Saturday, July 25, 2026

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਚੋਣ ਮੀਟਿੰਗ

ਸੰਦੌੜ, 27 ਨਵੰਬਰ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਚੋਣ ਮੀਟਿੰਗ ਪਿੰਡ ਸੰਗਾਲਾ ਦੇ ਗੁਰਦੁਆਰਾ PPN2711201704ਸਾਹਿਬ ਵਿਖੇ ਹੋਈ।ਚੋਣ ਵਿੱਚ ਜਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਸਮੇਤ ਮਾਣਕ ਕਣਕਵਾਲ ਅਤੇ ਜਸਵਿੰਦਰ ਸਿੰਘ ਲੌਂਗੋਵਾਲ ਅਬਜ਼ਰਵਰ ਵਜੋਂ ਸਾਮਿਲ ਹੋਏ।ਇਸ ਚੋਣ ਵਿੱਚ ਬਲਜਿੰਦਰ ਸਿੰਘ ਹਥਨ ਪ੍ਰਧਾਨ, ਸਰਬਜੀਤ ਸਿੰਘ ਭੁਰਥਲਾ ਜਨਰਲ ਸਕੱਤਰ, ਮਨਜਿੰਦਰ ਮੰਗਾ ਭੁਰਥਲਾ ਸੀਨੀਅਰ ਮੀਤ ਪ੍ਰਧਾਨ, ਤਰਲੋਚਨ ਸਿੰਘ ਨਾਰੋਮਾਜਰਾ ਸਹਾਇਕ ਸਕੱਤਰ, ਕੁਲਵਿੰਦਰ ਸਿੰਘ ਭੂਦਨ ਖਜਾਨਚੀ, ਕਰਨੈਲ ਸਿੰਘ ਭੂਦਨ ਸਹਾਇਕ ਖਜਾਨਚੀ, ਜਰਨੈਲ ਸਿੰਘ ਚੁਪਕਾ ਪ੍ਰੈਸ ਸਕੱਤਰ, ਮੀਤ ਪ੍ਰਧਾਨ ਨਿਰਮਲ ਸਿੰਘ ਅਲੀਪੁਰ ਚੁਣੇ ਗਏ।ਕਮੇਟੀ ਮੈਂਬਰਾਂ ਵਿੱਚ ਦਰਸ਼ਨ ਸਿੰਘ ਮਾਮਦਪੁਰ, ਚੰਦ ਸਿੰਘ ਸੱਦੋਪੁਰ, ਮੇਲਾ ਸਿੰਘ ਕੰਗਣਵਾਲ, ਦਰਸ਼ਨ ਸਿੰਘ ਰਟੋਲਾਂ, ਜਰਨੈਲ ਸਿੰਘ ਲੱਛਾਬੱਦੀ, ਸੰਤਰਾਮ ਸਿੰਘ ਹਥਨ, ਲਾਲ ਸਿੰਘ ਸੰਗਾਲਾ, ਚਰਨਜੀਤ ਸਿੰਘ ਹਥਨ ਅਤੇ ਨਾਇਬ ਸਿੰਘ ਭੈਣੀ ਕਲਾਂ ਚੁਣੇ ਗਏ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply