Friday, October 9, 2026

ਗੋਆ ਵਿਖੇ ਰੀਲੇਸ਼ਨਸ਼ਿਪ ਅਤੇ ਸਪੋਰਟਸਮੈਨ ਦੀ ਫੌਜੀ ਭਰਤੀ ਰੈਲੀ 13 ਦਸੰਬਰ ਨੂੰ- ਚਾਹਲ

ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) –  ਗੋਆ ਵਿਖੇ ਰੀਲੇਸ਼ਨਸ਼ਿਪ ਅਤੇ ਸਪੋਰਟਸਮੈਨ ਦੀ ਫੌਜੀ ਭਰਤੀ ਰੈਲੀ 13 ਦਸੰਬਰ 2017 ਨੂੰ ਸ਼ੁਰੂ ਹੋ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨਲ ਅਮਰਬੀਰ ਸਿੰਘ ਚਾਹਲ ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਹੈਡਕੁਆਟਰ-2 ਸਿੰਗਨਲ ਰੈਜਮੈਂਟ ਟ੍ਰੇਨਿੰਗ ਸੈਂਟਰ ਪੋਡਾਂ ਗੋਆ ਵਿਖੇ ਇਹ ਰੈਲੀ ਹੋ ਰਹੀ ਹੈ।ਉਨਾਂ ਨੇ ਰੈਲੀ ਵਿੱਚ ਭਰਤੀ ਹੋਣ ਵਾਲੇ ਉਮੀਦਵਾਰਾਂ ਨੂੰ ਦੱਸਿਆ ਕਿ ਇਸ ਭਰਤੀ ਲਈ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਜਿਲਾ ਰੱਖਿਆ ਸੇਵਾਵਾਂ ਭਲਾਈ ਦਫਤਰ ਅੰਮ੍ਰਿਤਸਰ ਵਿਖੇ ਪ੍ਰਾਪਤ ਕੀਤੀ ਜਾ ਸਕਦੀ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply