ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਪਤਾ ਹਸਪਤਾਲ ਪਾਵਰ ਹਾਊਸ ਰੋੜ ਵਿਖੇ ਹਾਲ ਹੀ ਵਿੱਚ ਕਈ ਨੀ-
ਰਿਪਲੇਸਮੇਂਟ ਅਤੇ ਹਿਪ ਰਿਪਲੇਸਮੇਂਟ ਦੌਰਾਨ ਪਹਿਲਾਂ ਕੀਤੇ ਜਾਣ ਵਾਲੇ ਆਪਰੇਸ਼ਨਾਂ ਤੋਂ ਛੋਟਾ ਚੀਰਾ ਲਗਾ ਕੇ ਹੀ ਆਪਰੇਸ਼ਨ ਕੀਤੇ ਗਏ।ਹੱਡੀਆਂ ਦੇ ਮਾਹਿਰ ਡਾ. ਮੋਹਿਤ ਗੁਪਤਾ ਨੇ ਗੁਪਤਾ ਹਸਪਤਾਲ ਵਿੱਚ ਮਰੀਜਾਂ ਦੇ ਗੋਡਿਆਂ ਅਤੇ ਕੂਲਿਆਂ ਨੂੰ ਬਦਲਣ ਦਾ ਆਪਰੇਸ਼ਨ ਕੀਤਾ।ਉਨਾਂ ਨੇ ਆਪਣਾ ਤਜੱਰਬਾ ਸਾਂਝਾ ਕਰਦੇ ਦੱਸਿਆ ਕਿ ਹਾਲ ਹੀ ਵਿੱਚ ਉਨਾਂ ਨੇ ਮਰੀਜ 80 ਸਾਲ ਦਾ ਰੂੜ ਸਿੰਘ 65 ਪੁੱਤਰ ਗੁਰਤੇਜ ਸਿੰਘ, 60 ਸਾਲਾਂ ਰਾਜਿੰਦਰ ਕੌਰ, 58 ਸਾਲਾਂ ਪ੍ਰਮੀਲਾ ਦੇਵੀ, 62 ਸਾਲਾ ਲਖਵੀਰ ਸਿੰਘ ਆਦਿ ਦੇ ਗੋਡੇ ਅਤੇ ਚੂਲਿਆਂ ਨੂੰ ਬਦਲਿਆ ਗਿਆ।ਇਸ ਦੌਰਾਨ ਨਵੀਂ ਤਕਨੀਕ ਦਾ ਪ੍ਰਯੋਗ ਕਰਦਿਆਂ ਬਹੁਤ ਹੀ ਛੋਟੇ ਚੀਰੇ ਦੇ ਨਾਲ ਕੀਤਾ ਗਿਆ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media