Thursday, October 1, 2026

ਫਾਇਰ ਬ੍ਰਿਗੇਡ ਦੀ ਸਹੂਲਤ ਦਿਵਾਉਣ ਬਦਲੇ ਸ਼ਹਿਰ ਵਾਸੀਆਂ ਕੀਤਾ ਗਿੱਲ ਦਾ ਧੰਨਵਾਦ

ਪੱਟੀ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਨਗਰ ਕੌਸਲ ਪੱਟੀ ਨੂੰ ਫਾਇਰ ਬ੍ਰਿਗੇਡ ਗੱਡੀ ਮਿਲਣ `ਤੇ ਸ਼ਹਿਰ ਵਾਸੀਆਂ ਖੁਸ਼ੀ ਪ੍ਰਗਟ ਕਰਦਿਆਂ ਵਿਧਾਇਕ PPN1108201712ਹਰਮਿੰਦਰ ਗਿੱਲ ਦਾ ਧੰਨਵਾਦ ਕੀਤਾ।ਬਾਬਾ ਬਲਜਿੰਦਰ ਸਿੰਘ ਚੂਸੇਵਾੜ, ਸਤਨਾਮ ਸਿੰਘ ਸੇਖੋਂ ਅਤੇ ਸੁਖਵਿੰਦਰ ਸਿਘ ਉਬੋਕੇ ਨੇ ਕਿਹਾ ਕਿ ਹਲਕਾ ਵਿਧਾਇਕ ਹਰਮਿੰਦਰ ਗਿੱਲ ਨੇ  ਪੱਟੀ ਵਾਸੀਆਂ ਨਾਲ ਜੋ ਵਾਅਦੇ ਕੀਤੇ ਸਨ, ਉਹ ਇਕ ਇਕ ਕਰਕੇ ਪੂਰੇ ਕੀਤੇ ਜਾ ਰਹੇ ਹਨ।ਉਨਾਂ ਨੇ ਕਿਹਾ ਕਿ ਹਲਕਾ ਵਿਧਾਇਕ ਗਿੱਲ ਵੱਲੋਂ ਪੱਟੀ ਸ਼ਹਿਰ ਵਿਚ ਲਗਾਤਰ ਵਿਕਾਸ ਕਾਰਜ ਸੁਰੂ ਕਰਵਾਏ ਗਏ ਹਨ।ਇਸ ਮੌਕੇ ਸ਼ਹਿਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਨੇ ਕਿਹਾ ਕਿ ਇਸ ਸਹੂਲਤ ਦੀ ਪੱਟੀ ਸ਼ਹਿਰ ਨੂੰ ਬਹੁਤ ਵੱਡੀ ਲੋੜ ਸੀ।ਬੀਬੀ ਕੁਲਦੀਪ ਕੌਰ ਜੰਡਾ ਨੇ ਵੀ ਨੂੰ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply