ਅੰਮ੍ਰਿਤਸਰ, 21 ਮਈ (ਜਗਦੀਪ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਆਪਣੇ 100 ਸਾਲ ਪੂਰੇ ਕਰਨ ਜਾ ਰਹੀ ਹੈ ਅਤੇ ਇਸ ਉਤਸਵ ਨੂੰ ਮਨਾਉਂਦਿਆਂ ਹੋਇਆ ਆਰਟ ਗੈਲਰੀ ਵਿਖੇ ਇਕ ਨਾਟਕ `ਖੱਡ ` ਦਾ ਮੰਚਨ ਕੀਤਾ ਗਿਆ।ਡਾ. ਏ.ਐਸ ਚਮਕ ਨੇ ਦੱਸਿਆ ਕਿ ਇਹ ਨਾਟਕ ਪਾਲੀ ਭੁਪਿੰਦਰ ਸਿੰਘ ਦੁਆਰਾ ਲਿਖਿਆ ਅਪਣੀ ਕਿਸਮ ਦਾ ਨਿਵੇਕਲਾ ਨਾਟਕ ਹੈ ਅਤੇ ਇਸ ਦਾ ਨਿਰਦੇਸ਼ਨ ਕੰਵਲ ਰਅੰਧੇ …
Read More »
Punjab Post Daily Online Newspaper & Print Media