ਬਟਾਲਾ, 25 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬਟਾਲਾ ਸ਼ਹਿਰ ਵਿਚ ਹਰ ਸਾਲ ਦੀ ਤਰਾਂ ਪਹਿਲੀ ਪਾਤਸਾਹੀ ਸ੍ਰੀ ਗੂਰੂ ਨਾਨਕ ਦੇਵ ਜੀ ਦੇ ਵਿਆਹ
ਪੁਰਬ ਦਾ ਮੇਲਾ ਮਨਾਉਣ ਵਾਸਤੇ ਚਹਿਲ ਪਹਿਲ ਸੂਰੂ ਹੋ ਗਈ ਹੈ।ਇਸੇ ਲੜੀ ਤਹਿਤ ਉਮਰਪੁਰਾ ਨਜਦੀਕ ਸਾਊਥ ਸਿਟੀ ਫੇਜ ਤਿੰਨ ਦੇ ਵਾਸੀਆਂ ਵੱਲੋ ਲੰਗਰ ਲਗਾਇਆ ਗਿਆ, ਜੋ ਸਾਰਾ ਦਿਨ ਚੱਲਦਾ ਰਿਹਾ।ਇਸ ਦੇ ਨਾਲ ਹੀ ਸਾਰਾ ਦਿਨ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਨੇ ਲੰਗਰ ਛਕਣ ਆਈਆਂ ਸੰਗਤਾਂ ਵਿਚ ਅਧਿਆਤਮਿਕ ਭਾਵ ਭਰਿਆ।ਇਸ ਮੌਕੇ ਅੰਮ੍ਰਿਤਪਾਲ ਸਿੰਘ, ਨਵਦੀਪ ਸਿੰਘ, ਸੁਖਨਦੀਪ ਸਿੰਘ, ਹਰਕੀਰਤ ਸਿੰਘ, ਕੋਮਲਬੀਰ ਸਿੰਘ, ਪਰਮਜੀਤ ਸਿੰਘ, ਵਿੱਕੀ ਆਨੰਦ ਆਦਿ ਸਾਊਥ ਸਿਟੀ ਫੇਜ ਤਿੰਨ ਦੀਆਂ ਸੰਗਤਾਂ ਹਾਜਰ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media