Thursday, June 11, 2026

‘ਜੱਜ’ ਪਰਿਵਾਰ ਨੂੰ ਸਦਮਾ- ਡਾ. ਤੀਰਥ ਸਿੰਘ ਦਾ ਦੇਹਾਂਤ

PPN2108201712ਚੌਂਕ ਮਹਿਤਾ, 21 ਅਗਸਤ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਇਲਾਕੇ  ਦੇ ਸਨਮਾਨਯੋਗ ਤੇ ‘ਅਪਨਾ ਬਾਜ਼ਾਰ’ ਮਲਟੀਬਰਾਂਡ ਸਟੋਰ ਦੇ ਸੰਸਥਾਪਕ ‘ਜੱਜ ਪਰਿਵਾਰ’ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਬੀਤੀਂ ਸ਼ਾਮ ਪਰਿਵਾਰ ਦੇ ਮੁਖੀ ਸਤਿਕਾਰਯੋਗ ਡਾ. ਤੀਰਥ ਸਿੰਘ ਜੱਜ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿੰਦਿਆਂ ਗੁਰੁ ਚਰਨਾਂ ‘ਚ ਜਾ ਬਿਰਾਜੇ।ਉਨ੍ਹਾਂ ਦਾ ਅੰਤਿਮ ਸਸਕਾਰ ਮਹਿਤਾ ਵਿਖੇ ਕਰ ਦਿਤਾ ਗਿਆ।ਦਮਦਮੀ ਟਕਸਾਲ ਮਹਿਤਾ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਇਸ ਦੁੱਖ ਦੀ ਘੜੀ ‘ਚ ਸ਼ਾਮਿਲ ਹੁੰਦਿਆ ਸਵ. ਡਾ. ਤੀਰਥ ਸਿੰਘ ਜੱਜ ਦੇ ਸਪੁੱਤਰਾਂ ਹਰਜਿੰਦਰ ਸਿੰਘ ਜੱਜ (ਜਨਰਲ ਸਕੱਤਰ ਜਿਲਾ ਕਾਂਗਰਸ ਕਮੇਟੀ ਦਿਹਾਤੀ), ਕਰਤਾਰ ਸਿੰਘ ਜੱਜ, ਰਣਜੀਤ ਸਿੰਘ ਜੱਜ, ਗੁਰਦਿਆਲ ਸਿੰਘ ਜੱਜ ਤੇ ਹਰਪਾਲ ਸਿੰਘ ਜੱਜ ਨਾਲ ਅਫਸੋਸ ਜਾਹਿਰ ਕੀਤਾ।
ਇਸ ਮੌਕੇ ਜਥੇਦਾਰ ਬਾਬਾ ਅਜੀਤ ਸਿੰਘ, ਸ਼ਿਵਰਾਜ ਸਿੰਘ ਤਰਸਿੱਕਾ, ਕਸ਼ਮੀਰ ਸਿੰਘ ਕਾਲਾ ਮਹਿਤਾ, ਤੇਜਿੰਦਰ ਸਿੰਘ ਲਾਡੀ, ਅਮਰੀਕ ਸਿੰਘ, ਸੁੱਖ ਰੰਧਾਵਾ, ਪ੍ਰਧਾਨ ਬਲਜਿੰਦਰ ਸਿੰਘ ਦਬੁਰਜ਼ੀ, ਤਰਸੇਮ ਸਿੰਘ ਜੋਧਾ, ਬਾਬਾ ਮੋਹਨ ਸਿੰਘ ਕੰਗ, ਇੰਦਰਜੀਤ ਸਿੰਘ ਰੰਧਾਵਾ, ਮੇਜਰ ਸਿੰਘ ਪੁਰਬਾ, ਬੱਬੂ ਕਾਲੇਕੇ, ਅਜੀਤ ਸਿੰਘ ਪ੍ਰਧਾਨ, ਸੁੱਚਾ ਸਿੰਘ ਖੱਬੇ, ਪਿ੍ਰੰ: ਗੁਰਦੀਪ ਸਿੰਘ ਰੰਧਾਵਾ, ਰਾਣਾ ਜੰਡ, ਜਸਵਿੰਦਰ ਸਿੰਘ ਪੀ.ਏ, ਮਾ. ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਜਲਾਲ, ਬੀਬੀ ਲਖਵਿੰਦਰ ਕੌਰ, ਮਨਦੀਪ ਸਿੰਘ ਸੋਨਾ, ਜੁਗਰਾਜ ਸਿੰਘ ਖੱਬੇ, ਕੰਵਲ ਜਲਾਲ, ਲਖਬੀਰ ਸਿੰਘ ਮੈਂਬਰ, ਬਾਪੂ ਮਹਿੰਦਰਪਾਲ ਸਿੰਘ, ਜਥੇ: ਤਰਸੇਮ ਸਿੰਘ, ਸਲਵਿੰਦਰ ਸਿੰਘ ਟੋਨਾ, ਮਨਜੀਤ ਸਿੰਘ ਮੰਨਾ, ਸੁੱਖ ਬੁੱਟਰ, ਵਿਜੇ ਤਨੇਜਾ, ਜਥੇ. ਰਾਜਬੀਰ ਸਿੰਘ ਉਦੋਨੰਗਲ, ਜਤਿੰਦਰ ਸਿੰਘ ਲੱਧਾਮੁੰਡਾ, ਗੁਰਮੁੱਖ ਸਿੰਘ ਸਾਹਬਾ, ਹਰਸ਼ਦੀਪ ਸਿੰਘ ਰੰਧਾਵਾ, ਹਰਗੋਪਾਲ ਸਿੰਘ, ਸਰਬਜੀਤ ਸਿੰਘ, ਕੇਵਲ ਕ੍ਰਿਸ਼ਨ, ਗੁਰਵੇਲ ਸਿੰਘ ਡੇਹਰੀਵਾਲ, ਅਮਿਤ ਕੁਮਾਰ, ਬਲਦੇਵ ਸਿੰਘ ਅਠਵਾਲ, ਰਜਿੰਦਰ ਸਿੰਘ ਟੀਟੂ, ਪਟਵਾਰੀ ਰਛਪਾਲ ਸਿੰਘ ਤੇ ਤਰਸੇਮ ਸਿੰਘ, ਗੁਰਪ੍ਰੀਤ ਸਿੰਘ ਦੁਬਈ, ਪ੍ਰਿਤਪਾਲ ਸਿੰਘ, ਭੁਪਿੰਦਰ ਸਿੰਘ ਡੀਲੈਕਸ, ਹਰਬੰਸ ਸਿੰਘ ਪੁਰਬਾ, ਜਿੰਦਾਂ ਮੈਂਬਰ, ਤੀਰਥ ਸਿੰਘ, ਕਮਲ ਕੁੱਕੂ, ਬਖਸ਼ੀਸ਼ ਸਿੰਘ ਰੰਧਾਵਾ, ਜਥੇ. ਹਰਦਿਆਲ ਸਿੰਘ, ਰਾਜਬੀਰ ਸਿੰਘ, ਨੰਬਰਦਾਰ ਲਾਡੀ, ਗਿ. ਜਸਵੰਤ ਸਿੰਘ, ਗਿ. ਰਛਪਾਲ ਸਿੰਘ, ਸੁਭਾਸ਼ ਟੋਨੀ, ਰਾਜੂ ਮਹਿਤਾ, ਬਲਦੇਵ ਸਿੰਘ ਕੋਚ, ਪੰਡਿਤ ਰਾਮ ਸਰੂਪ, ਗੋਰਾ ਮਹਿਤਾ, ਭੁਪਿੰਦਰ ਸਿੰਘ ਖਾਲਸਾ, ਬਹਾਦਰ ਮਲਹੋਤਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀਆਂ ਨੇ ਜੱਜ ਪਰਿਵਾਰ ਦੇ ਦੁੱਖ ‘ਚ ਸ਼ਮੂਲੀਅਤ ਕੀਤੀ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply