ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਆਫਿਸਰ ਐਸੋਸੀਏਸ਼ਨ ਦੀ ਹੋਈ ਚੋਣ ਦੌਰਾਨ ਆਫੀਸਰ ਐਸੋਸੀਏਸ਼ਨ ਦੇ ਜਰਨਲ ਹਾਊਸ ਵੱਲੋ ਐਚ.ਐਸ ਟੀਨਾ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣ ਲਏ ਗਏ ਹਨ, ਜਦਕਿ ਡਾ. ਰਜੇਸ਼ ਕਾਲੀਆ ਉਪ ਪ੍ਰਧਾਨ, ਸਕੱਤਰ ਸਰਬਜੀਤ ਸਿੰਘ, ਜੁਇੰਟ ਸਕੱਤਰ ਸ੍ਰੀਮਤੀ ਰੇਨੂੰ ਪੁਰੀ ਅਤੇ ਖਜਾਨਚੀ ਸ੍ਰੀ ਨਰੇਸ਼ ਨੰਦਨ ਅਤੇ ਡਾ. ਪਵਨ ਸ਼ਰਮਾ, ਡਾ. ਕੰਵਰਮਨਦੀਪ ਸਿੰਘ, ਡਾ. ਕੁਲਵੀਰ ਕੌਰ, ਮਨਵਿੰਦਰ ਸਿੰਘ, ਗੁਰਮੀਤ ਕੌਰ, ਮਨਜੀਤ ਕੌਰ ਨੂੰ ਕਾਰਜਕਾਰਣੀ ਮੈਬਰ ਚੁੁਣਿਆ ਗਿਆ ਹੈ।
Check Also
ਪਵਿੱਤਰ ਨਗਰੀ ਨੂੰ ਸਾਫ਼-ਸੁਥਰਾ ਬਣਾਉਣ ਲਈ ਨਗਰ ਨਿਗਮ ਵੱਲੋਂ ਘਰ-ਘਰ ਕੂੜਾ ਇਕੱਠਾ ਕਰਨ ਬਾਰੇ ਜਾਗਰੂਕਤਾ ਮੁਹਿੰਮ ਤੇਜ਼
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਲਈ …
Punjab Post Daily Online Newspaper & Print Media