Wednesday, November 25, 2026

ਗੁਰੂੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2017 ਵਿਚ ਲਈਆਂ ਗਈਆਂ ਨਿਮਨ GNDUਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ਤੇ ਉਪਲਬਧ ਹੋਣਗੇ।
1.    ਬੀ.ਏ./ਬੀ.ਐਸ.ਸੀ. ਸਮੈਸਟਰ ਚੌਥਾ
2.   ਬੈਚੂਲਰ ਆਫ ਅੇਜੂਕੇਸ਼ਨ ਸਮੈਸਟਰ ਦੂਜਾ
3.   ਬੀ.ਏਹ. ਜਰਨਲਿਜ਼ਮ ਮਾਸ ਕਮਿਊਨੀਕੇਸ਼ਨ ਸਮੈਸਟਰ ਦੂਜਾ ਅਤੇ ਚੌਥਾ
4.   ਬੈਚੁਲਰ ਆਫ ਫੂਡ ਸਾਇੰਸ ਐਂਡ ਟੈਕਨਾਲੋਜੀ (ਆਨਰਜ਼) ਸਮੈਸਟਰ ਦੂਜਾ
5.   ਬੀ.ਵੋਕੇਸ਼ਨਲ ਟੈਕਸਟਾਈਲ ਡਿਜ਼ਾਇਨ ਐਂਡ ਅਪਰਲ ਟੈਕਨਾਲੋਜੀ ਸਮੈਸਟਰ ਚੌਥਾ
6.   ਬੀ.ਵੋਕੇਸ਼ਨਲ ਸਾਫਟਵੇਅਰ ਡਿਵੈਲਪਮੈਂਟ ਸਮੈਸਟਰ ਚੌਥਾ
7.   ਬੀ.ਵੋਕੇਸ਼ਨਲ ਪ੍ਰਿੰਟਿੰਗ ਟੈਕਨਾਲੋਜੀ ਸਮੈਸਟਰ ਚੌਥਾ
8.   ਬੀ.ਵੋਕੇਸ਼ਨਲ ਨਿਊਟ੍ਰੀਸ਼ਨ, ਐਕਸਸਾਈਜ਼ ਐਂਡ ਹੈਲਥ ਸਮੈਸਟਰ ਦੂਜਾ
9.   ਬੀ.ਵੋਕੇਸ਼ਨਲ ਵੈਬ ਟੈਕਨਾਲੋਜੀ ਐਂਡ ਮਲਟੀਮੀਡੀਆ ਸਮੈਸਟਰ ਚੌਥਾ ਅਤੇ ਛੇਵਾਂ
10.  ਬੀ.ਵੋਕੇਸ਼ਨਲ ਥੀਏਟਰ ਐਂਡ ਸਟੇਜ ਕਰਾਫਟ ਸਮੈਸਟਰ ਦੂਜਾ ਅਤੇ ਚੌਥਾ
11.  ਐਮ.ਐਸ.ਸੀ. ਬਾਇਓਇਨਫਰਮੈਟਿਕਸ ਸਮੈਸਟਰ ਦੂਜਾ
12.  ਐਮ.ਐਸ.ਸੀ. ਕੈਮਿਸਟਰੀ ਸਮੈਸਟਰ ਦੂਜਾ ਅਤੇ ਚੌਥਾ
13.  ਐਮ.ਐਸ.ਸੀ. ਜ਼ੂਆਲੋਜੀ ਸਮੈਸਟਰ ਚੌਥਾ
14.  ਐਮ.ਐਸ.ਸੀ. ਬੌਟਨੀ ਸਮੈਸਟਰ ਚੌਥਾ
15.  ਐਮ.ਐਸ.ਸੀ. ਨੈਟਵਰਕ ਐਂਡ ਪਰੋਟੋਕੋਲ ਡਿਜ਼ਾਇਨ ਸਮੈਸਟਰ ਦੂਜਾ ਅਤੇ ਚੌਥਾ
16.  ਐਮ.ਐਸ.ਸੀ. ਇਨਫਰਮੇਸ਼ਨ ਐਂਡ ਨੈਟਵਰਕਿੰਗ ਸਕਿਓਰਟੀ ਸਮੈਸਟਰ ਦੂਜਾ
17.  ਐਮ.ਐਸ.ਸੀ. ਇੰਟਰਨੈਟ ਸਟੱਡੀਜ਼ ਸਮੈਸਟਰ ਦੂਜਾ ਅਤੇ ਚੌਥਾ
18.  ਐਮ.ਐਸ.ਸੀ. ਕੰਪਿਊਟਰ ਸਾਇੰਸ ਸਮੈਸਟਰ ਦੂਜਾ
19.  ਮਾਸਟਰ ਇਨ ਟੂਰਿਜ਼ਮ ਮੈਨੇਜਮੈਂਟ ਸਮੈਸਟਰ ਦੂਜਾ ਅਤੇ ਚੌਥਾ

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply