ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ) – ਸਥਾਨਕ ਅਸ਼ੋਕਾ ਚੌਕ ਵਿਖੇ ਟਰੈਫਿਕ ਡਿਊਟੀ ‘ਤੇ ਤਾਇਨਾਤ ਏ.ਐਸ.ਆਈ ਗੁਰਨਾਮ ਸਿੰਘ ਦਾ ਟਰੈਫਿਕ ਸਟਾਫ ਵਲੋਂ ਜਨਮ ਦਿਨ ਮਨਾਇਆ ਗਿਆ।ਮਿਲੀ ਜਾਣਕਾਰੀ ਅਨੁਸਾਰ ਏ.ਡੀ.ਸੀ.ਪੀ ਟਰੈਫਿਕ ਅੰਮ੍ਰਿਤਸਰ ਸ੍ਰੀਮਤੀ ਅਮਨਦੀਪ ਕੌਰ ਨੂੰ ਚੈਕਿੰਗ ਦੌਰਾਨ ਜਦ ਪਤਾ ਲੱਗਾ ਕਿ ਏ.ਐਸ.ਆਈ ਗੁਰਨਾਮ ਸਿੰਘ ਦਾ ਅੱਜ ਜਨਮ ਦਿਨ ਹੈ ਤਾਂ ਉਹਨਾਂ ਵਲੋਂ ਜਵਾਨ ਦਾ ਹੌਸਲਾ ਤੇ ਮਨੋਬਲ ਵਧਾਉਂਦੇ ਹੋਏ ਮੌਕੇ ‘ਤੇ …
Read More »
Punjab Post Daily Online Newspaper & Print Media