Thursday, October 1, 2026

ਕਦੇ ਵੀ ਖਤਰਾ ਬਣ ਸਕਦਾ ਹੈ ਬਿਜਲੀ ਦਾ ਟੁੱਟਾ ਖੰਭਾ

ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ- ਲਖਵਿੰਦਰ ਸਿੰਘ) – ਫਤਿਹਗੜ੍ਹ ਚੂੜੀਆਂ ਰੋਡ ਸਥਿਤ ਪਿੰਡ ਨੰਗਲੀ ਵਿਖੇ ਸੜਕ ਕਿਨਾਰੇ ਬਿਜਲੀ ਦਾ ਇਕ ਟੁੱਟਾ PPN0310201732ਹੋਇਆ ਖੰਭਾ ਹਾਦਸੇ ਨੂੰ ਸੱਦਾ ਦੇ ਰਿਹਾ ਹੈ।ਮੇਨ ਸੜਕ `ਤੇ ਪਿਛਲੇ ਕੁੱਝ ਮਹੀਨਿਆਂ ਤੋਂ ਟੁੱਟ ਕੇ ਲਮਕ ਰਿਹਾ ਇਹ ਖੰਭਾ ਲੋਕਾਂ ਲਈ ਮੁਸੀਬਤ ਬਣ ਚੁੱਕਾ ਹੈ।ਇਸ ਇਲਾਕੇ ਦੇ ਵਸਨੀਕ ਨਰਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ, ਸਾਜਨ ਅਤੇ ਰਾਜਬੀਰ ਸਿੰਘ ਆਦਿ ਨੇ ਬਿਜਲੀ ਵਿਭਾਗ ਅਤੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਇਸ ਟੁੱਟੇ ਹੋਏ ਖੰਭੇ ਨੂੰ ਜਲਦੀ ਬਦਲਿਆ ਜਾਵੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply