Friday, March 6, 2026

ਕਾਂਗਰਸ ਦੀ 21 ਮੈਂਬਰੀ ਕਮੇਟੀ ਦੀ ਚੋਣ – ਪਾਲ ਸੰਧੂ ਪ੍ਰਧਾਨ ਚੁਣੇ ਗਏ

ਸੰਦੌੜ, 29 ਜੁਲਾਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਪੰਜਗਰਾਈਆਂ ਵਿਖੇ ਕਾਂਗਰਸ ਕਮੇਟੀ ਲੋਕਲ ਇਕਾਈ ਦੀ ਚੋਣ ਕਾਂਗਰਸ ਦੇ ਜਿਲਾ ਜਰਨਲ

?????

ਸਕੱਤਰ ਜਸਪਾਲ ਸਿੰਘ ਜੱਸੀ ਦੀ ਅਗਵਾਈ ਵਿੱਚ ਹੋਈ।ਇਸ ਚੋਣ ਵਿੱਚ ਜਸਪਾਲ ਸਿੰਘ ਪਾਲ ਸੰਧੂ ਨੂੰ ਪ੍ਰਧਾਨ, ਕੇਸਰ ਸਿੰਘ ਚਹਿਲ ਮੀਤ ਪ੍ਰਧਾਨ, ਕੁਲਦੀਪ ਸਿੰਘ, ਗੁਰਦੇਵ ਸਿੰਘ, ਰੂਪ ਸਿੰਘ ਤਿੰਂਨੇ ਸੀਨੀਅਰ ਮੀਤ ਪ੍ਰਧਾਨ, ਸ਼ੇਰ ਸਿੰਘ, ਨਰੇਸ਼ ਕੁਮਾਰ,ਨਿਰਮਲ ਸਿੰਘ ਅਤੇ ਦੀਨ ਮੁਹੰਮਦ ਵਿੱਤ ਸਕੱਤਰ, ਬਲਦੇਵ ਸਿੰਘ ਸੰਧੂ, ਰਹਿਮਦੀਨ ਸਕੱਤਰ ਜਰਨਲ, ਕਰਤਾਰ ਸਿੰਘ, ਗੁਰਵਿੰਦਰ ਸਿੰਘ ਅਤੇ ਹਰਨੇਕ ਸਿੰਘ ਜਰਨਲ ਸਕੱਤਰ, ਇਕਬਾਲ ਖਾਨ, ਮੇਵਾ ਸਿੰਘ ਤੇ ਪਿਆਰਾ ਸਿੰਘ ਨੂੰਂ ਮੀਡੀਆ ਸਲਾਹਕਾਰ, ਬਖਸੀਸ਼ ਸਿੰਘ, ਸਿੰਗਾਰਾ ਸਿੰਘ, ਸਰੂਪ ਸਿੰਘ, ਬਿਲੂ ਸਿੰਘ ਨੂੰ ਸਕੱਤਰ, ਸ਼ੇਰ ਸਿੰਘ, ਬਾਬੂ ਫੌਜੀ, ਜਗਤਾਰ ਸਿੰਘ, ਗੁਰਮੀਤ ਸਿੰਘ ਫੌਜੀ ਨੂੰ ਮੁੱਖ ਸਲਾਹਕਾਰ, ਰਮਜਾਨ ਖਾਨ, ਦਵਿੰਦਰ ਸਿੰਘ, ਮਹਿੰਦਰ ਸਿੰਂਘ, ਚਮਕੌਰ ਸਿੰਘ, ਅਮਰੀਕ ਸਿੰਘ, ਕੇਹਰ ਸਿੰਘ, ਦਰਸ਼ਨ ਸਿੰਘ, ਹਰਮੇਲ ਖਾਨ, ਜੁਲਫਕਾਰ ਅਲੀ, ਸੋਮਾ ਖਾਨ, ਰਛਪਾਲ ਖਾਨ ਆਦਿ ਨੂੰ ਅਹੁਦੇਦਾਰ ਚੁਣਿਆ ਗਿਆ ਹੈ।ਇਸ ਮੌਕੇ ਜਿਲਾ ਜਰਨਲ ਸਕੱਤਰ ਜਸਪਾਲ ਸਿੰਘ ਜੱਸੀ ਤੇ ਬਲਾਕ ਮੀਤ ਪ੍ਰਧਾਨ ਬੂਟਾ ਖਾਨ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply