Sunday, September 27, 2026

ਸਜਾਯਾਬਤਾ ਗੁਰਮੀਤ ਰਾਮ ਰਹੀਮ ਨੂੰ ਸਜਾ ਅੱਜ 2.30 ਵਜੇ

Gurmeet Ram Rahim2ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) – ਸਜਾਯਾਬਤਾ ਗੁਰਮੀਤ ਰਾਮ ਰਹੀਮ ਨੂੰ ਰੋਹਤਕ ਦੀ ਜੇਲ੍ਹ ਵਿੱਚ ਅੱਜ 2.30 ਵਜੇ ਸੁਣਾਈ ਜਾਵੇਗੀ ਸਜਾ। ਰੋਹਤਕ ਚ` ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ, ਦੰਗਾ ਕਾਰੀਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ, ਫੋਜ਼ ਸਟੈਂਡਬਾਈ ਲੋੜ ਪੈਣ `ਤੇ ਕਰੇਗੀ ਕਾਰਵਾਈ। ਸੂਚਨਾ ਅਨੁਸਾਰ ਰੋਹਤਕ ਜੇਲ੍ਹ ਦੇ ਦੁਆਲੇ 7 ਪੱਧਰੀ ਸੁਰੱਖਿਆ ਕੀਤੀ ਗਈ ਹੈ ਅਤੇ ਸੁਰੱਖਿਆ ਜਵਾਨ ਚੋਕਸੀ ਨਾਲ ਡਿਊਟੀ `ਤੇ ਤਾਇਨਾਤ ਹਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply