Wednesday, September 30, 2026

ਮਹਾਂਵੀਰ ਇੰਟਰਨੈਸ਼ਨਲ ਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ ਵੱਲੋਂ ਖੂਨਦਾਨ ਕੈਂਪ 29 ਅਕਤੂਬਰ ਨੂੰ

ਮਾਲੇਰਕੋਟਲਾ (ਸੰਦੌੜ), 23 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਹਾਂਵੀਰ ਇੰਟਰਨੈਸ਼ਨਲ ਤੇ ਮਾਨਵ ਨਿਸ਼ਕਾਮ ਸੇਵਾ ਸੰਮਤੀ (ਰਜਿ.) ਮਾਲੇਰਕੋਟਲਾ ਵੱਲੋਂ ਅਮਰ ਹਸਪਤਾਲ Blood Donationਪਟਿਆਲਾ) ਤੋਂ ਡਾ. ਗਰੀਮਾ ਅਤੇ ਸਮੂਹ ਖੂਨਦਾਨੀ ਇੰਡੀਆ ਟੀਮ ਦੇ ਸਹਿਯੋਗ ਨਾਲ ਸੰਥਾਰਾ ਸਾਧਿਕਾ ਉਪ ਪ੍ਰਵਿਤਨੀ ਸਵਰਨ ਕਾਂਤਾ ਦੀ ਦੀਕਸ਼ਾ ਜੈਯੰਤੀ ਅਤੇ ਸ਼ਾਂਤਮੁਦਰਾ ਮਹਾ ਸਾਧਵੀ ਸੁਵਰਤਾ ਦੀ 50ਵੀਂ ਜਨਮ ਜੈਯੰਤੀ ਮੌਕੇ ਖੂਨਦਾਨ ਕੈਂਪ 29 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 9.00 ਵਜੇ ਤੋਂ 1.00 ਵਜੇ ਤੱਕ ਐਸ.ਐਸ ਜੈਨ ਸਭਾ ਮੌਤੀ ਬਾਜ਼ਾਰ ਵਿਖੇ ਲਗਾਇਆ ਜਾ ਰਿਹਾ ਹੈ।ਉਕਤ ਜਾਣਕਾਰੀ ਸੰਸਥਾ ਦੇ ਚੇਅਰਮੈਨ ਪ੍ਰਦੀਪ ਓਸਵਾਲ ਨੇ ਦਿੱਤੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply