Saturday, September 5, 2026

ਨੇਕੀ ਤੇ ਬਦੀ ਦੇ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ

PPN0110201702ਬਟਾਲਾ, 1 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਮਾਜ ਵਿਚ ਨੇਕੀ ਤੇ ਬਦੀ ਨੂੰ ਇਕ ਵੱਖਰੀ ਹੀ ਨਜ਼ਰ ਨਾਲ ਵੇਖਿਆ ਜਾਂਦਾ ਹੈ।ਨੇਕ ਇੰਨਸਾਨ  ਦੀ ਹਰ ਪਾਸੇ ਜੈ ਜੈਕਾਰ ਹੁੰਦੀ ਹੈ।ਸਮਾਜ ਬਦੀਆਂ ਕਰਨ ਵਾਲੇ ਇਨਸਾਨ ਮੁਢੋਂ ਹੀ ਨਕਾਰਦਾ ਆਇਆ ਹੈ।ਇਸੇ ਹੀ ਮੁੱਦੇ ਨੂੰ ਮੁੱਖ  ਰੱਖਦਿਆਂ ਗਿੱਲ ਫਰਨੀਚਰ ਉਮਰਪੁਰਾ ਚੌਕ ਬਟਾਲਾ ਵਲੋਂ ਮਹੀਨਾ ਵਾਰ ਲੰਗਰ ਲਗਾਇਆ ਗਿਆ।ਸਾਰਾ ਦਿਨ ਗੁਰਬਾਣੀ ਦਾ ਪ੍ਰਵਾਹ ਚਲਦਾ ਰਿਹਾ।ਇਸ ਮੌਕੇ ਅਵਤਾਰ ਸਿੰਘ, ਹਰਜੀਤ ਸਿੰਘ, ਪ੍ਰਲਾਹਦ ਸਿੰਘ, ਇੰਸਪੈਕਟਰ ਹਰਪਾਲ ਸਿੰਘ, ਇੰਦਰਜੀਤ ਸਿੰਘ,ਉਜਵਲ ਸਿੰਘ, ਕਾਲਾ ਐਮ.ਸੀ, ਜੀਨੀ ਭਗਤ, ਸਕਰਨ ਸਿੰਘ, ਅਵੀ ਆਦਿ ਸੇਵਾਦਾਰਾਂ ਤੋਂ ਇਲਾਵਾ ਕਾਫੀ ਗਿਣਤੀ `ਚ ਸੰਗਤਾਂ ਨੇ ਹਾਜਰੀ ਭਰੀ।

Check Also

ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਘਰ-ਘਰ ਪਹੁੰਚਾਉਣ ਲਈ ਚੁਣੇ ਹੋਏ ਨੁਮਾਇੰਦਿਆਂ ਦੀ ਜਿਲ੍ਹਾ ਪੱਧਰੀ ਵਰਕਸ਼ਾਪ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰ ਦੀਆਂ ਲੋਕ ਭਲਾਈ …

Leave a Reply