Thursday, May 28, 2026

ਸਿਡਨੀ ਵਿਖੇ ਪੰਜਾਬੀ ਲੇਖਕ ਗਿਆਨੀ ਸੰਤੋਖ ਸਿੰਘ ‘ਪੰਜਾਬੀਅਤ ਦਾ ਮਾਣ’ ਨਾਲ ਸਨਮਾਨਿਤ

PPN140701

ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ, ਸਿਡਨੀ ਵਿਖੇ ਪੰਜਾਬੀ ਲੇਖਕ ਗਿਆਨੀ ਸੰਤੋਖ ਸਿੰਘ  ਜੀ ਨੂੰ ‘ਪੰਜਾਬੀਅਤ ਦਾ ਮਾਣ’ ਸਨਮਾਨ ਦੇਣ ਸਮੇ, ਗਿਆਨੀ  ਜੀ ਧੰਨਵਾਦੀ ਸ਼ਬਦ ਆਖ ਰਹੇ ਹਨ। ਸਟੇਜ ਸੈਕ੍ਰੇਟਰੀ ਵਜੋਂ ਸ. ਕੁਲਵੰਤ ਸਿੰਘਬੁਲਾਰਾ ਅਤੇ ਪਿੱਛੇ ਕੁਰਸੀਆਂ ਉਪਰ ਪ੍ਰਸਧਿ ਲੇਖਕ ਸੁੱਲਖਣ ਸਰਹੱਦੀ ਜੀ ਅਤੇ ਪ੍ਰਸਿੱਧ ਗਾਇਕ ਸ. ਰਛਪਾਲ ਸਿੰਘ ਪਾਲ ਜੀ ਬੈਠੇ ਹੋਏ।

ਫੋਟੋ – ਗਿਆਨੀ ਸੰਤੋਖ ਸਿੰਘ ਸਿਡਨੀ

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply