ਯੂਨੀਵਰਸਿਟੀ ਪ੍ਰੀਖਿਆਵਾਂ ਦੇ ਬਾਈਕਾਟ ਅਤੇ ਕਾਲਜ ਬੰਦ ਸਬੰਧੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਸਾਰੇ ਕਾਲਜ ਬੰਦ ਰਹੇ। ਮੈਨੇਜਮੈਂਟ ਫੈਡਰੇਸ਼ਨ, ਪ੍ਰਿੰਸੀਪਲ ਐਸੋਸੀੲਸ਼ਨ ਅਤੇ ਅਧਿਆਪਕਾਂ ਨੇ ਹਰ ਕਾਲਜ ਦੇ ਗੇਟ ਅੱਗੇ ਧਰਨੇ ’ਤੇ ਬੈਠ ਕੇ ਸੂਬਾ ਸਰਕਾਰ ਅਤੇ ਉੱਚ ਸਿੱਖਿਆ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕੀਤੀ।ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿਖੇ ਧਰਨੇ ਨੂੰ ਸੰਬੋਧਨ ਕਰਦਿਆਂ ਪੀ.ਸੀ.ਸੀ.ਟੀ.ਯੂ ਦੇ ਜਨਰਲ …
Read More »Daily Archives: May 31, 2023
ਸਿਵਲ ਸਰਜਨ ਡਾ. ਚਰਨਜੀਤ ਸਿੰਘ ਹੋਏ ਸੇਵਾਮੁਕਤ
ਅੰਮ੍ਰਿਤਸਰ, 31 ਮਈ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਚਰਨਜੀਤ ਸਿੰਘ ਅੱਜ ਸਿਹਤ ਵਿਭਾਗ ਵਿੱਚ ਲਗਭਗ 32 ਸਾਲ ਸੇਵਾ ਨਿਭਾੳਂੁਦਿਆਂ ਹੋਇਆ ਸੇਵਾ ਮੁਕਤ ਹੋਏ।ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵਿਦਾਇਗੀ ਪਾਰਟੀ ਦਿੱਤੀ ਅਤੇ ਉਹਨਾਂ ਤੰਦਰੁਸਤੀ ਅਤੇ ਚੜ੍ਹਦੀਕਲਾ ਲਈ ਸ਼ੁੱਭਇਛਾਵਾਂ ਦਿੱਤੀਆਂ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਜਿੰਦਰ ਪਾਲ ਕੌਰ, ਜਿਲਾ੍ ਪਰਿਵਾਰ ਭਲਾਈ ਅਫਸਰ ਡਾ. ਜਸਪ੍ਰੀਤ ਸ਼ਰਮਾ, ਜਿਲਾ੍ ਟੀਕਾਕਰਣ ਅਫਸਰ …
Read More »BBK DAV College for Women outshines in GNDU PGDFS exam
Amritsar, May 31 (Punjab Post Bureau) – Students of BBK DAV College for Women excelled in the GNDU exams held in December 2022.Gagandeep Kaur of BBA, Sem-V (76%) stood first in the university. Anantdeep Kaur of PGDFS, Sem I (72%) got second position in the university. Rajbir Kaur of B.ComFS, Sem III (75.6%), Neha Kapoor of PGDFS,Sem-I (70.3%) andAmanpreet of …
Read More »ਗੁਰਮੁੱਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਤੇ ਵੈਲਫੇਅਰ ਸੋਸਾਇਟੀ ਦੀ ਪੰਜਾਬ ਕਾਰਜ਼ਕਾਰਣੀ ‘ਚ ਵਾਧਾ
ਅੰਮ੍ਰਿਤਸਰ, 31 ਮਈ (ਦੀਪ ਦਵਿੰਦਰ ਸਿੰਘ) – ਗੁਰਮੁੱਖੀ ਦੇ ਵਾਰਿਸ ਪੰਜਾਬੀ ਸਾਹਿਤ ਅਤੇ ਵੈਲਫੇਅਰ ਸੋਸਾਇਟੀ ਦੇ ਦਫਤਰ 4028 ਬਿਊਟੀ ਐਵੇਨਿਊ ਅੰਮ੍ਰਿਤਸਰ ਵਿਖੇ ਹੋਈ ਵਿਸ਼ੇਸ਼ ਇਕੱਤਰਤਾ ਵਿੱਚ ਸੰਸਥਾ ਦਾ ਵਿਸਥਾਰ ਕਰਦਿਆਂ ਕੁੱਝ ਅਦਬੀ ਸ਼ਖਸੀਅਤਾਂ ਨੂੰ ਸਨਮਾਨਿਤ ਅਹੁੱਦਿਆ ਨਾਲ ਨਿਵਾਜ਼ਿਆ ਗਿਆ।ਸੋਸਾਇਟੀ ਦੇ ਚੇਅਰਮੈਨ ਗੁਰਵੇਲ ਕੋਹਾਲਵੀ ਅਤੇ ਉਨਾਂ ਦੀ ਸੁਪਤਨੀ ਸਰਦਾਰਨੀ ਰੁਪਿੰਦਰ ਕੋਰ ਸੰਧ ਨੇ ਸ੍ਰੀਮਤੀ ਵਿਜੇਤਾ ਭਾਰਦਵਾਜ ਨੂੰ ਜਨਰਲ ਸਕੱਤਰ, ਡਾ. ਆਤਮਾ …
Read More »
Punjab Post Daily Online Newspaper & Print Media