Sunday, October 11, 2026

ਬੈਂਕ ਆਫ ਬੜੌਦਾ ਨੇ 110ਵੀਂ ਵਰੇਗੰਢ ਮਨਾਈ

ਜੰਡਿਆਲਾ ਗੁਰੂ, 20 ਜੁਲਾਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਬੈਂਕ ਆਫ ਬੜੌਦਾ ਬ੍ਰਾਂਚ ਜੰਡਿਆਲਾ ਗੁਰੂ ਨੇ 110ਵੀਂ ਵਰੇਗੰਢ ਨਵੇਂ ਪੌਦੇ ਲਗਾ ਕੇ PPN2007201711ਮਨਾਈ।ਇਸ ਮੌਕੇ ਬੈਂਕ ਦੇ ਮੈਨੇਜਰ ਵਿਕਾਸ ਮਲਿਕ ਤੇ ਹਰਜੀਵਨ ਸਿੰਘ ਬੀ.ਸੀ ਨੇ ਆਏ ਹੋਏ ਗ੍ਰਾਹਕਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਭਾਂਤ-ਭਾਂਤ ਦੇ ਪੌਦੇ ਲਗਾਏ।ਇਸ ਮੌਕੇ ਉਪ ਮੈਨੇਜਰ ਅਗਰਵਾਲ, ਨਰਿੰਦਰ ਸਿੰਘ ਤੇ ਸਮੂਹ ਸਟਾਫ਼ ਹਾਜਰ ਸੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply