Sunday, March 15, 2026

ਪ੍ਰੋ: ਮਨੂੰ ਸ਼ਾਹੀ ਨੂੰ ਆਗੂਆਂ ਵਲੋਂ ਭਾਵਭਿੰਨੀ ਸ਼ਰਧਾਂਜਲੀ

ਅੰਮ੍ਰਿਤਸਰ, 22 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ: ਊਧਮ ਸਿੰਘ ਸ਼ਾਹੀ ਦੇ ਪੁੱਤਰ PPN2209201708ਅਤੇ ਉੱਘੇ ਸਬਜ਼ੀ ਵਿਗਿਆਨੀ ਪ੍ਰੋ: ਮਨ ਸਿਮਰਨ ਸਿੰਘ ਸ਼ਾਹੀ ਨਮਿਤ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਕਬੀਰ ਪਾਰਕ ਵਿਖੇ ਹੋਇਆ।ਜਿਥੇ ਵੱਖ-ਵੱਖ ਸਮਾਜ ਸੇਵੀ, ਧਾਰਮਿਕ, ਰਾਜਨੀਤਿਕ ਆਗੂਆਂ, ਉੱਘੇ ਲੇਖਕਾਂ, ਸ਼ਾਇਰਾਂ ਅਤੇ ਪ੍ਰੋਫੈਸਰ ਸਾਹਿਬਾਨ ਨੇ ਉਨਾਂ ਨੂੰ ਭਾਵ ਭਿੰਨੀਆਂ ਸ਼ਰਧਾਂਜਲੀ ਭੇਟ ਕੀਤੀ।ਪ੍ਰੋ: ਊਧਮ ਸਿੰਘ ਸ਼ਾਹੀ ਨੇ ਆਏ ਹੋਏ ਪਤਵੰਤੇ ਸੱਜਣਾਂ ਅਤੇ ਸਨੇਹੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਜਸਪਾਲ ਸਿੰਘ ਢਿੱਲੋਂ, ਐਡਵੋਕੇਟ ਅਜਾਇਬ ਸਿੰਘ ਹੁੰਦਲ, ਡਾ: ਹਰਚੰਦ ਸਿੰਘ ਬੇਦੀ, ਸ਼੍ਰੋਮਣੀ ਕਮੇਟੀ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ, ਪ੍ਰੋ: ਮਲੂਕ ਸਿੰਘ, ਲਖਬੀਰ ਸਿੰਘ ਬੁਰਜ, ਬਲਬੀਰ ਸਿੰਘ ਬੁਰਜ, ਗੁਰਬਖ਼ਸ਼ ਸਿੰਘ ਬੁਰਜ, ਹਰਕੰਵਲ ਕੋਰਪਾਲ, ਹਰਭਜਨ ਸਿੰਘ ਬਰਾੜ, ਜਗਤਾਰ ਗਿੱਲ, ਡਾ: ਬਲਜੀਤ ਢਿੱਲੋਂ, ਡਾ: ਕਸ਼ਮੀਰ ਸਿੰਘ, ਡਾ: ਬਲਜੀਤ ਰਿਆੜ, ਡਾ: ਇਕਬਾਲ ਕੌਰ, ਸੁਖਜਿੰਦਰ ਸਿੰਘ ਹੇਰ, ਗੁਰਦੇਵ ਸਿੰਘ ਝੀਤਾ, ਸੁਖਦੇਵ ਸਿੰਘ ਚਾਹਲ, ਰਵੀ ਸਿੰਘ ਸਾਹਿਤ ਪ੍ਰਕਾਸ਼ਨ, ਤਜਿੰਦਰ ਸਿੰਘ ਉਸਮਾ, ਪ੍ਰੋ: ਸੁਖਬੀਰ ਸਿੰਘ, ਪ੍ਰੋ: ਸਤਨਾਮ ਸਿੰਘ, ਦਿਲਬਾਗ ਸਿੰਘ ਪੱਤਰਕਾਰ, ਪ੍ਰੋ; ਸੂਬਾ ਸਿੰਘ, ਪ੍ਰੋ: ਅਵਤਾਰ ਸਿੰਘ ਉੱਪਲ, ਐਡਵੋਕੇਟ ਧਨਜੀਤ ਸਿੰਘ, ਸੁਖਰਾਜ ਸਿੰਘ, ਪ੍ਰੋ: ਹਰਭਜਨ ਸਿੰਘ, ਪ੍ਰੋ: ਗੁਰਦੇਵ ਸਿੰਘ, ਪ੍ਰੋ: ਜਗਦੀਪ ਸਿੰਘ, ਨਿਸ਼ਾਨ ਸਿੰਘ ਮੰਡਿਆਲਾ, ਐਡਵੋਕੇਟ ਰੁਪਿੰਦਰ ਸਿੰਘ ਮਾਹਲ, ਪ੍ਰੋ: ਗੁਰਬੀਰ ਬਰਾੜ, ਦਿਲਬਾਗ ਸਿੰਘ ਪੱਤਰਕਾਰ, ਕਿਰਪਾਲ ਸਿੰਘ ਢਿੱਲੋਂ, ਵਸ਼ਪਾਲ ਸਿੰਘ, ਪ੍ਰੋ: ਆਤਮ ਰੰਧਾਵਾ, ਮਨਮੋਹਨ ਸਿੰਘ ਢਿੱਲੋਂ, ਪ੍ਰੋ: ਐਸ ਐਸ ਛੀਨਾ, ਦੇਵ ਦਰਦ, ਡਾ: ਦਵਿੰਦਰ ਕੌਰ, ਪ੍ਰੋ: ਗੁਰਵਿੰਦਰ ਸਿੰਘ ਮੰਮਣਕੇ, ਪ੍ਰੋ: ਬਲਦੇਵ ਸਿੰਘ ਵੇਰਕਾ, ਸੁਖਦੀਪ ਸਿੰਘ ਸਿੱਧੂ, ਪ੍ਰੋ: ਸੁਖਬੀਰ ਸਿੰਘ, ਕਿਰਪਾਲ ਸਿੰਘ ਢਿੱਲੋਂ, ਪ੍ਰੋ: ਜਸਬੀਰ ਸਿੰਘ ਬੱਲ, ਪ੍ਰੀਤਮ ਸਿੰਘ ਗਿੱਲ, ਜੋਗਿੰਦਰ ਸਿੰਘ ਸ਼ੀਤਲ, ਗੁਰਦਿਆਲ ਸਿੰਘ ਸੇਖੋਂ, ਦੀਪ ਦਵਿੰਦਰ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply