Sunday, October 11, 2026

ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਚੌਂਕ ਮਹਿਤਾ, 29 ਸਤੰਬਰ (ਪੰਜਾਬ ਪੋਸਟ- ਮਾਣਾ) – ਆਲ ਇੰਡੀਆ ਹਿਊਮਨ ਰਾਈਟਸ ਕੌਂਸਲ (ਰਜਿ.) ਤੇ ਤਰਕਸ਼ੀਲ ਸੁਸਾਇਟੀ ਮਹਿਤਾ ਵੱਲੋਂ ਸਾਂਝੇ ਤੌਰ ‘ਤੇ PPN2909201706ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਪੂਰਵਕ ਮਨਾਉਂਦਿਆਂ ਕੇਕ ਕੱਟਿਆ ਗਿਆ ਤੇ ਲੱਡੂ ਵੰਡੇ ਗਏ।ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਕਰਮਜੀਤ ਸਿੰਘ ਲਾਲੀ, ਤਰਕਸ਼ੀਲ ਆਗੂ ਸਤਨਾਮ ਜੱਜ,ਜਿਲ੍ਹਾ ਅੰਮ੍ਰਿਤਸਰ ਦਿਹਾਤੀ ਪ੍ਰਗਟ ਸਿੰਘ ਖੱਬੇ, ਜਿਲ੍ਹਾ ਜਨਰਲ ਸਕੱਤਰ ਜੋਗਿੰਦਰ ਸਿੰਘ ਮਾਣਾ, ਪ੍ਰੈਸ ਸਕੱਤਰ ਜਤਿੰਦਰਪਾਲ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ ਗੋਪੀ ਪੰਜਾਬ ਟੈਂਟ ਹਾਊਸ, ਭਾਈ ਹਰਜਿੰਦਰ ਸਿੰਘ ਮਹਿਤਾ, ਭੁਪਿੰਦਰ ਸਿੰਘ ਖਾਲਸਾ, ਰੋਮੀ ਸ਼ਰਮਾ, ਗ੍ਰੰਥੀ ਜਸਵੰਤ ਸਿੰਘ ਮਹਿਤਾ, ਡਾ. ਹਰਮਨਪ੍ਰੀਤ ਸਿੰਘ, ਜਤਿੰਦਰ ਸਿੰਘ ਬੱਬਲੂ, ਅਰਵਿੰਦਰ ਸਿੰਘ ਪੁਰਬਾ, ਰਾਜਾ ਮੱਤੇਵਾਲ, ਜਸਵਿੰਦਰ ਪੁਰਬਾ ਆਦਿ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply