ਅੰਮ੍ਰਿਤਸਰ 26 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2017 ਵਿਚ ਲਈਆਂ ਗਈਆਂ ਨਿਮਨ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ਤੇ ਉਪਲਬਧ ਹੋਣਗੇ।
1. ਬੈਚੁਲਰ ਆਫ ਫੀਜ਼ੀਓਥੀਰੈਪੀ ਭਾਗ ਪਹਿਲਾ, ਦੂੂੂਜਾ ਤੀਜਾ ਅਤੇ ਚੌਥਾ
2. ਬੈਚੁਲਰ ਆਫ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ ਸਮੈਸਟਰ ਦੂਜਾ
3. ਬੈਚੁਲਰ ਆਫ ਫੂਡ ਸਾਇੰਸ ਐਂਡ ਟੈਕਨਾਲੋਜੀ (ਆਨਰਜ਼) ਸਮੈਸਟਰ ਚੌਥਾ ਅਤੇ ਛੇਵਾਂ
4. ਬੀ.ਵੋਕੇਸ਼ਨਲ (ਸਾਊਂਡ ਟੈਕਨਾਲੋਜੀ) ਸਮੈਸਟਰ ਛੇਵਾਂ
5. ਬੀ.ਏ. (ਵਿਮਨ ਅੇਮਪਾਵਰਮੈਂਟ) ਸਮੈਸਟਰ ਚੌਥਾ
6. ਬੀਏ. ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਸਮੈਸਟਰ ਛੇਵਾਂ
7. ਬੀ.ਵੋਕੇਸ਼ਨਲ (ਫੋਟੋਗ੍ਰਾਫੀ ਐਂਡ ਜਰਨਲਿਜ਼ਮ) ਸਮੈਸਟਰ ਦੂਜਾ
8. ਬੀ.ਵੋਕੇਸ਼ਨਲ (ਪ੍ਰਿਟਿੰਗ ਟੈਕਨਾਲੋਜੀ) ਸਮੈਸਟਰ ਛੇਵਾਂ
9. ਬੀ.ਵੋਕੇਸ਼ਨਲ (ਸਾਫਟਵੇਅਰ ਡਿਵੈਲਪਮੈਂਟ) ਸਮੈਸਟਰ ਛੇਵਾਂ
10. ਡਿਪਲੋਮਾ ਇਨ ਕਾਸਮੀਟਾਲੋਜੀ ਸਮੈਸਟਰ ਦੂਜਾ
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media