ਬਣੇ।ਆਪ ਨੇ ਲੋਕਾਈ ਦਾ ਜੀਵਨ ਰਾਹ ਰੋਸ਼ਨ ਕੀਤਾ ਤੇ ਜੀਵਨ ਜੁਗਤਿ ਸਮਝਾਈ।ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਵਡਿਆਈ ਨੂੰ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ਰਾਮਕਲੀ ਵਾਰ ਵਿਚ ਇਨ੍ਹਾਂ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ: ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥ ਸਿਖੀ …
Read More »ਕੇ.ਵਾਈ.ਸੀ ਅੱਪਡੇਟ ਠੱਗੀ…
ਕੇ.ਵਾਈ.ਸੀ (ਖੈਛ) ਦਾ ਅਰਥ ਹੈ, ਆਪਣੇ ਗਾਹਕ ਨੂੰ ਜਾਣੋ।ਅਸਾਨ ਭਾਸ਼ਾ ਵਿੱਚ ਕੇ.ਵਾਈ.ਸੀ ਭਾਰਤ ਵਿੱਚ ਕੰਮ ਕਰ ਰਹੀਆਂ ਸਾਰੀਆਂ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੁਆਰਾ ਗਾਹਕ ਦੀ ਪਛਾਣ ਨੂੰ ਪ੍ਰਮਾਣਿਤ ਕਰਨ ਦੀ ਇੱਕ ਲਾਜ਼ਮੀ ਪ੍ਰਕਿਰਿਆ ਹੈ।ਇਸ ਪ੍ਰਕਿਰਿਆ ‘ਚ ਬੈਂਕ ਵਿੱਚ ਖਾਤਾ ਖੋਲਣ ਜਾਂ ਕਰਜ਼ਾ ਲੈਣ ਲਈ, ਆਪਣੀ ਪਛਾਣ ਅਤੇ ਪਤੇ ਦਾ ਪ੍ਰਮਾਣ ਭਾਵ ਅਧਾਰ …
Read More »ਪੰਛੀ ਕਿਧਰੇ ਨਜ਼ਰ ਨਾ ਆਵਣ…….
ਕਿਤੇ ਨਜ਼ਰ ਨਾ ਆਉਂਦੀਆਂ, ਚਿੜੀਆਂ, ਘੁੱਗੀਆਂ, ਗੁਟਾਰਾਂ। ਦੇਖਣ ਨੂੰ ਅੱਖਾਂ ਤਰਸਦੀਆਂ, ਉਡਦੇ ਪੰਛੀਆਂ ਦੀਆਂ ਡਾਰਾਂ। ਲੱਗਦੈ ਇਨ੍ਹਾਂ ਪੰਛੀਆਂ ‘ਤੇ, ਪੈ ਗਈਆਂ ਹੁਣ ਪ੍ਰਦੂਸ਼ਣ ਦੀਆਂ ਮਾਰਾਂ। ਕੋਇਲ ਹੁਣ ਨਜ਼ਰ ਨਾ ਆਵੇ, ਕਿਸ ਨੂੰ ਕਰੀਏ ਹੁਣ ਪੁਕਾਰਾਂ। 5 ਜੀ ਦੇ ਚੱਕਰ ਵਿੱਚ ਫਸਿਆ ਮਾਨਵ, ਕਿਥੋਂ ਸਮਝੇ ਪੰਛੀਆਂ ਦੀਆਂ ਗੁਹਾਰਾਂ। ਕਿਤੇ ਨਜ਼ਰ ਨਾ ਆਉਂਦੀਆਂ, ਪੰਛੀਆਂ ਦੀਆਂ ਡਾਰਾਂ। ਆਓ ਰਲ-ਮਿਲ ਆਵਾਜ਼ ਉਠਾਈਏ, ਵਾਤਾਵਰਨ ਤੇ …
Read More »
Punjab Post Daily Online Newspaper & Print Media