Wednesday, March 25, 2026

ਜਿਲਾ ਸਕੂਲ ਖੇਡਾਂ- ਤੀਜੇ ਦਿਨ ਖਿਡਾਰੀਆਂ ਨੇ ਮਾਰੀਆਂ ਮੱਲਾਂ

ਬਠਿੰਡਾ, 7 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਿਲਾ ਸਿੱਖਿਆ ਅਫ਼ਸਰ (ਸੈ.ਸਿ) ਬਠਿਡਾ ਸ਼੍ਰੀਮਤੀ ਮਨਿੰਦਰ ਕੌਰ ਦੀ PPN0709201701ਅਗਵਾਈ ਅਤੇ ਗੁਰਪ੍ਰੀਤ ਸਿੰਘ ਸਹਾਇਕ ਸਿੱਖਿਆ ਅਫਸਰ (ਖੇਡਾਂ) ਦੀ ਦੇਖ-ਰੇਖ ਵਿੱਚ ਤੀਜੇ ਦਿਨ ਗਰਮ ਰੁੱਤ ਦੀਆਂ ਜਿਲਾ ਸਕੂਲ ਖੇਡਾਂ ਅੱਜ ਬਠਿਡਾ ਦੇ ਵੱਖ-ਵੱਖ ਸਕੂਲ ਗਰਾਊਂਡਾਂ ਵਿੱਚ ਧੂਮ-ਧੜੱਕੇ ਨਾਲ ਹੋਈਆਂ।
ਅੱਜ ਨੈਟਬਾਲ ਅੰਡਰ-14 ਲੜਕੇ ਪਹਿਲਾ ਸਥਾਨ ਬਠਿੰਡਾ 1 ਜੋਨ ਦੂਜਾ ਸਥਾਨ ਗੋਨਿਆਣਾ ਮੰਡੀ ਜੋਨ ਤੀਜਾ ਸਥਾਨ ਸੰਗਤ ਜੋਨ ਅੰ:-ਕੁੜੀਆ ਪਹਿਲਾ ਸਥਾਨ ਬਠਿੰਡਾ 1 ਜੋਨ ਦੂਜਾ ਸੰਗਤ ਜੋਨ ਤੀਜਾ ਮੰਡੀ ਕਲਾ ਜੋਨ ਅੰਡਰ-17 ਲੜਕੇ ਪਹਿਲਾ ਸਥਾਨ ਬਠਿੰਡਾ 1 ਦੂਜਾ ਸਥਾਨ ਸੰਗਤ ਤੀਜਾ ਸਥਾਨ ਗੋਨਿਆਣਾ ਅੰ:17 ਕੁੜੀਆ ਪਹਿਲਾ ਸਥਾਨ ਬਠਿੰਡਾ ਦੂਜਾ ਸੰਗਤ ਤੀਜਾ ਬਠਿੰਡਾ 2 ਅੰਡਰ-19 ਲੜਕੇ ਪਹਿਲਾ ਸਥਾਨ ਬਠਿੰਡਾ 1 ਦੂਜਾ ਸਥਾਨ ਸੰਗਤ ਤੀਜਾ ਸਥਾਨ ਗੋਨਿਆਣਾ ਕਬੱਡੀ ਨੈਸ਼ਨਲ ਅੰਡਰ-17 ਕੁੜੀਆ ਪਹਿਲਾ ਸਥਾਨ ਤਲਵੰਡੀ ਸਾਬੋ ਦੂਜਾ ਸਥਾਨ ਮੰਡੀ ਕਲਾ ਤੀਜਾ ਸਥਾਨ ਮੌੜ ਮੰਡੀ ਅੰਡਰ-14 ਕੁੜੀਆ ਪਹਿਲਾ ਸਥਾਨ ਮੌੜ ਮੰਡੀ, ਦੂਜਾ ਸਥਾਨ ਮੰਡੀ ਕਲਾ ਤੀਜਾ ਸਥਾਨ ਭੁੱਚੋ ਮੰਡੀ ਹਾਕੀ ਅੰ:-14 ਲੜਕੇ ਪਹਿਲਾ ਸਥਾਨ ਭੁੱਚੋ ਮੰਡੀ ਦੂਜਾ ਸਥਾਨ ਬਠਿੰਡਾ 1 ਤੀਜਾ ਸਥਾਨ ਬਠਿੰਡਾ 2 ਅੰਡਰ-17 ਲੜਕੇ ਪਹਿਲਾ ਸਥਾਨ ਬਠਿੰਡਾ 1 ਦੂਜਾ ਸਥਾਨ ਭੁੱਚੋ ਮੰਡੀ ਤੀਜਾ ਸਥਾਨ ਭਗਤਾ ਭਾਈਕਾ ਅੰਡਰ-19 ਲੜਕੇ ਪਹਿਲਾ ਸਥਾਨ ਭਗਤਾ ਦੂਜਾ ਸਥਾਨ ਬਠਿੰਡਾ 2 ਤੀਜਾ ਸਥਾਨ ਸੰਗਤ ਬਾਕਸਿੰਗ ਸੈਮੀਫਾਈਨਲ ਅੰਡਰ-14 ਲੜਕੇ 28-30 ਕੇ.ਜੀ. ਗੁਰਪਾਲ ਸਿੰਘ ਬਠਿੰਡਾ 2 ਅਤੇ ਰਾਜ ਕੁਮਾਰ ਬਠਿੰਡਾ 1 ਨੇ ਪ੍ਰਾਪਤ ਕੀਤਾ 30-32 ਰਾਮਵੀਰ ਸਿੰਘ ਤਲਵੰਡੀ ਅਤੇ ਗੁਰਸ਼ਰਨ ਸਿੰਘ ਬਠਿੰਡਾ 2 ਨੇ ਪ੍ਰਾਪਤ ਕੀਤਾ। ਅੰਡਰ-17 ਲੜਕੇ (ਸੈਮੀਫਾਈਨਲ) ਅਪ ਟੂ 46 ਕੇ.ਜੀ. ਦੁਸ਼ੰਤ ਬਠਿੰਡਾ 1 ਅਤੇ ਕੁਲਦੀਪ ਸਿੰਘ ਤਲਵੰਡੀ ਸਾਬੋ ਨੇ ਪ੍ਰਪਾਤ ਕੀਤਾ ਅੰਡਰ-19 ਲੜਕੇ(ਸੈਮੀਫਾਈਨਲ) 48-51 ਅਮਿ੍ਰਤਪਾਲ ਸਿੰਘ ਤਲਵੰਡੀ ਅਤੇ ਸੁਖਵਿੰਦਰ ਸਿੰਘ ਮੰਡੀ ਫੂਲ ਹੈਡਵਾਲ ਅੰਡਰ-19 ਲੜਕੇ ਪਹਿਲਾ ਸਥਾਨ ਬਠਿੰਡਾ 1 ਦੂਜਾ ਸਥਾਨ ਬਠਿੰਡਾ 2 ਤੀਜਾ ਸਥਾਨ ਤਲਵੰਡੀ ਸਾਬੋ ਅੰਡਰ-14 ਲੜਕੇ ਪਹਿਲਾ ਸਥਾਨ ਤਲਵੰਡੀ ਸਾਬੋ ਦੂਜਾ ਸਥਾਨ ਬਠਿੰਡਾ 1 ਤੀਜਾ ਸਥਾਨ ਸੰਗਤ ਅੰ:-14 ਕੁੜੀਆ ਪਹਿਲਾ ਸਥਾਨ ਬਠਿੰਡਾ 1 ਦੂਜਾ ਸਥਾਨ ਤਲਵੰਡੀ ਸਾਬੋ ਤੀਜਾ ਸਥਾਨ ਬਠਿੰਡਾ 2 ਨੇ ਪ੍ਰਪਾਤ ਕੀਤਾ ਫੁੱਟਬਾਲ ਅੰ:-14 ਕੁੜੀਆ ਪਹਿਲਾ ਸਥਾਨ ਭਗਤਾ ਦੂਜਾ ਸਥਾਨ ਮੌੜ ਮੰਡੀ ਨੇ ਪ੍ਰਪਾਤ ਕੀਤਾ ਚੈਸ ਅੰ:-14 ਲੜਕੇ ਪਹਿਲਾ ਸਥਾਨ ਬਠਿੰਡਾ 1 ਦੂਜਾ ਸਥਾਨ ਮੰਡੀ ਫੂਲ ਤੀਜਾ ਸਥਾਨ ਮੋੜ ਮੰਡੀ ਅੰ:-14 ਕੁੜੀਆ ਪਹਿਲਾ ਸਥਾਨ ਮੌੜ ਮੰਡੀ ਦੂਜਾ ਬਠਿੰਡਾ 1 ਤੀਜਾ ਮੰਡੀ ਫੂਲ ਅੰ:-17 ਲੜਕੇ ਪਹਿਲਾ ਸਥਾਨ ਬਠਿੰਡਾ 1 ਦੂਜਾ ਸਥਾਨ ਮੌੜ ਤੀਜਾ ਸਥਾਨ ਮੰਡੀ ਫੂਲ ਅੰ:-17 ਕੁੜੀਆ ਪਹਿਲਾ ਸਥਾਨ ਬਠਿੰਡਾ 1 ਦੂਜਾ ਸਥਾਨ ਮੌੜ ਤੀਜਾ ਸਥਾਨ ਮੰਡੀ ਫੂਲ  ਅੰ:-19 ਲੜਕੇ ਪਹਿਲਾ ਸਥਾਨ ਮੌੜ ਦੂਜਾ ਸਥਾਨ ਮੰਡੀ ਫੂਲ ਤੀਜਾ ਸਥਾਨ ਬਠਿੰਡਾ 1 ਅੰਡਰ-19 ਕੁੜੀਆ ਪਹਿਲਾ ਸਥਾਨ ਤਲਵੰਡੀ ਦੂਜਾ ਸਥਾਨ ਮੌੜ ਤੀਜਾ ਸਥਾਨ ਮੰਡੀ ਫੂਲ ਇਸ ਟੂਰਨਾਮੈਂਟ ਨੰੂ ਸਫਲ ਬਣਾਉਣ ਲਈ ਪ੍ਰਿੰਸੀਪਲ ਪ੍ਰੇਮ ਪਾਲ ਮਿੱਤਲ, ਪ੍ਰਿੰਸੀਪਲ ਪ੍ਰਦੀਪ ਕੁਮਾਰ, ਪ੍ਰਿੰਸੀਪਾਲ ਪਵਨ ਕੁਮਾਰ, ਹਰਮਿੰਦਰ ਸਿੰਘ ਲੈਕਚਰਾਰ ਫਿਜੀਕਲ, ਲੈਕਚਰਾਰ ਜਸਵੀਰ ਸਿੰਘ, ਨਾਜਰ ਸਿੰਘ, ਸੁਖਜਿੰਦਰਪਾਲ ਸਿੰਘ, ਮਨਦੀਪ ਕੌਰ, ਹਰਭਗਵਾਨ ਅਤੇ ਰਾਧੇ ਸ਼ਾਮ ਚਨਾਰਥਲ ਦਾ ਵਿਸ਼ੇਸ਼ ਯੋਗਦਾਨ ਰਿਹਾ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply