Tuesday, August 4, 2026

ਡਾ. ਗੁਰਖੇਲ ਸਿੰਘ ਕਲਸੀ ਨੂੰ ਪੁਸਤਕ `ਮਹਿਰਮ ਰਿਸ਼ਮਾਂ` ਭੇਟ

PPN3110201714ਗੁਰਦਾਸਪੁਰ, 31 ਅਕਤੂਬਰ (ਪੰਜਾਬ ਪੋਸਟ- ਸੁਹਲ)  ਬੀਤੇ ਦਿਨੀ ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਗੁਰਦਾਸਪੁਰ ਵਲੋਂ ਸਭਾ ਦੇ ਲੇਖਕਾਂ ਦੀ ਪੁਸਤਕ ਰਲੀਜ਼ ਕੀਤੀ ਗਈ।ਜਿਸ ਵਿੱਚ ਸਾਰੀਆਂ ਸਭਾਵਾਂ ਦੇ ਲੇਖਕ ਤੇ ਅਹੁੱਦੇਦਾਰ ਹਾਜਰ ਸਨ।ਇਸ ਸਮੇਂ ਸਭਾ ਦੇ ਪ੍ਰਧਾਨ ਮਲਕੀਅਤ `ਸੁਹਲ` ਵਲੋਂ ਬੱਚਿਆਂ ਦੇ ਮਾਹਿਰ ਡਾਕਟਰ ਗੁਰਖੇਲ ਸਿੰਘ ਕਲਸੀ ਨੂੰ `ਮਹਿਰਮ ਰਿਸ਼ਮਾਂ` ਪੁਸਤਕ ਭੇਟ ਕੀਤੀ ਗਈ।ਇਸ ਮੌਕੇ ਡਾ. ਕਲਸੀ ਤੇ ਹਾਜ਼ਰ ਸਟਾਫ ਨੇ ਮਲਕੀਅਤ `ਸੁਹਲ` ਦਾ ਧੰਨਵਾਦ ਕੀਤਾ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply