Sunday, September 27, 2026

ਮੁਬਾਇਲ ਇੰਟਰਨੈਟ ਸੇਵਾ `ਤੇ ਰੋਕ ਮੰਗਲਵਾਰ ਤੱਕ ਵਧਾਈ

MobileBanਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) –  ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਅੱਜ ਸਜਾ ਸੁਣਾਏ ਜਾਣ ਦੇ ਮੱਦੇ ਨਜ਼ਰ 25 ਅਗਸਤ ਤੋਂ ਮੁਬਾਇਲ ਇੰਟਰਨੈਟ ਸੇਵਾਵਾਂ `ਤੇ ਲੱਗੀ ਰੋਕ ਮੰਗਲਵਾਰ 29 ਅਗਸਤ ਤੱਕ ਵਧਾ ਦਿੱਤੀ ਗਈ ਹੈ। ਇਸ ਫੈਸਲਾ ਕਿਸੇ ਵੀ ਤਰਾਂ ਦੀਆਂ ਅਫਵਾਹਾਂ ਰੋਕਣ ਲਈ ਕੀਤਾ ਗਿਆ ਹੈ, ਜੋ ਸਮਾਜ ਲਈ ਘਾਟਕ ਸਿੱਧ ਹੁੰਦੀਆਂ ਹਨ। ਜਿਕਰਯੋਗ ਹੈ ਕਿ ਮੋਬਾਇਲ ਇੰਟਰਨੈਟ ਤੋਂ ਇਲਾਵਾ ਮੋਬਾਇਲ ਮੈਸਜ਼ ਸੇਵਾਵਾਂ ਵੀ ਬੰਦ ਕਰ ਦਿੱੱਤੀਆਂ ਗਈਆਂ ਹਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply