ਅੰਮ੍ਰਿਤਸਰ, 12 ਅਕਤੂਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਨਿਰੰਤਰ ਕਾਰਜਸ਼ੀਲ ਕਲਮਾਂ ਦਾ ਕਾਫਲਾ ਸਾਹਿਤਕ ਗਰੁੱਪ ਵਲੋਂ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸੂਬੇਦਾਰ ਬਲਕਾਰ ਸਿੰਘ ਦੀ ਯਾਦ ਨੂੰ ਸਮਰਪਿਤ ਹੋਏ ਸਨਮਾਨ ਸਮਾਰੋਹ ਵਿੱਚ `ਹਰਫ਼ਾਂ ਦੇ ਅੰਗ ਸੰਗ`, “ਸੰਦਲੀ ਪੈੜਾਂ” ਅਤੇ `ਨਿੱਕੀ ਜਿਹੀ ਬਾਤ` ਪੁਸਤਕਾਂ ਲੋਕ ਅਰਪਿਤ ਕੀਤਅਿਾਂ ਗਈਆਂ।ਜਦਕਿ ਇਸ ਸਾਹਿਤਕ ਸਮਾਗਮ …
Read More »Daily Archives: October 12, 2022
ਖੇਡਾਂ ਵਤਨ ਪੰਜਾਬ ਦੀਆਂ- ਜਿਲ੍ਹੇ ‘ਚ ਰਾਜ ਪੱਧਰੀ ਗਤਕਾ ਖੇਡਾਂ 15 ਤੋਂ 18 ਅਕਤੂਬਰ ਤੱਕ
ਵਧੀਕ ਡਿਪਟੀ ਕਮਿਸ਼ਨਰ ਨੇ ਤਿਆਰੀਆਂ ਸਬੰਧੀ ਕੀਤੀ ਮੀਟਿੰਗ ਅੰਮ੍ਰਿਤਸਰ, 12 ਅਕਤੂਬਰ (ਸੁਖਬੀਰ ਸਿੰਘ) – ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜਿਲ੍ਹੇ ਅੰਦਰ 15 ਤੋਂ 18 ਅਕਤੂਬਰ ਤੱਕ ਗੁਰੂ ਨਾਨਕ ਸਟੇਡੀਅਮ ਵਿਖੇ ਰਾਜ ਪੱਧਰੀ ਗਤਕਾ ਖੇਡਾਂ ਦੇ ਮੁਕਾਬਲੇ ਹੋਣਗੇ, ਜਿਸ ਵਿੱਚ ਸੂਬੇ ਭਰ ਤੋਂ 1000 ਤੋਂ ਵੱਧ ਖਿਡਾਰੀ/ਖਿਡਾਰਨਾਂ ਭਾਗ ਲੈਣਗੀਆਂ। ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ …
Read More »ਜਿਲਾ ਪ੍ਰਸਾਸ਼ਨ ਵਲੋਂ 10 ਪਟਾਖੇ ਵੇਚਣ ਵਾਲਿਆਂ ਦੇ ਕੱਢੇ ਗਏ ਡਰਾਅ
ਪਾਰਦਰਸ਼ੀ ਢੰਗ ਨਾਲ ਕੱਢੇ ਗਏ ਡਰਾਅ, ਵੇਚੇ ਜਾਣਗੇ ਗਰੀਨ ਪਟਾਖੇ -ਵਧੀਕ ਕਮਿਸ਼ਨਰ ਅੰਮ੍ਰਿਤਸਰ, 12 ਅਕਤੂਬਰ (ਸੁਖਬੀਰ ਸਿੰਘ) -ਜਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਵਧੀਕ ਕਮਿਸ਼ਨਰ ਜਨਰਲ ਸੁਰਿੰਦਰ ਸਿੰਘ ਅੰਮ੍ਰਿਤਸਰ ਦੀ ਹਾਜ਼ਰੀ ਵਿੱਚ ਪਟਾਖੇ ਵੇਚਣ ਵਾਲਿਆਂ ਦੇ ਡਰਾਅ ਪਾਰਦਰਸ਼ੀ ਢੰਗ ਨਾਲ ਕੱਢੇ ਗਏ।ਸਹਾਇਕ ਕਮਿਸ਼ਨਰ ਸ੍ਰੀਮਤੀ ਹਰਨੂਰ ਕੌਰ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸਚਿਨ ਪਾਠਕ, ਏ:ਡੀ:ਸੀ:ਪੀ ਅਜੈ ਗਾਂਧੀ, ਏ:ਸੀ:ਪੀ ਸਰਬਜੀਤ ਸਿੰਘ ਬਾਜਵਾ ਤੋਂ …
Read More »ਆਰਮੀ ਭਰਤੀ ਰੈਲੀ ਦਾ ਕਾਮਨ ਦਾਖਲਾ ਇਮਤਿਹਾਨ 16 ਅਕਤੂਬਰ ਨੂੰ
ਅੰਮ੍ਰਿਤਸਰ, 12 ਅਕਤੂਬਰ (ਸੁਖਬੀਰ ਸਿੰਘ) – 1 ਤੋਂ 14 ਸਤੰਬਰ ਤੱਕ ਤਿਬੜੀ ਭਰਤੀ ਰੈਲੀ ਵਿੱਚ ਮੈਡੀਕਲ ਯੋਗ ਉਮੀਦਵਾਰਾਂ ਦੀ ਕਾਮਨ ਦਾਖਲਾ ਇਮਤਿਹਾਨ ਆਰਮੀ ਪਬਲਿਕ ਸਕੂਲ ਖਾਸਾ ਕੈਂਟ ਵਿਖੇ 16 ਅਕਤੂਬਰ 2022 ਨੂੰ ਹੋਵੇਗਾ।ਭਰਤੀ ਰੈਲੀ ਅਧਿਕਾਰੀ ਨੇ ਜਾਰੀ ਬਿਆਨ ‘ਚ ਦੱਸਿਆ ਕਿ ਇਹ ਟੈਸਟ 4 ਸ਼੍ਰੇਣੀਆਂ ਵਿੱਚ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਟੈਕਨੀਕਲ, ਅਗਨੀਵੀਰ ਕਲਰਕ/ਸਟੋਰ ਕੀਪਰ (ਸਾਰੇ ਹਥਿਆਰ) ਅਤੇ ਅਗਨੀਵਰ ਟਰੇਡਮੈਨ ਦਾ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਾਈਵੇਟ ਵਿਦਿਆਰਥੀਆਂ ਤੇ ਕਾਲਜਾਂ ਲਈ ਸੋਧਿਆ ਸ਼ਡਿਊਲ ਜਾਰੀ
ਅੰਮ੍ਰਿਤਸਰ, 12 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੈਸ਼ਨ ਦਸੰਬਰ 2022 ਲਈ ਅੰਡਰਗਰੈਜੂਏਟ ਸਮੈਸਟਰ ਪਹਿਲਾ, ਤੀਜ਼ਾ, ਪੰਜਵਾਂ, ਸਤਵਾਂ ਅਤੇ ਨੌਵਾਂ ਅਤੇ ਪੋਸਟ ਗਰੈਜੂਏਟ ਸਮੈਸਟਰ ਪਹਿਲਾ ਤੇ ਤੀਜਾ ਲਈ ਆਨਲਈਨ ਪੋਰਟਲ <http://collegeadmissions.gndu.ac.in/loginNew.aspx> ਰਾਹੀਂ ਪ੍ਰਾਈਵੇਟ ਵਿਦਿਆਰਥੀਆਂ ਅਤੇ ਰੈਗੂਲਰ (ਵਿਸ਼ਾ ਰਜਿਸਟਰੇਸ਼ਨ/ਇਨਰਾਲਮੈਂਟ) ਦੇ ਆਨਲਾਈਨ ਫਾਰਮ ਦਾਖਲ ਕਰਨ ਅਤੇ ਫੀਸ ਭਰਨ ਸਬੰਧੀ ਸੋਧਿਆ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪ੍ਰੋ. ਪਲਵਿੰਦਰ ਸਿੰਘ, ਪ੍ਰੋਫੈਸਰ …
Read More »GNDU rescheduled online form submission for Private students and colleges
Amritsar, October 12 (Punjab Post Bureau) – The online form submission for December 2022 exams and fee payments for Under Graduate Semester 1, 3, 5, 7, 9 and Post Graduate Semester 1, 3 for Private students and for Regular (subject selection) through online portal http://collegeadmissions.gndu.ac.in/loginNew.aspx has been rescheduled. Prof. Palwinder Singh Professor Incharge (Examinations) said that The online portal is opened for filling online semester examinations form (full …
Read More »Two days Tourism Fest on 13th and 14th October by GNDU
Amritsar, October 12 (Punjab Post Bureau) – Department of Hotel Management and Tourism Guru Nanak Dev University is organizing Two days Tourism Fest on 13th and 14th October, 2022 to commemorate World Tourism Day. The theme of the fest is “Rethinking Tourism” which aims at developing tousim and preserving Indian heritage and culture by focusing on sustainability. A plethora of …
Read More »ਸਟੇਟ ਐਵਾਰਡ ਟੂ ਦਾ ਫਿਜ਼ੀਕਲੀ ਹੈਂਡੀਕੈਪਡ ਸਕੀਮ ਤਹਿਤ ਸੂਬਾ ਪੱਧਰੀ ਐਵਾਰਡ ਲਈ ਬਿਨੈ ਪੱਤਰਾਂ ਦੀ ਮੰਗ
26 ਅਕਤੂਬਰ ਤੋਂ ਪਹਿਲਾਂ ਜਮਾਂ ਯੋਗ ਬਿਨੈਕਾਰ ਕਰਵਾਉਣ ਪਹਿਲਾਂ ਆਪਣੇ ਫਾਰਮ ਸੰਗਰੂਰ, 12 ਅਕਤੂਬਰ (ਜਗਸੀਰ ਲੌਂਗੋਵਾਲ) – ਸਟੇਟ ਐਵਾਰਡ ਟੂ ਦਾ ਫਿਜ਼ੀਕਲੀ ਹੈਂਡੀਕੈਪਡ ਸਕੀਮ ਅਧੀਨ ਯੋਗ ਬਿਨੈਕਾਰਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਇਸ ਸਕੀਮ ਅਧੀਨ ਹਰ ਸਾਲ ਯੋਗ ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ ਜਿਨਾਂ ਵਲੋਂ ਦਿਵਿਆਂਗ ਵਿਅਕਤੀਆਂ ਦਾ ਜੀਵਨ ਪੱਧਰ ਉਚਾ …
Read More »ਗੁਰੂ ਸਾਹਿਬਾਨ ਦੀ ਜਾਣਕਾਰੀ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ – ਗੁਰਮੁੱਖ ਸਿੰਘ ਬਡਬਰ
ਸੰਗਰੂਰ, 12 ਅਕਤੂਬਰ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਡਬਰ (ਬਰਨਾਲਾ) ਵਿਖੇ ਉਘੇ ਸਿੱਖ ਇਤਿਹਾਸਕਾਰ ਅਤੇ ਸਮਾਜ ਸੇਵੀ ਗੁਰਮੁੱਖ ਸਿੰਘ ਵਲੋਂ ਪ੍ਰਿੰਸੀਪਲ ਸ੍ਰੀਮਤੀ ਰੇਨੂੰ ਬਾਲਾ, ਲੈਕਚਰਾਰ ਜਸਵੀਰ ਸਿੰਘ, ਲੈਕਚਰਾਰ ਜਸਬੀਰ ਕੌਰ ਸੀਨੀਅਰ ਲਾਇਬਰੇਰੀਅਨ ਮੱਖਣ ਸਿੰਘ, ਜੂਨੀਅਰ ਸਹਾਇਕ ਅਵਤਾਰ ਸਿੰਘ ਭੈਣੀ ਮਹਿਰਾਜ, ਸੀਨੀਅਰ ਅਧਿਆਪਕ ਰਿਸ਼ੀ ਸ਼ਰਮਾ ਦੀ ਅਗਵਾਈ ਹੇਠ ਐਸ.ਐਸ ਕਾਰਨਰ ਇੰਚਾਰਜ਼ ਮਾਸਟਰ ਅਵਨੀਸ਼ ਕੁਮਾਰ ਦੀ ਪ੍ਰੇਰਨਾ ਸਦਕਾ ਗੁਰੂ …
Read More »ਦਿਸ਼ਿਤਾ ਗੁਪਤਾ ਦਾ ਵੱਖ-ਵੱਖ ਸੰਸਥਾਵਾਂ ਨੇ ਕੀਤਾ ਸਨਮਾਨ
ਸੁਨਾਮ ਦੀ ਧੀ ਨੇ ਪੂਰੀ ਦੁਨੀਆ `ਚ ਨਾਂ ਰੌਸ਼ਨ ਕੀਤਾ – ਘਣਸ਼ਿਆਮ ਕਾਂਸਲ ਸੰਗਰੂਰ, 12 ਅਕਤੂਬਰ (ਜਗਸੀਰ ਲੌਂਗੋਵਾਲ) – ਇਟਲੀ ਵਿਖੇ ਹੋਈ ਵਾਕੋ ਵਿਸ਼ਵ ਕਿੱਕ ਬਾਕਸਿੰਗ ਚੈਂਪੀਅਨਸ਼ਿਪ (ਜੂਨੀਅਰ) ਵਿੱਚ ਸੁਨਾਮ ਦੀ ਧੀ ਦਿਸ਼ਿਤਾ ਗੁਪਤਾ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਉਸ ਦੇ ਸੁਨਾਮ ਪੁੱਜਣ ‘ਤੇ ਵੱਖ-ਵੱਖ ਸੰਸਥਾਵਾਂ ਵਲੋਂ ਉਸ ਦੀ ਰਿਹਾਇਸ਼ ਅਰੋੜਾ ਕਲੋਨੀ ਵਿਖੇ …
Read More »