Thursday, October 1, 2026

ਜੇ.ਈ ਗੁਰਮੁੱਖ ਉਚੀ ਦੌਦ ਨੂੰ ਸਦਮਾ ਪਿਤਾ ਦਾ ਦੇਹਾਂਤ

ਸੰਦੌੜ, 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) -ਪਿਛਲੇ ਦਿਨੀ ਬਿਜਲੀ ਬੋਰਡ ਅਹਿਮਦਗੜ ਵਿਖੇ ਜੇ.ਈ ਗੁਰਮੁੱਖ ਸਿੰਘ ਨੂੰ ਉਸ ਸਮੇਂ ਗਹਿਰਾ ਸਦਾ ਪੁਜਾ ਜਦੋਂ ਉਨਾਂ ਦੇ ਪਿਤਾ PPN2310201707ਹਰਦੇਵ ਸਿੰਘ ਉਚੀ ਦੌਦ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।ਜੇ.ਈ ਗੁਰਮੁੱਖ ਦੇ ਪਿਤਾ ਹਰਦੇਵ ਸਿੰਘ ਦੇ ਨਮਿਤ ਅੰਤਿਮ ਅਰਦਾਸ ਉਨਾਂ ਦੇ ਜੱਦੀ ਪਿੰਡ ਉੱਚੀ ਦੌਧ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਿਹਰ 1 ਵਜੇ 27 ਤਰੀਕ ਦਿਨ ਸ਼ੁੱਕਰਵਾਰ ਨੂੰ ਕੀਤੀ ਜਾਵੇਗੀ।ਇਸ ਮੌਕੇ ਐਕਸੀਅਨ ਅਮਨਦੀਪ ਸਿੰਘ ਖੰਗੂੜਾ, ਐਸ.ਡੀ.ਓ ਸੁਖਵੀਰ ਸਿੰਘ, ਐਸ.ਡੀ.ਓ ਸੁਖਜੀਤ ਸਿੰਘ, ਐਸ.ਡੀ.ਓ ਭੁਪਿੰਦਰ ਸਿੰਘ, ਜੇ.ਈ ਗੁਰਮੁਖ ਸਿੰਘ ਖੇੜਾ, ਜੇ.ਈ ਰਾਜੇਸ਼ ਕੁਮਾਰ, ਜੇ.ਈ ਮਨਜੀਤ ਸਿੰਘ, ਗੁਰਦੀਪ ਕੁਲਾੜ, ਗੁਰਪ੍ਰੀਤ ਸਿੰਘ ਪੰਧੇਰ, ਗੁਰਸ਼ਰਨ ਸਿੰਘ ਪੰਧੇਰ ਨੇ ਪਰਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply