Friday, June 19, 2026

ਪਾਈਟੈਕਸ ਮੇਲੇ `ਚ ਲੱਗੇ ਭਾਰਤੀ ਜੀਵਨ ਬੀਮਾ ਸਟਾਲ ਨੂੰ ਭਰਵਾਂ ਹੁੰਗਾਰਾ

PPN0812201735ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ ਸੱਗੂ)  ਸਥਾਨਕ ਰਣਜੀਤ ਐਵਨਿਊ ਵਿਖੇ ਚੱਲ ਰਹੇ ਪਾਈਟੈਕਸ ਮੇਲੇ ਦੌਰਾਨ ਭਾਰਤੀ ਜੀਵਨ ਬੀਮਾ ਨਿਗਮ ਵੱਲੋਂ ਲਗਾਏ ਗਏ ਸਟਾਲ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਸਟਾਲ `ਤੇ ਵਿਸ਼ੈਸ਼ ਤੌਰ `ਤੇ ਪੁੱਜੇ  ਐਲ.ਆਈ.ਸੀ ਯੂਨਿਟ ਨੰ: 3 ਰਣਜੀਤ ਐਵਨਿਊ ਬਰਾਂਚ ਦੇ ਮੈਨੇਜਰ ਵਿਨੀਤ ਮਲਿਕ, ਅਸਿਸਟੈਂਟ ਬਰਾਂਚ ਮੈਨੇਜਰ ਰਛਪਾਲ ਸਿੰਘ ਦੀ ਦੇਖ ਰੇਖ `ਚ ਲੋਕਾਂ ਨੂੰ ਬੀਮਾ ਪਾਲਸੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਏਜੰਟ ਸੁਰਿੰਦਰ ਕੌਰ, ਰਮਨ ਮਲਹੋਤਰਾ, ਹਰੀਸ਼ ਅਰੋੜਾ ਅਤੇ ਅਭਿਸ਼ੇਕ ਤਲਵਾਰ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply