Sunday, October 25, 2026

Daily Archives: May 15, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਦੀ ਵਿਪਰੋ ‘ਚ ਚੋਣ

ਅੰਮ੍ਰਿਤਸਰ, 15 ਮਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਭਾਰਤ ਦੀ ਪ੍ਰਮੁੱਖ ਮਲਟੀਨੈਸ਼ਨਲ ਕੰਪਨੀ ਵਿਪਰੋ ਵਿੱਚ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।ਪਲੇਸਮੈਂਟ ਡਰਾਈਵ ਵਿੱਚ ਵਿਪਰੋ ਐਚ ਆਰ ਸਰਵਿਸਜ਼ ਦੁਆਰਾ ਦੋ ਵਿਦਿਆਰਥਣਾਂ ਦੀ ਚੋਣ ਕੀਤੀ ਗਈ।ਚੋਣ ਪ੍ਰਕਿਰਿਆ ਵਿੱਚ ਪਲੇਸਮੈਂਟ ਵਾਰਤਾਲਾਪ ਤੋਂ ਬਾਅਦ ਗਰੁੱਪ ਚਰਚਾ, ਆਵਾਜ਼ ਅਤੇ ਲਹਿਜ਼ਾ ਜਾਂਚ ਅਤੇ ਐਚ ਆਰ ਰਾਊਂਡ ਸ਼ਾਮਲ ਸਨ। …

Read More »